Monday, 1st of June 2026
×

ਹਰਿਆਣਾ ਦੀ ਰਹਿਣ ਵਾਲੀ ਸਾਰਾ ਗੁਰਪਾਲ ਨੇ ਜਾਣੋਂ ਕਿਵੇਂ ਬਣਾਈ ਪੰਜਾਬੀ ਇੰਡਸਟਰੀ ‘ਚ ਪਛਾਣ

ਸਾਰਾ ਗੁਰਪਾਲ ਦਾ ਸਬੰਧ ਉਂਝ ਤਾਂ ਹਰਿਆਣਾ ਦੇ ਨਾਲ ਹੈ। ਪਰ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਬਤੌਰ ਮਾਡਲ ਪੰਜਾਬੀ ਇੰਡਸਟਰੀ ‘ਚ ਆਪਣੀ ਸ਼ੁਰੂਆਤ ਕੀਤੀ । ਜਿਸ ਤੋਂ ਬਾਅਦ ਉਹ ਅਨੇਕਾਂ ਹੀ ਪੰਜਾਬੀ ਗੀਤਾਂ ‘ਚ ਨਜ਼ਰ ਆਏ । ਉਨਾਂ ਦੀ ਗਿਣਤੀ ਪੰਜਾਬ ਦੇ ਨਾਮੀ ਮਾਡਲਾਂ ਵਿੱਚ ਹੁੰਦੀ ਹੈ । ਸਾਰਾ ਗੁਰਪਾਲ ਦਾ ਜਨਮ ਹਰਿਆਣਾ ਦੇ ਰਤੀਆ 'ਚ ਨਵੰਬਰ 1991 'ਚ ਹੋਇਆ ।

Reported by:  GTC Punjabi Desk   |  Edited by:  Shaminder Kaur Kaler   |  June 01st 2026 03:20 PM  |  Updated: June 01st 2026 03:20 PM
Add GTC Punjabi on Google

ਹਰਿਆਣਾ ਦੀ ਰਹਿਣ ਵਾਲੀ ਸਾਰਾ ਗੁਰਪਾਲ ਨੇ ਜਾਣੋਂ ਕਿਵੇਂ ਬਣਾਈ ਪੰਜਾਬੀ ਇੰਡਸਟਰੀ ‘ਚ ਪਛਾਣ

ਸਾਰਾ ਗੁਰਪਾਲ ਦਾ ਸਬੰਧ ਉਂਝ ਤਾਂ ਹਰਿਆਣਾ ਦੇ ਨਾਲ ਹੈ। ਪਰ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਬਤੌਰ ਮਾਡਲ ਪੰਜਾਬੀ ਇੰਡਸਟਰੀ ‘ਚ ਆਪਣੀ ਸ਼ੁਰੂਆਤ ਕੀਤੀ । ਜਿਸ ਤੋਂ ਬਾਅਦ ਉਹ ਅਨੇਕਾਂ ਹੀ ਪੰਜਾਬੀ ਗੀਤਾਂ ‘ਚ ਨਜ਼ਰ ਆਏ । ਉਨਾਂ ਦੀ ਗਿਣਤੀ ਪੰਜਾਬ ਦੇ ਨਾਮੀ ਮਾਡਲਾਂ ਵਿੱਚ ਹੁੰਦੀ ਹੈ । ਸਾਰਾ ਗੁਰਪਾਲ ਦਾ ਜਨਮ ਹਰਿਆਣਾ ਦੇ ਰਤੀਆ 'ਚ ਨਵੰਬਰ 1991 'ਚ ਹੋਇਆ ।

Reported by:  GTC Punjabi Desk
Edited by:  Shaminder Kaur Kaler
June 01st 2026 03:20 PM
Last Updated: June 01st 2026 03:20 PM
Share us
You May Like This

         ਸਾਰਾ ਗੁਰਪਾਲ ਦਾ ਸਬੰਧ ਉਂਝ ਤਾਂ ਹਰਿਆਣਾ ਦੇ ਨਾਲ ਹੈ। ਪਰ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਬਤੌਰ ਮਾਡਲ ਪੰਜਾਬੀ ਇੰਡਸਟਰੀ ‘ਚ ਆਪਣੀ ਸ਼ੁਰੂਆਤ ਕੀਤੀ । ਜਿਸ ਤੋਂ ਬਾਅਦ ਉਹ ਅਨੇਕਾਂ ਹੀ ਪੰਜਾਬੀ ਗੀਤਾਂ ‘ਚ ਨਜ਼ਰ ਆਏ ।  ਉਨਾਂ ਦੀ ਗਿਣਤੀ ਪੰਜਾਬ ਦੇ ਨਾਮੀ ਮਾਡਲਾਂ ਵਿੱਚ ਹੁੰਦੀ ਹੈ । ਸਾਰਾ ਗੁਰਪਾਲ ਦਾ ਜਨਮ ਹਰਿਆਣਾ ਦੇ ਰਤੀਆ 'ਚ ਨਵੰਬਰ 1991 'ਚ ਹੋਇਆ । ਉਨਾਂ ਦਾ ਬਚਪਨ ਦਾ ਨਾਂਅ ਰਚਨਾ ਹੈ । ਉਨਾਂ ਨੇ ਆਪਣੀ ਬੀ.ਏ ਦੀ ਪੜਾਈ ਚੰਡੀਗੜ 'ਚ ਹਾਸਲ ਕੀਤੀ ।ਇਸ ਤੋਂ ਬਾਅਦ ਉਨਾਂ ਨੇ ਮਾਡਲਿੰਗ ਦੀ ਦੁਨੀਆਂ 'ਚ ਕਦਮ ਰੱਖਿਆ ।

ਉਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ2014 'ਚ ਆਪਣੇ ਪਹਿਲੇ ਗੀਤ 'ਪਰਾਂਦੇ' ਨਾਲ ਕੀਤੀ । ਇਸ ਤੋਂ ਬਾਅਦ ਉਨਾਂ ਨੇ ਪਹਿਲੀ ਫਿਲਮ 'ਡਰਾਮਾ ਕੁਈਨ' ਵਿੱਚ ਕੰਮ ਕੀਤਾ ।ਇੰਝ ਲਗਾਤਾਰ ਉਹ ਕਾਮਯਾਬੀ ਦੀ ਇਬਾਰਤ ਲਿਖਦੀ ਗਈ ਅਤੇ ਕਈ ਮਿਊਜ਼ਿਕ ਐਲਬਮ 'ਚ ਕੰਮ ਕੀਤਾ ।ਇਸ ਸੋਹਣੀ ਸੁੱਨਖੀ  ਨੇ ਜਿੱਥੇ ਮਿਊਜ਼ਿਕ ਐਲਬਮ 'ਚ ਕੰਮ ਕਰਕੇ ਕਈ ਆਪਣੀਆਂ ਅਦਾਵਾਂ ਦੇ ਜਲਵੇ ਦਿਖਾਏ ਉੱਥੇ ਫਿਲਮ 'ਡਰਾਮਾ ਕੂਈਨ' ਵਿੱਚ ਕੰਮ ਕਰਕੇ ਅਦਾਕਾਰੀ ਦੇ ਖੇਤਰ ਵਿੱਚ ਵੀ ਨਾਮ ਕਮਾਇਆ ।

ਉਹ ਹੁਣ ਤੱਕ ਕਈ ਮਿਊਜ਼ਿਕ ਐਲਬਮ 'ਚ ਕੰਮ ਕਰ ਚੁੱਕੇ ਹਨ ਅਤੇ ਲਗਾਤਾਰ ਕਈ ਮਿਊਜਿਕ ਐਲਬਮ ਵਿੱਚ ਕੰਮ ਕਰ ਰਹੇ ਹਨ । ਇਸ ਤੋਂ ਬਾਅਦ ਉਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ  ਲਗਾਤਾਰ ਕਾਮਯਾਬੀ ਦੀਆਂ ਬੁਲੰਦੀਆਂ ਸਰ ਕਰਦੇ ਗਏ । ਇੱਕ ਤੋਂ ਬਾਅਦ ਇੱਕ ਕਈ ਮਿਊਜ਼ਿਕ ਐਲਬਮ 'ਚ ਉਨਾਂ ਨੇ ਕੰਮ ਕੀਤਾ । ਹੁਣ ਤੱਕ ਆਪਣੇ  ਛੋਟੇ ਜਿਹੇ ਐਕਟਿੰਗ ਕੈਰੀਅਰ 'ਚ ਉਨਾਂ ਨੇ ਗੁੰਡੇ ਨੰ1, ਗਰਲ ਫਰੈਂਡ,ਜੈਗੁਆਰ, ਫੋਰਡ ਸਮੇਤ ਕਈ ਮਿਊਜ਼ਿਕ ਐਲਬਮ 'ਚ ਕੰਮ ਕਰਕੇ  ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਵਿੱਚ ਆਪਣੀ ਖਾਸ ਜਗਾ ਬਣਾਈ ਹੈ । ਜਿਸ ਵੀ ਵੀਡਿਓ ਐਲਬਮ ਵਿੱਚ ਉਨਾਂ ਨੇ ਕੰਮ ਕੀਤਾ ਉਨਾਂ  ਨੇ ਕਾਮਯਾਬੀ ਦੇ ਝੰਡੇ ਗੱਡੇ ਅਤੇ ਲਗਾਤਾਰ ਇਸ ਖੇਤਰ ਵਿੱਚ ਕਾਮਯਾਬੀ ਹਾਸਲ ਕਰ ਰਹੇ ਹਨ ।

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi