Wednesday, 17th of June 2026

ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਦੇ ਲਈ ਕਰੋ ਇਹ ਉਪਾਅ, ਦਰਦ ਤੋਂ ਮਿਲੇਗੀ ਰਾਹਤ

ਸਰਵਾਈਕਲ ਦਾ ਦਰਦ ਬਹੁਤ ਬੁਰਾ ਹੁੰਦਾ ਹੈ । ਇਸ ਦਰਦ ਨਾਲ ਪੀੜਤ ਲੋਕਾਂ ਨੂੰ ਨਾਂ ਤਾਂ ਨੀਂਦ ਾਉਂਦੀ ਹੈ ਅਤੇ ਨਾਂ ਹੀ ਉਹ ਆਰਾਮ ਨਾਲ ਸੋਂ ਸਕਦੇ ਹਨ। ਤੁਸੀਂ ਵੀ ਜੇ ਇਸ ਦਰਦ ਤੋਂ ਪਰੇਸ਼ਾਨ ਹੋ ਤਾਂ ਕੁਝ ਘਰੇਲੂ ਉਪਾਅ ਅਪਣਾ ਕੇ ਤੁਸੀਂ ਵੀ ਇਸ ਦਰਦ ਤੋਂ ਰਾਹਤ ਪਾ ਸਕਦੇ ਹੋ ।

Reported by:  GTC Punjabi Desk   |  Edited by:  Shaminder Kaur Kaler   |  June 17th 2026 09:00 AM  |  Updated: June 17th 2026 10:10 AM
Add GTC Punjabi on Google

ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਦੇ ਲਈ ਕਰੋ ਇਹ ਉਪਾਅ, ਦਰਦ ਤੋਂ ਮਿਲੇਗੀ ਰਾਹਤ

ਸਰਵਾਈਕਲ ਦਾ ਦਰਦ ਬਹੁਤ ਬੁਰਾ ਹੁੰਦਾ ਹੈ । ਇਸ ਦਰਦ ਨਾਲ ਪੀੜਤ ਲੋਕਾਂ ਨੂੰ ਨਾਂ ਤਾਂ ਨੀਂਦ ਾਉਂਦੀ ਹੈ ਅਤੇ ਨਾਂ ਹੀ ਉਹ ਆਰਾਮ ਨਾਲ ਸੋਂ ਸਕਦੇ ਹਨ। ਤੁਸੀਂ ਵੀ ਜੇ ਇਸ ਦਰਦ ਤੋਂ ਪਰੇਸ਼ਾਨ ਹੋ ਤਾਂ ਕੁਝ ਘਰੇਲੂ ਉਪਾਅ ਅਪਣਾ ਕੇ ਤੁਸੀਂ ਵੀ ਇਸ ਦਰਦ ਤੋਂ ਰਾਹਤ ਪਾ ਸਕਦੇ ਹੋ ।

Reported by:  GTC Punjabi Desk
Edited by:  Shaminder Kaur Kaler
June 17th 2026 09:00 AM
Last Updated: June 17th 2026 10:10 AM
Share us

ਸਰਵਾਈਕਲ ਦਾ ਦਰਦ ਬਹੁਤ ਬੁਰਾ ਹੁੰਦਾ ਹੈ । ਇਸ ਦਰਦ ਨਾਲ ਪੀੜਤ ਲੋਕਾਂ ਨੂੰ ਨਾਂ ਤਾਂ ਨੀਂਦ ਾਉਂਦੀ ਹੈ ਅਤੇ ਨਾਂ ਹੀ ਉਹ ਆਰਾਮ ਨਾਲ ਸੋਂ ਸਕਦੇ ਹਨ। ਤੁਸੀਂ ਵੀ ਜੇ ਇਸ ਦਰਦ ਤੋਂ ਪਰੇਸ਼ਾਨ ਹੋ ਤਾਂ ਕੁਝ ਘਰੇਲੂ ਉਪਾਅ ਅਪਣਾ ਕੇ ਤੁਸੀਂ ਵੀ ਇਸ ਦਰਦ ਤੋਂ ਰਾਹਤ ਪਾ ਸਕਦੇ ਹੋ । ਸਭ  ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਘਰ ਵਿੱਚ ਆਮ ਤੋਰ 'ਤੇ ਇਸਤੇਮਾਲ ਕੀਤੇ ਜਾਣ ਵਾਲੇ ਲਸਣ ਦੀ । ਜਿਸਨੂੰ ਅਸੀਂ ਘਰਾਂ ਵਿੱਚ ਸਬਜ਼ੀ ਵਿੱਚ  ਪਾਉਣ ਲਈ ਇਸਤੇਮਾਲ ਕਰਦੇ ਹਾਂ । ਇਸ ਦਾ ਇਸਤੇਮਾਲ ਕਰਕੇ ਤੁਸੀਂ ਸਰਵਾਈਕਲ ਦੇ ਦਰਦ ਤੋਂ ਕਾਫੀ ਹੱਦ ਤੱਕ ਰਾਹਤ ਪਾ ਸਕਦੇ ਹੋ ।

  ਇਸ ਲਈ ਤੁਹਾਨੂੰ ਕਰਨਾ ਇਹ ਹੋਵੇਗਾ ਕਿ ਇੱਕ ਬਰਤਨ ਵਿੱਚ ਤੇਲ ਪਾ ਕੇ ਉਸ ਵਿੱਚ ਲਸਣ ਦੀਆਂ ਅੱਠ ਦਸ ਕਲੀਆਂ ਲੈ ਲਉ ਅਤੇ ਲਾਲ  ਹੋਣ ਤੱਕ ਗਰਮ ਕਰੋ । ਇਸ ਤੇਲ ਨਾਲ ਮੋਢਿਆਂ ਅਤੇ ਗਰਦਨ ਤੇ ਮਾਲਿਸ਼ ਕਰੋ । ਮਾਲਿਸ਼ ਕਰਨ ਤੋਂ ਬਾਅਦ ਗਰਮ ਪਾਣੀ ਨਾਲ ਜਰੂਰ ਨਹਾਓ।ਇਸ ਨਾਲ ਤੁਹਾਡਾ ਦਰਦ ਖਤਮ ਹੋ ਜਾਵੇਗਾ । ਜੈਤੂਨ ਦਾ ਤੇਲ ਵੀ ਸਰਵਾਈਕਲ ਦੇ ਦਰਦ ਨੂੰ ਘੱਟ ਕਰਨ ਲਈ ਬਹੁਤ ਵਧੀਆ ਜਰੀਆ ਹੈ ।ਜੈਤੂਨ ਦੇ ਤੇਲ ਦੀ ਮਾਲਿਸ਼ ਕਰੋ ਅਤੇ ਉਸ ਤੋਂ ਬਾਅਦ ਗਰਮ ਪਾਣੀ ਵਿੱਚ ਤੌਲੀਆ ਭਿਉ ਕੇ ਗਰਦਨ ਅਤੇ ਮੋਢੇ ੳੱਤੇ ੨੦ ਮਿੰਟ ਤੱਕ ਰੱਖੋ।ਇਸ  ਨਾਲ ੁਹਾਨੂੰ ਦਰਦ ਤੋਂ ਰਾਹਤ ਮਿਲੇਗੀ ।ਸਰਵਾਈਕਲ ਦੋਰਾਨ ਹੋਣ ਵਾਲੀ ਸੋਜ ਘਟਾਉਣ ਲਈ ਤੁਸੀਂ ਬਰਫ ਦੇ ਟੁਕੜੇ ਨੂੰ ਕਿਸੇ ਕੱਪੜੇ ਵਿੱਚ ਰੱਖ ਕੇ ਸੋਜ ਵਾਲੀ ਥਾਂ ਤੇ ਰੱਖੋ ।

ਇਸ ਨਾਲ ਸੋਜ ਤੋਂ ਤਾਂ ਆਰਾਮ ਮਿਲੇਗਾ ਹੀ ,ਇਸਦੇ ਨਾਲ ਹੀ ਦਰਦ ਤੋਂ ਵੀ ਰਾਹਤ ਮਿਲੇਗੀ।ਹੀਟ ਪੈਡ ਨਾਲ ਵੀ  ਸਰਵਾਈਕਲ ਦੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ । ਆਮ ਤੋਰ ਤੇ ਦਵਾਈਆਂ ਵਿੱਚ ਇਸਤੇਮਾਲ ਹੋਣ ਵਾਲੀ ਹਰੜ ਇਸ ਦਰਦ 'ਚ ਬਹੁਤ ਰਾਹਤ ਦਿਵਾਉਂਦੀ ਹੈ । ਇਸ ਦਾ ਇਸਤੇਮਾਲ ਤੁਸੀਂ ਖਾਣੇ ਤੋਂ ਬਾਅਦ ਕਰ ਸਕਦੇ ਹੋ ਜਾਂ ਫਿਰ ਹਰੜਾਂ ਦਾ ਮੁੱਰਬਾ ਵੀ ਖਾ ਸਕਦੇ ਹੋ ਜੋ ਤੁਹਾਨੂੰ ਇਸਦਰਦ ਤੋਂ ਤਾਂ ਰਾਹਤ ਦਿਵਾਏਗਾ ਇਸਦੇ ਨਾਲ ਹੀ ਤੁਹਾਨੂੰ ਹੋਰ ਕਈ ਬੀਮਾਰੀਆਂ ਤੋਂ ਵੀ ਬਚਾਏਗਾ । ਗਾਜਰ ,ਮੂਲੀ ,ਖੀਰਾ ,ਟਮਾਟਰ ,ਪੱਤਾ ਗੋਭੀ ਅਤੇ ਫਲ ਜਰੂਰ ਖਾਣੇ ਚਾਹੀਦੇ ਹਨ ।ਇਸ ਤਰਾਂ ਦੇ ਤਰੀਕੇ ਅਪਨਾਉਣ ਦੇ ਨਾਲ ਨਾਲ ਕਸਰਤ ਵੀ ਕਰਨੀ ਚਾਹੀਦੀ ਹੈ । ਇਹ ਕੁਝ ਤਰੀਕੇ ਹਨ ਜਿਨਾਂ ਨੂੰ ਅਪਣਾ ਕੇ ਤੁਸੀਂ ਵੀ ਇਸ ਭਿਆਨਕ ਬੀਮਾਰੀ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ । 

  

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi