Thursday, 21st of May 2026
×
ENTRY FORM

ਸਲਮਾਨ ਖ਼ਾਨ ਦੇ ਨਾਲ ਪਰਛਾਵੇਂ ਵਾਂਗ ਰਹਿੰਦਾ ਹੈ ਗੁਰਮੀਤ ਸਿੰਘ ਜੌਲੀ ਉਰਫ ਸ਼ੇਰਾ, ਸਲਮਾਨ ਖ਼ਾਨ ਨੂੰ ਸਿਕਓਰਿਟੀ ਦੇਣ ਬਦਲੇ ਲੈਂਦਾ ਹੈ ਮਹੀਨਾ ਦੇ ਲੱਖਾਂ ਰੁਪਏ

ਸਲਮਾਨ ਖ਼ਾਨ ਦੇ ਬਾਡੀਗਾਰਡ ਗੁਰਮੀਤ ਸਿੰਘ ਉਰਫ ਸ਼ੇਰਾ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਸ਼ੇਰਾ ਵੀ ਕਿਸੇ ਸੈਲੀਬ੍ਰੇਟੀ ਤੋਂ ਘੱਟ ਨਹੀਂ ਹਨ। ਸ਼ੇਰਾ ੧੯੯੫ ਤੋਂ ਸਲਮਾਨ ਖ਼ਾਨ ਦਾ ਬਾਡੀਗਾਰਡ ਹੈ।ਸਲਮਾਨ ਖ਼ਾਨ ਨੂੰ ਸਿਕਓਰਿਟੀ ਦੇਣ ਦੇ ਬਦਲੇ ਉਹ ਸਾਲ ਦੇ ਦੋ ਕਰੋੜ ਲੈਂਦੇ ਹਨ।

Reported by:  GTC Punjabi Desk   |  Edited by:  Shaminder Kaur Kaler   |  May 20th 2026 01:17 PM  |  Updated: May 20th 2026 01:17 PM
Add GTC Punjabi on Google

ਸਲਮਾਨ ਖ਼ਾਨ ਦੇ ਨਾਲ ਪਰਛਾਵੇਂ ਵਾਂਗ ਰਹਿੰਦਾ ਹੈ ਗੁਰਮੀਤ ਸਿੰਘ ਜੌਲੀ ਉਰਫ ਸ਼ੇਰਾ, ਸਲਮਾਨ ਖ਼ਾਨ ਨੂੰ ਸਿਕਓਰਿਟੀ ਦੇਣ ਬਦਲੇ ਲੈਂਦਾ ਹੈ ਮਹੀਨਾ ਦੇ ਲੱਖਾਂ ਰੁਪਏ

ਸਲਮਾਨ ਖ਼ਾਨ ਦੇ ਬਾਡੀਗਾਰਡ ਗੁਰਮੀਤ ਸਿੰਘ ਉਰਫ ਸ਼ੇਰਾ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਸ਼ੇਰਾ ਵੀ ਕਿਸੇ ਸੈਲੀਬ੍ਰੇਟੀ ਤੋਂ ਘੱਟ ਨਹੀਂ ਹਨ। ਸ਼ੇਰਾ ੧੯੯੫ ਤੋਂ ਸਲਮਾਨ ਖ਼ਾਨ ਦਾ ਬਾਡੀਗਾਰਡ ਹੈ।ਸਲਮਾਨ ਖ਼ਾਨ ਨੂੰ ਸਿਕਓਰਿਟੀ ਦੇਣ ਦੇ ਬਦਲੇ ਉਹ ਸਾਲ ਦੇ ਦੋ ਕਰੋੜ ਲੈਂਦੇ ਹਨ।

Reported by:  GTC Punjabi Desk
Edited by:  Shaminder Kaur Kaler
May 20th 2026 01:17 PM
Last Updated: May 20th 2026 01:17 PM
Share us
You May Like This

ਸਲਮਾਨ ਖ਼ਾਨ ਦੇ ਬਾਡੀਗਾਰਡ ਗੁਰਮੀਤ ਸਿੰਘ ਉਰਫ ਸ਼ੇਰਾ ਦਾ ਬੀਤੇ ਦਿਨ  ਜਨਮ ਦਿਨ ਸੀ। ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀਆਂ ਗਈਆਂ ।ਜਿਸ ਦੇ ਲਈ ਸ਼ੇਰਾ ਨੇ ਸਭ ਦਾ ਧੰਨਵਾਦ ਕੀਤਾ ਹੈ। ਸ਼ੇਰਾ ਵੀ ਕਿਸੇ ਸੈਲੀਬ੍ਰੇਟੀ ਤੋਂ ਘੱਟ ਨਹੀਂ ਹਨ। ਸ਼ੇਰਾ 1995 ਤੋਂ ਸਲਮਾਨ ਖ਼ਾਨ ਦਾ ਬਾਡੀਗਾਰਡ ਹੈ।ਸਲਮਾਨ ਖ਼ਾਨ ਨੂੰ ਸਿਕਓਰਿਟੀ ਦੇਣ ਦੇ ਬਦਲੇ ਉਹ ਸਾਲ ਦੇ ਦੋ ਕਰੋੜ ਲੈਂਦੇ ਹਨ। ਯਾਨੀ ਕਿ ਸੋਲਾਂ ਲੱਖ ਰੁਪਏ ਪ੍ਰਤੀ ਮਹੀਨਾ ਦੀ ਸੈਲਰੀ ਉਹ ਸਲਮਾਨ ਖ਼ਾਨ ਤੋਂ ਲੈਂਦੇ ਹਨ।

ਸ਼ੇਰਾ ਨੂੰ ਬਾਡੀ ਬਿਲਡਿੰਗ ਦਾ ਬਹੁਤ ਸ਼ੌਕ ਸੀ ਅਤੇ ਉਨ੍ਹਾਂ ਨੇ ਜੂਨੀਅਰ ਮਿਸਟਰ ਮੁੰਬਈ ਤੇ ਮਿਸਟਰ ਮਹਾਰਾਸ਼ਟਰ ਵੀ ਰਹਿ ਚੁੱਕੇ ਹਨ।ਸ਼ੇਰਾ ਦੇ ਪਿਤਾ ਜੀ ਮੁੰਬਈ ‘ਚ ਗੱਡੀਆਂ ਠੀਕ ਕਰਨ ਵਾਲੀ ਵਰਕਸ਼ਾਪ ਚਲਾਉਂਦੇ ਸਨ। ਉਨ੍ਹਾਂ ਦੇ ਪਿਤਾ ਜੀ ਦਾ ਕੁਝ ਸਮਾਂ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਹੈ। ਸ਼ੇਰਾ ਦਾ ਇੱਕ ਪੁੱਤਰ ਵੀ ਹੈ,ਜਿਸ ਦੇ ਨਾਲ ਅਕਸਰ ਉਨ੍ਹਾਂ ਦੇ ਵੀਡੀਓਜ਼ ਵੀ ਸਾਹਮਣੇ ਆਉਂਦੇ ਰਹਿੰਦੇ ਹਨ।

1995 ‘ਚ ਸੋਹੇਲ ਖ਼ਾਨ ਨੇ ਵਿਦੇਸ਼ੀ ਦੌਰੇ ਦੌਰਾਨ ਸ਼ੇਰਾ ਦੀ ਕੰਪਨੀ ਦੀਆਂ ਸੇਵਾਵਾਂ ਲਈਆਂ ਸਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਹੀ ਉਨ੍ਹਾਂ ਨੂੰ ਸਲਮਾਨ ਖ਼ਾਨ ਦੀ ਸਿਕਓਰਿਟੀ ਮਿਲੀ ਸੀ । ਜਿਸ ਤੋਂ ਬਾਅਦ ਉਹ ਸਲਮਾਨ ਖ਼ਾਨ ਦੇ ਪਰਿਵਾਰ ਦਾ ਇੱਕ ਹਿੱਸਾ ਹੀ ਬਣ ਚੁੱਕਿਆ ਹੈ ਅਤੇ ਉਹ ਹਮੇਸ਼ਾ ਸਲਮਾਨ ਖ਼ਾਨ ਦੇ ਨਾਲ ਪਰਛਾਵੇਂ ਵਾਂਗ ਰਹਿੰਦਾ ਹੈ।ਸ਼ੇਰਾ ਨੇ ਖੁਦ ਵੀ ਕਿਹਾ ਸੀ ਕਿ ਜਦੋਂ ਤੱਕ ਉਹ ਜਿੰਦਾ ਰਹਿਣਗੇ ਉਹ ਸਲਮਾਨ ਖ਼ਾਨ ਦੇ ਨਾਲ ਹੀ ਰਹਿਣਗੇ ।    

- GTC PUNJABI

Follow us

Top Stories

Please wait and do not refresh the page.
Surtaaj Of Punjab

Entry Form

Media files should not be more than 80 MB.

✅ Thank You!

Your form has been submitted successfully.

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi