Friday, 10th of July 2026

ਮਾਨਸੂਨ ਦੇ ਸੀਜ਼ਨ ‘ਚ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਹੋ ਸਕਦਾ ਹੈ ਸਿਹਤ ਨੂੰ ਨੁਕਸਾਨ

ਮਾਨਸੂਨ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਅਜਿਹੇ ‘ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਪੈਦਾ ਹੋ ਜਾਂਦੀਆਂ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਾਨਸੂਨ ਦੇ ਸੀਜ਼ਨ ‘ਚ ਕਿਨ੍ਹਾਂ ਗੱਲਾਂ ਦਾ ਧਿਆਨ ਤੁਸੀਂ ਰੱਖ ਕੇ ਖੁਦ ਨੂੰ ਤੰਦਰੁਸਤ ਰੱਖ ਸਕਦੇ ਹੋ।

Reported by:  GTC Punjabi Desk   |  Edited by:  Shaminder Kaur Kaler   |  July 10th 2026 09:00 AM  |  Updated: July 10th 2026 09:00 AM
Add GTC Punjabi on Google

ਮਾਨਸੂਨ ਦੇ ਸੀਜ਼ਨ ‘ਚ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਹੋ ਸਕਦਾ ਹੈ ਸਿਹਤ ਨੂੰ ਨੁਕਸਾਨ

ਮਾਨਸੂਨ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਅਜਿਹੇ ‘ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਪੈਦਾ ਹੋ ਜਾਂਦੀਆਂ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਾਨਸੂਨ ਦੇ ਸੀਜ਼ਨ ‘ਚ ਕਿਨ੍ਹਾਂ ਗੱਲਾਂ ਦਾ ਧਿਆਨ ਤੁਸੀਂ ਰੱਖ ਕੇ ਖੁਦ ਨੂੰ ਤੰਦਰੁਸਤ ਰੱਖ ਸਕਦੇ ਹੋ।

Reported by:  GTC Punjabi Desk
Edited by:  Shaminder Kaur Kaler
July 10th 2026 09:00 AM
Last Updated: July 10th 2026 09:00 AM
Share us

ਮਾਨਸੂਨ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਅਜਿਹੇ ‘ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਪੈਦਾ ਹੋ ਜਾਂਦੀਆਂ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਾਨਸੂਨ ਦੇ ਸੀਜ਼ਨ ‘ਚ ਕਿਨ੍ਹਾਂ ਗੱਲਾਂ ਦਾ ਧਿਆਨ ਤੁਸੀਂ ਰੱਖ ਕੇ ਖੁਦ ਨੂੰ ਤੰਦਰੁਸਤ ਰੱਖ ਸਕਦੇ ਹੋ। 

ਕੱਟੇ ਹੋਏ ਫ਼ਲ ਤੇ ਸਬਜ਼ੀਆਂ 

ਅਕਸਰ ਮਾਨਸੂਨ ਦੇ ਸੀਜ਼ਨ ‘ਚ ਮੌਸਮੀ ਫਲਾਂ ਦਾ ਅਨੰਦ ਲੈਂਦੇ ਹਾਂ ਅਤੇ ਫ਼ਲ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਪਰ ਕਈ ਵਾਰ ਇਹ ਮੌਸਮੀ ਫਲ ਅਸੀਂ ਥੋੜ੍ਹਾ ਜਿਹਾ ਖਾਣ ਤੋਂ ਬਾਅਦ ਬਚਦਾ ਹੋਈ ਫਰਿੱਜ ‘ਚ ਰੱਖ ਦਿੰਦੇ ਹਾਂ।ਜਿਸ ਕਾਰਨ ਉਹ ਫਲ ਖ਼ਰਾਬ ਤਾਂ ਹੋ ਹੀ ਜਾਂਦਾ ਹੈ, ਪਰ ਉਸ ਨੂੰ ਖਾਣ ਦੇ ਨਾਲ ਤੁਹਾਡੀ ਸਿਹਤ ‘ਤੇ ਵੀ ਅਸਰ ਪੈ ਸਕਦਾ ਹੈ। ਇਸ ਦੇ ਨਾਲ ਹੀ ਹਰੀਆਂ ਤੇ ਪੱਤੇਦਾਰ ਸਬਜ਼ੀਆਂ ਦੇ ਇਸਤੇਮਾਲ ਕਰਨ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਓ। ਕਿਉਂਕਿ ਸਾਉਣ ਦੇ ਮਹੀਨੇ ‘ਚ ਕੀੜਿਆਂ ਦੀ ਸੰਭਾਵਨਾ ਜ਼ਿਆਦਾ ਵਧ ਜਾਂਦੀ ਹੈ।

ਸਟ੍ਰੀਟ ਫੂਡ ਖਾਣ ਦੇ ਸ਼ੁਕੀਨ ਸਾਵਧਾਨ 

ਬਰਸਾਤੀ ਮੌਸਮ ‘ਚ ਅਕਸਰ ਅਸੀਂ ਕੁਝ ਚਟਪਟਾ, ਗਰਮਾ ਗਰਮ ਖਾਣ ਲਈ ਕਈ ਵਾਰ ਸਟ੍ਰੀਟ ਫੂਡ ਖਾ ਲੈਂਦੇ ਹਾਂ। ਪਰ ਕਈ ਵਾਰ ਸਟ੍ਰੀਟ ਫੂਡ ਤਿਆਰ ਕਰਨ ਵਾਲੇ ਖਾਣ ਵਾਲੀ ਸਮੱਗਰੀ ਨੂੰ ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਨਹੀਂ ਕਰਦੇ । ਜਿਸ ਕਾਰਨ ਮੱਖੀਆਂ, ਮੱਛਰ ਖਾਣੇ ਤੇ ਭਿਣਕਦੇ ਰਹਿੰਦੇ ਹਨ । ਜਿਸ ਕਾਰਨ ਸਾਨੂੰ ਉਲਟੀ ਤੇ ਦਸਤ ਵਰਗੀ ਦਿੱਕਤ ਹੋ ਸਕਦੀ ਹੈ। ਇਸ ਲਈ ਸਟ੍ਰੀਟ ਫੂਡ ਖਾਣ ਤੋਂ ਬਚਣਾ ਚਾਹੀਦਾ ਹੈ।   

- GTC PUNJABI

Follow us
Punjabi Shorts

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.

Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi