ਲੁਧਿਆਣਾ ‘ਚ ਗਾਇਕਾ ਅਨੀਤਾ ਰਾਣੀ ਉਰਫ਼ ਨੀਤੂ ਵਿਰਕ ਨਾਲ ਲੱਖਾਂ ਦੀ ਠੱਗੀ,ਗਾਇਕਾ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ

ਲੁਧਿਆਣਾ ‘ਚ ਪੰਜਾਬੀ ਗਾਇਕਾ ਦੇ ਨਾਲ ਸਾਢੇ ਨੌ ਲੱਖ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਠੱਗੀ ਕਿਸੇ ਆਮ ਵਿਅਕਤੀ ਦੇ ਵੱਲੋਂ ਨਹੀਂ ਕੀਤੀ ਗਈ, ਬਲਕਿ ਇੱਕ ਬੈਂਕ ਦੇ ਵੱਲੋਂ ਇਸ ਨੂੰ ਅੰਜਾਮ ਦਿੱਤਾ ਗਿਆ ਹੈ।

Reported by:  GTC Punjabi Desk   |  Edited by:  Shaminder Kaur Kaler   |  February 05th 2026 11:17 AM  |  Updated: February 05th 2026 11:33 AM

ਲੁਧਿਆਣਾ ‘ਚ ਗਾਇਕਾ ਅਨੀਤਾ ਰਾਣੀ ਉਰਫ਼ ਨੀਤੂ ਵਿਰਕ ਨਾਲ ਲੱਖਾਂ ਦੀ ਠੱਗੀ,ਗਾਇਕਾ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ

ਲੁਧਿਆਣਾ ‘ਚ ਪੰਜਾਬੀ ਗਾਇਕਾ ਦੇ ਨਾਲ ਸਾਢੇ ਨੌ ਲੱਖ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਠੱਗੀ ਕਿਸੇ ਆਮ ਵਿਅਕਤੀ ਦੇ ਵੱਲੋਂ ਨਹੀਂ ਕੀਤੀ ਗਈ, ਬਲਕਿ ਇੱਕ ਬੈਂਕ ਦੇ ਵੱਲੋਂ ਇਸ ਨੂੰ ਅੰਜਾਮ ਦਿੱਤਾ ਗਿਆ ਹੈ।

Reported by:  GTC Punjabi Desk
Edited by:  Shaminder Kaur Kaler
February 05th 2026 11:17 AM
Last Updated: February 05th 2026 11:33 AM
Share us
You May Like This

ਲੁਧਿਆਣਾ ‘ਚ ਪੰਜਾਬੀ ਗਾਇਕਾ ਦੇ ਨਾਲ ਸਾਢੇ ਨੌ ਲੱਖ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਠੱਗੀ ਕਿਸੇ ਆਮ ਵਿਅਕਤੀ ਦੇ ਵੱਲੋਂ ਨਹੀਂ ਕੀਤੀ ਗਈ, ਬਲਕਿ ਇੱਕ ਬੈਂਕ ਦੇ ਵੱਲੋਂ ਇਸ ਨੂੰ ਅੰਜਾਮ ਦਿੱਤਾ ਗਿਆ ਹੈ। ਗਾਇਕਾ ਅਨੀਤਾ ਰਾਣੀ ਉਰਫ ਨੀਤੂ ਵਿਰਕ (Neetu Virk) ਦਾ ਇਲਜ਼ਾਮ ਹੈ ਕਿ ਉਸ ਨੂੰ ਆਪਣੀ ਹੀ ਕਮਾਈ ਵਾਪਸ ਲੈਣ ਦੇ ਲਈ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ।

ਜਾਣੋ ਕੀ ਹੈ ਪੂਰਾ ਮਾਮਲਾ ! 

ਨੀਤੂ ਵਿਰਕਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਹੈ ਕਿ ਉਨ੍ਹਾਂ ਨੇ ਅਕਤੂਬਰ ੨੦੨੨ ਅਤੇ ੨੦੨੩ ‘ਚ ਬੈਂਕ ‘ਚ ਕੇਸ਼ ਸਾਢੇ ਛੇ ਲੱਖ ਅਤੇ ਤਿੰਨ ਲੱਖ ਦੀ ਐਫ ਡੀ ਕਰਵਾਈ ਸੀ । ਜਦੋਂ ਉਸ ਨੂੰ ਪੈਸਿਆਂ ਦੀ ਲੋੜ ਪਈ ਤਾਂ ਉਹ ਬੈਂਕ ਗਈ ਤਾਂ ਮੈਨੇਜਰ ਨੇ ਕਿਹਾ ਕਿ ਪੈਸੇ ਤਾਂ ਖਾਤੇ ਚੋਂ ਨਿਕਲ ਚੁੱਕੇ ਹਨ।ਇਹੀ ਨਹੀਂ ਗਾਇਕਾ ਦਾ ਸੇਵਿੰਗ ਅਕਾਊਂਟ ਵੀ ਬਲੌਕ ਕਰ ਦਿੱਤਾ ਗਿਆ।

ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ।ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਬੈਂਕ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਕ੍ਰੈਡਿਟ ਕਾਰਡ ਦਾ ਬਿੱਲ ਬਕਾਇਆ ਹੋਣ ਦੇ ਕਾਰਨ ਐੱਫਡੀ ਕੱਟੀ ਗਈ ਹੈ, ਪਰ ਬੈਂਕ ਇਸ ਦਾ ਪੂਰਾ ਰਿਕਾਰਡ ਹੀ ਪੇਸ਼ ਨਹੀਂ ਕਰ ਸਕਿਆ । ਜਿਸ ਕਾਰਨ ਬੈਂਕ ਅਧਿਕਾਰੀਆਂ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ‘ਚ ਆ ਰਹੀ ਹੈ।ਕਿਉਂਕਿ ਗਾਇਕਾ ਦਾ ਕਹਿਣਾ ਹੈ ਕਿ ਉਸ ਨੇ ਅੱਜ ਤੱਕ ਨੈੱਟ ਬੈਕਿੰਗ ਦਾ ਇਸਤੇਮਾਲ ਨਹੀਂ ਕੀਤਾ । ਜਾਂਚ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਸ਼ੱਕੀ ਦੱਸਦੇ ਹੋਏ ਅਮਾਨਤ ‘ਚ ਖਿਆਨਤ ਤੇ ਧੋਖਾਧੜੀ ਦਾ ਮਾਮਲਾ ਦੱਸਿਆ ਹੈ ।

https://www.facebook.com/share/v/17yDu4RXXS/

- GTC PUNJABI

Follow us

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi