Monday, 27th of April 2026

ਹੀਟਵੇਵ ਦੌਰਾਨ ਵਰਕ ਆਊਟ ਕਰਦੇ ਹੋਏ ਰੱਖੋ ਸਾਵਧਾਨੀਆਂ

ਪੂਰੇ ਉੱਤਰ ਭਾਰਤ ‘ਚ ਗਰਮੀ ਦਾ ਪ੍ਰਕੋਪ ਜਾਰੀ ਹੈ। ਇਸ ਦੇ ਨਾਲ ਹੀ ਹੀਟ ਵੇਵਸ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਲੋਕ ਘਰਾਂ ‘ਚ ਰਹਿਣ ਦੇ ਲਈ ਮਜਬੂਰ ਹੋ ਚੁੱਕੇ ਹਨ। ਗਰਮ ਹਵਾਵਾਂ ਅਤੇ ਵੱਧਦੀ ਗਰਮੀ ਦੇ ਕਾਰਨ ਲੋਕਾਂ ‘ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਵਧ ਰਹੀਆਂ ਹਨ । ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹੀਟ ਵੇਵਸ ਦੇ ਦੌਰਾਨ ਤੁਸੀਂ ਕਿਸ ਤਰ੍ਹਾਂ ਆਪਣਾ ਵਰਕ ਆਊੇਟ ਕਰ ਸਕਦੇ ਹੋ ।

Reported by:  GTC Punjabi Desk   |  Edited by:  Shaminder Kaur Kaler   |  April 27th 2026 02:09 PM  |  Updated: April 27th 2026 02:09 PM

ਹੀਟਵੇਵ ਦੌਰਾਨ ਵਰਕ ਆਊਟ ਕਰਦੇ ਹੋਏ ਰੱਖੋ ਸਾਵਧਾਨੀਆਂ

ਪੂਰੇ ਉੱਤਰ ਭਾਰਤ ‘ਚ ਗਰਮੀ ਦਾ ਪ੍ਰਕੋਪ ਜਾਰੀ ਹੈ। ਇਸ ਦੇ ਨਾਲ ਹੀ ਹੀਟ ਵੇਵਸ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਲੋਕ ਘਰਾਂ ‘ਚ ਰਹਿਣ ਦੇ ਲਈ ਮਜਬੂਰ ਹੋ ਚੁੱਕੇ ਹਨ। ਗਰਮ ਹਵਾਵਾਂ ਅਤੇ ਵੱਧਦੀ ਗਰਮੀ ਦੇ ਕਾਰਨ ਲੋਕਾਂ ‘ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਵਧ ਰਹੀਆਂ ਹਨ । ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹੀਟ ਵੇਵਸ ਦੇ ਦੌਰਾਨ ਤੁਸੀਂ ਕਿਸ ਤਰ੍ਹਾਂ ਆਪਣਾ ਵਰਕ ਆਊੇਟ ਕਰ ਸਕਦੇ ਹੋ ।

Reported by:  GTC Punjabi Desk
Edited by:  Shaminder Kaur Kaler
April 27th 2026 02:09 PM
Last Updated: April 27th 2026 02:09 PM
Share us

ਪੂਰੇ ਉੱਤਰ ਭਾਰਤ ‘ਚ ਗਰਮੀ ਦਾ ਪ੍ਰਕੋਪ ਜਾਰੀ ਹੈ। ਇਸ ਦੇ ਨਾਲ ਹੀ ਹੀਟ ਵੇਵਸ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਲੋਕ ਘਰਾਂ ‘ਚ ਰਹਿਣ ਦੇ ਲਈ ਮਜਬੂਰ ਹੋ ਚੁੱਕੇ ਹਨ। ਗਰਮ ਹਵਾਵਾਂ ਅਤੇ ਵੱਧਦੀ ਗਰਮੀ ਦੇ ਕਾਰਨ ਲੋਕਾਂ ‘ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਵਧ ਰਹੀਆਂ ਹਨ । ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹੀਟ ਵੇਵਸ ਦੇ ਦੌਰਾਨ ਤੁਸੀਂ ਕਿਸ ਤਰ੍ਹਾਂ ਆਪਣਾ ਵਰਕ ਆਊੇਟ ਕਰ ਸਕਦੇ ਹੋ । ਪਰ ਇਸ ਦੌਰਾਨ ਤੁਹਾਨੂੰ ਖ਼ਾਸ ਤਰ੍ਹਾਂ ਦੀਆਂ ਸਾਵਧਾਨੀਆਂ ਰੱਖਣੀਆਂ ਪੈਣਗੀਆਂ। ਕਿਉਂਕਿ ਗਰਮੀ ਦੇ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ। 

 

  ਵਰਕ ਆਊਟ ਕਰਦੇ ਸਮੇਂ ਰੱਖੋ ਇਹ ਸਾਵਧਾਨੀਆਂ

ਗਰਮੀਆਂ ਦੇ ਮੌਸਮ ਵਿੱਚ ਜਦੋਂ ਹੀਟਵੇਵ ਆਪਣੇ ਚਰਮ ‘ਤੇ ਹੁੰਦੀ ਹੈ, ਤਦ ਵਰਕਆਊਟ ਕਰਨਾ ਸਿਹਤ ਲਈ ਚੁਣੌਤੀਭਰਿਆ ਹੋ ਸਕਦਾ ਹੈ। ਇਸ ਦੌਰਾਨ ਜ਼ਰਾ ਜਿਹੀ ਲਾਪਰਵਾਹੀ ਵੀ ਥਕਾਵਟ, ਡੀਹਾਈਡ੍ਰੇਸ਼ਨ ਜਾਂ ਗੰਭੀਰ ਬਿਮਾਰੀਆਂ ਦਾ ਕਾਰਣ ਬਣ ਸਕਦੀ ਹੈ। ਇਸ ਲਈ ਜੇਕਰ ਤੁਸੀਂ ਆਪਣੀ ਫਿਟਨੈੱਸ ਰੁਟੀਨ ਜਾਰੀ ਰੱਖਣਾ ਚਾਹੁੰਦੇ ਹੋ, ਤਾਂ ਕੁਝ ਜ਼ਰੂਰੀ ਸਾਵਧਾਨੀਆਂ ਜ਼ਰੂਰ ਅਪਣਾਓ। 

ਤੁਸੀਂ ਜੇ ਆਪਣਾ ਵਰਕ ਆਊਟ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਵਰਕ ਆਊਟ ਦੇ ਸਮੇਂ ਵਰਕ ਆਊਟ ਕਰਨਾ ਬਿਹਤਰ ਹੈ। ਕਿਉਂਕਿ ਇਸ ਸਮੇਂ ਤਾਪਮਾਨ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਦੇਰ ਸ਼ਾਮ ਨੂੰ ਵੀ ਵਰਕ ਆਊਟ ਕਰ ਸਕਦੇ ਹੋ। ਪਾਣੀ ਦੀ ਕਮੀ ਤੋਂ ਬਚਣ ਦੇ ਲਈ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਇਸ ਦੇ ਨਾਲ ਹੀ ਨਿੰਬੂ ਪਾਣੀ ਵੀ ਲੈ ਕਸਦੇ ਹੋ । 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi