ਅਦਾਕਾਰਾ ਨਿਸ਼ਾ ਬਾਨੋ ਦੀ ਮਾਂ ਦਾ ਦਿਹਾਂਤ, 10 ਮਾਰਚ ਨੂੰ ਹੋਣਗੀਆਂ ਅੰਤਿਮ ਰਸਮਾਂ

ਅਦਾਕਾਰਾ ਨਿਸ਼ਾ ਬਾਨੋ ਦੀ ਮਾਂ ਦਾ ਅੱਠ ਮਾਰਚ ਨੂੰ ਦਿਹਾਂਤ ਹੋ ਗਿਆ । ਜਿਸ ਦੀ ਜਾਣਕਾਰੀ ਅਦਾਕਾਰਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਇੱਕ ਮਾਂ ਹੀ ਰਹਿ ਗਈ ਸੀ ਰੱਬਾ’। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਅਦਾਕਾਰਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਅਤੇ ਦੋਵਾਂ ਦੇ ਜਾਣ ਤੋਂ ਬਾਅਦ ਨਿਸ਼ਾ ਬਾਨੋ ਬਹੁਤ ਹੀ ਗਮਗੀਨ ਹੈ।

Reported by:  GTC Punjabi Desk   |  Edited by:  Shaminder Kaur Kaler   |  March 09th 2026 09:35 AM  |  Updated: March 09th 2026 09:35 AM

ਅਦਾਕਾਰਾ ਨਿਸ਼ਾ ਬਾਨੋ ਦੀ ਮਾਂ ਦਾ ਦਿਹਾਂਤ, 10 ਮਾਰਚ ਨੂੰ ਹੋਣਗੀਆਂ ਅੰਤਿਮ ਰਸਮਾਂ

ਅਦਾਕਾਰਾ ਨਿਸ਼ਾ ਬਾਨੋ ਦੀ ਮਾਂ ਦਾ ਅੱਠ ਮਾਰਚ ਨੂੰ ਦਿਹਾਂਤ ਹੋ ਗਿਆ । ਜਿਸ ਦੀ ਜਾਣਕਾਰੀ ਅਦਾਕਾਰਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਇੱਕ ਮਾਂ ਹੀ ਰਹਿ ਗਈ ਸੀ ਰੱਬਾ’। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਅਦਾਕਾਰਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਅਤੇ ਦੋਵਾਂ ਦੇ ਜਾਣ ਤੋਂ ਬਾਅਦ ਨਿਸ਼ਾ ਬਾਨੋ ਬਹੁਤ ਹੀ ਗਮਗੀਨ ਹੈ।

Reported by:  GTC Punjabi Desk
Edited by:  Shaminder Kaur Kaler
March 09th 2026 09:35 AM
Last Updated: March 09th 2026 09:35 AM
Share us
You May Like This

ਅਦਾਕਾਰਾ ਨਿਸ਼ਾ ਬਾਨੋ (Nisha Bano) ਦੀ ਮਾਂ ਦਾ ਅੱਠ ਮਾਰਚ ਨੂੰ ਦਿਹਾਂਤ ਹੋ ਗਿਆ । ਜਿਸ ਦੀ ਜਾਣਕਾਰੀ ਅਦਾਕਾਰਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਇੱਕ ਮਾਂ ਹੀ ਰਹਿ ਗਈ ਸੀ ਰੱਬਾ’। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਅਦਾਕਾਰਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਅਤੇ ਦੋਵਾਂ ਦੇ ਜਾਣ ਤੋਂ ਬਾਅਦ ਨਿਸ਼ਾ ਬਾਨੋ ਬਹੁਤ ਹੀ ਗਮਗੀਨ ਹੈ। ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੀ ਮਾਂ ਦੇ ਦਿਹਾਂਤ ‘ਤੇ ਸੋਗ ਜਤਾਇਆ ਹੈ ਅਤੇ ਅਦਾਕਾਰਾ ਨੂੰ ਦਿਲਾਸਾ ਦਿੱਤਾ ਹੈ। 

10 ਮਾਰਚ ਨੂੰ ਹੋਣਗੀਆਂ ਅੰਤਿਮ ਰਸਮਾਂ 

ਨਿਸ਼ਾ ਬਾਨੋ ਨੇ ਆਪਣੀ ਮਾਂ ਦੀਆਂ ਅੰਤਿਮ ਰਸਮਾਂ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ “ਮਿਤੀ ਅੱਠ ਮਾਰਚ ਨੂੰ ਮਜੀਦਾ ਬੇਗਮ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੱਗਫ਼ਿਰਤ ਦੀ ਦੁਆ (ਕੁਲ) ਮਿਤੀ 10 ਮਾਰਚ 2026, ਦਿਨ ਮੰਗਲਵਾਰ ਨੂੰ ਸਵੇਰੇ ਦਸ ਵਜੇ, ਸਥਾਨ ਵਿਸ਼ਵਕਰਮਾ ਭਵਨ, ਮਾਨਸਾ ਵਿੱਚ ਪੜ੍ਹਿਆ ਜਾਵੇਗਾ ਜੀ ।

ਆਪ ਸਭ ਨੇ ਦੁਆ ‘ਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ”। ਨਿਸ਼ਾ ਬਾਨੋ ਇਸ ਸਮੇਂ ਡੂੰਘੇ ਸਦਮੇ ਚੋਂ ਗੁਜ਼ਰ ਰਹੀ ਹੈ ਅਤੇ ਉਨ੍ਹਾਂ ਦੇ ਘਰ ਦੁੱਖ ਜਤਾਉਣ ਦੇ ਲਈ ਕਈ ਇੰਡਸਟਰੀ ਦੇ ਸਿਤਾਰੇ ਪਹੁੰਚ ਰਹੇ ਹਨ ।ਦੱਸ ਦਈਏ ਕਿ ਨਿਸ਼ਾ ਬਾਨੋ ਨੇ ਜ਼ਿੰਦਗੀ ‘ਚ ਬਹੁਤ ਹੀ ਉਤਰਾਅ ਚੜ੍ਹਾਅ ਵੇਖੇ ਹਨ । ਉਨ੍ਹਾਂ ਦੇ ਭਰਾ ਦਾ ਵੀ ਦਿਹਾਂਤ ਹੋ ਗਿਆ ਹੈ । ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਦਾ ਸਾਇਆ ਵੀ ਉਨ੍ਹਾਂ ਤੋਂ ਉੱਠ ਗਿਆ ਅਤੇ ਹੁਣ ਮਾਂ ਦੇ ਜਾਣ ਦਾ ਗਮ ਉਹ ਸਹਾਰ ਨਹੀਂ ਪਾ ਰਹੇ । 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi