ਗਾਇਕਾ ਸੋਨੀ ਮਾਨ ਦੀ ਨਾਨੀ ਦਾ ਹੋਇਆ ਦਿਹਾਂਤ, ਵੀਡੀਓ ਸਾਂਝਾ ਕਰਕੇ ਹੋਈ ਭਾਵੁਕ

ਮਾਡਲ ਤੇ ਗਾਇਕਾ ਸੋਨੀ ਮਾਨ ਦੀ ਨਾਨੀ ਦਾ ਦਿਹਾਂਤ ਹੋ ਗਿਆ ਹੈ। ਉਹ 107 ਸਾਲ ਦੇ ਸਨ । ਸੋਨੀ ਮਾਨ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ।

Reported by:  GTC Punjabi Desk   |  Edited by:  Shaminder Kaur Kaler   |  December 03rd 2025 04:20 PM  |  Updated: December 03rd 2025 04:20 PM

ਗਾਇਕਾ ਸੋਨੀ ਮਾਨ ਦੀ ਨਾਨੀ ਦਾ ਹੋਇਆ ਦਿਹਾਂਤ, ਵੀਡੀਓ ਸਾਂਝਾ ਕਰਕੇ ਹੋਈ ਭਾਵੁਕ

ਮਾਡਲ ਤੇ ਗਾਇਕਾ ਸੋਨੀ ਮਾਨ ਦੀ ਨਾਨੀ ਦਾ ਦਿਹਾਂਤ ਹੋ ਗਿਆ ਹੈ। ਉਹ 107 ਸਾਲ ਦੇ ਸਨ । ਸੋਨੀ ਮਾਨ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ।

Reported by:  GTC Punjabi Desk
Edited by:  Shaminder Kaur Kaler
December 03rd 2025 04:20 PM
Last Updated: December 03rd 2025 04:20 PM
Share us
You May Like This

ਮਾਡਲ ਤੇ ਗਾਇਕਾ ਸੋਨੀ ਮਾਨ (Sony Maan) ਦੀ ਨਾਨੀ ਦਾ ਦਿਹਾਂਤ ਹੋ ਗਿਆ ਹੈ। ਉਹ 107 ਸਾਲ ਦੇ ਸਨ  ।   ਸੋਨੀ ਮਾਨ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ। ਅਦਾਕਾਰਾ ਨੇ ਲਿਖਿਆ “ਅੱਜ ਮੇਰੀ ਨਾਨੀ ਮਾਂ 107ਸਾਲ ਦੀ ਉਮਰ ਵਿੱਚ ਸਚਖੰਡ ਸਿਧਾਰ ਗਈ। ਉਹ ਸਿਰਫ਼ ਮੇਰੀ ਨਾਨੀ ਨਹੀਂ ਸੀ ਉਹ ਮੇਰੀ ਮਾਂ, ਮੇਰਾ ਸਹਾਰਾ, ਮੇਰੀ ਰੋਸ਼ਨੀ, ਮੇਰਾ ਆਧਾਰ ਸੀ। ਜਿਸ ਘਰ ਵਿੱਚ ਮੈਂ ਜਨਮ ਲਿਆ,ਉਸ ਘਰ ਦੀ ਰੌਣਕ, ਉਸਦੀ ਮਮਤਾ,ਉਸ ਦੀਆਂ ਧੀਰਜ ਭਰੀਆਂ ਅੱਖਾਂ—ਸਭ ਕੁਝ ਉਹ ਸੀ। ਉਸ ਨੇ ਮੈਨੂੰ ਆਪਣੇ ਹੱਥਾਂ ਦੀ ਥਾਪ ਨਾਲ ਵਧਾਇਆ,ਮੇਰੇ ਹਰ ਦੁੱਖ, ਹਰ ਭੁੱਖ, ਹਰ ਲੋੜ ਉੱਤੇ ਸਭ ਤੋਂ ਪਹਿਲਾਂ ਉਹਦੀ ਨਜ਼ਰ ਪੈਂਦੀ ਸੀ।

ਹਰ ਮਹੀਨੇ ਉਹ ਸਾਡੇ ਘਰ ਆਉਂਦੀ ਸੀ,ਖਾਲੀ ਹੱਥ ਨਹੀਂ,ਪਿਆਰ, ਦਇਆ, ਚਿੰਤਾ, ਤੇ ਸੁਆਦਲੇ ਗ੍ਰਹਿ-ਪੀੜੇ ਖਾਣੇ ਨਾਲ ਭਰੀਆਂ ਥੈਲੀਆਂ ਲੈ ਕੇ।ਸਦਾ ਪਿਆਰ ਮੇਰੀ ਮਾਂ ਤੋਂ ਵੀ ਵੱਧ ਸੀ…ਉਹ ਮੇਰੇ ਲਈ ਪ੍ਰਭੂ ਦੀ ਦਿੱਤੀ ਹੋਈ ਵਰਦਾਨ ਸੀ’।

ਸੋਨੀ ਮਾਨ ਨੇ ਕਈ ਗੀਤਾਂ ‘ਚ ਕੀਤੀ ਮਾਡਲਿੰਗ

ਸੋਨੀ ਮਾਨ ਨੇ ਆਪਣੀ ਆਵਾਜ਼ ‘ਚ ਕਈ ਗੀਤ ਕੱਢੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਉਨ੍ਹਾਂ ਨੇ ਬਤੌਰ ਮਾਡਲ ਗੀਤਾਂ ‘ਚ ਮਾਡਲਿੰਗ ਕੀਤੀ ਹੈ।

- GTC PUNJABI

Follow us

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi