Tuesday, 5th of May 2026

ਅਨੀਤਾ ਸਮਾਣਾ ਤੇ ਵੀਤ ਬਲਜੀਤ ਦਾ ਨਵਾਂ ਗੀਤ ‘ਰੈੱਡ ਬੁੱਲਾਂ’ ਰਿਲੀਜ਼, ਸਾਲਾਂ ਬਾਅਦ ਅਨੀਤਾ ਸਮਾਣਾ ਦੀ ਵਾਪਸੀ

ਅਨੀਤਾ ਸਮਾਣਾ ਤੇ ਵੀਤ ਬਲਜੀਤ ਦਾ ਨਵਾਂ ਗੀਤ ‘ਰੈੱਡ ਬੁੱਲਾਂ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਜ਼ਰੀਏ ਅਨੀਤਾ ਸਮਾਣਾ ਨੇ ਸਾਲਾਂ ਬਾਅਦ ਪੰਜਾਬੀ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਨੂੰ ਵੀ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ।

Reported by:  GTC Punjabi Desk   |  Edited by:  Shaminder Kaur Kaler   |  May 05th 2026 12:15 PM  |  Updated: May 05th 2026 12:15 PM

ਅਨੀਤਾ ਸਮਾਣਾ ਤੇ ਵੀਤ ਬਲਜੀਤ ਦਾ ਨਵਾਂ ਗੀਤ ‘ਰੈੱਡ ਬੁੱਲਾਂ’ ਰਿਲੀਜ਼, ਸਾਲਾਂ ਬਾਅਦ ਅਨੀਤਾ ਸਮਾਣਾ ਦੀ ਵਾਪਸੀ

ਅਨੀਤਾ ਸਮਾਣਾ ਤੇ ਵੀਤ ਬਲਜੀਤ ਦਾ ਨਵਾਂ ਗੀਤ ‘ਰੈੱਡ ਬੁੱਲਾਂ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਜ਼ਰੀਏ ਅਨੀਤਾ ਸਮਾਣਾ ਨੇ ਸਾਲਾਂ ਬਾਅਦ ਪੰਜਾਬੀ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਨੂੰ ਵੀ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ।

Reported by:  GTC Punjabi Desk
Edited by:  Shaminder Kaur Kaler
May 05th 2026 12:15 PM
Last Updated: May 05th 2026 12:15 PM
Share us
You May Like This

ਅਨੀਤਾ ਸਮਾਣਾ ਤੇ ਵੀਤ ਬਲਜੀਤ ਦਾ ਨਵਾਂ ਗੀਤ ‘ਰੈੱਡ ਬੁੱਲਾਂ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਜ਼ਰੀਏ ਅਨੀਤਾ ਸਮਾਣਾ ਨੇ ਸਾਲਾਂ ਬਾਅਦ ਪੰਜਾਬੀ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਨੂੰ ਵੀ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ। ਗੀਤ ਦੇ ਬੋਲ ਖੁਦ ਵੀਤ ਬਲਜੀਤ ਦੇ ਵੱਲੋਂ ਲਿਖੇ ਗਏ ਹਨ ਅਤੇ ਵੀਡੀਓ ਸਟਾਲਿਨਵੀਰ ਦੇ ਵੱਲੋਂ ਬਣਾਇਆ ਗਿਆ ਹੈ।

ਫੀਚਰਿੰਗ ‘ਚ ਵੀਤ ਬਲਜੀਤ ਤੇ ਸ਼੍ਰਿਸਟੀ ਮਾਨ ਦਿਖਾਈ ਦੇ ਰਹੇ ਹਨ। ਗੀਤ ਫੈਨਸ ਨੂੰ ਪਸੰਦ ਆ ਰਿਹਾ ਹੈ ਤੇ ਹਰ ਕੋਈ ਵੀਤ ਬਲਜੀਤ ਦੇ ਇਸ ਉਪਰਾਲੇ ਦੀ ਵੀ ਸ਼ਲਾਘਾ ਕਰ ਰਿਹਾ ਹੈ। ਜਿਨ੍ਹਾਂ ਨੇ ਅਨੀਤਾ ਸਮਾਣਾ ਨੂੰ ਗੀਤ ‘ਚ ਕੰਮ ਕਰਨ ਦਾ ਮੌਕਾ ਦਿੱਤਾ ਹੈ। ਅਨੀਤਾ ਸਮਾਣਾ ਨੇ ਰਾਜ ਬਰਾੜ ਦੇ ਨਾਲ ਕਈ ਹਿੱਟ ਗੀਤ ਗਾਏ ਸਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਕੁਝ ਸਮਾਂ ਉਹ ਗਾਇਕੀ ਤੋਂ ਦੂਰ ਹੋ ਗਏ ਸਨ, ਕਿਉਂਕਿ ਉਨ੍ਹਾਂ ਦੇ ਆਰਥਿਕ ਹਾਲਾਤ ਬਹੁਤ ਮਾੜੇ ਹੋ ਗਏ ਸਨ । ਪਰ ਮੰਦਹਾਲੀ ਦੇ ਇਸ ਦੌਰ ‘ਚ ਉਨ੍ਹਾਂ ਦੀ ਬਾਂਹ ਕਿਸੇ ਨੇ ਨਹੀਂ ਸੀ ਫੜ੍ਹੀ। ਜਿਸ ਤੋਂ ਬਾਅਦ ਹੁਣ ਵੀਤ ਬਲਜੀਤ ਨੇ ਉਨ੍ਹਾਂ ਦੀ ਸਾਰ ਲਈ ਅਤੇ ਹੁਣ ਦੋਵਾਂ ਦਾ ਇਹ ਗੀਤ ਰਿਲੀਜ਼ ਹੋਇਆ ਹੈ। 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi