Saturday, 4th of July 2026

ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖ਼ਬਰ, ਮਸ਼ਹੂਰ ਅਦਾਕਾਰਾ ਹੈ ਬਾਈਸੈਕਸ਼ੂਅਲ

ਹਾਲ ਦੀ ਦੇ ਪ੍ਰਸਾਰਿਤ ਹੋਏ ਐਪੀਸੋਡ ‘ਚ ਸ਼ੋਅ ਦੀ ਕੰਟੈਸਟੈਂਟ ਅਤੇ ਇਨਫਲੂਐਂਸਰ ਸ਼੍ਰੇਆ ਕਾਲਰਾ ਨੇ ਦਾਅਵਾ ਕੀਤਾ ਹੈ ਕਿ ਅਕਾਂਕਸ਼ਾ ਬਾਈਸੈਕਸ਼ੂਅਲ ਹੈ।ਇਸ ਗੱਲ ਦਾ ਖੁਲਾਸਾ ਉਸ ਨੇ ਉਸ ਵੇਲੇ ਕੀਤਾ ਜਦੋਂ ਅਕਾਂਕਸ਼ਾ ਨੇ ਸ਼੍ਰੇਆ ਕਾਲਰਾ ਖਿਲਾਫ ‘ਚਾਰਜਸ਼ੀਟ’ ਦਾਇਰ ਕੀਤੀ। ਜਿਸ ਤੋਂ ਨਾਰਾਜ਼ ਸ਼੍ਰੇਆ ਨੇ ਅਕਾਂਕਸ਼ਾ ਤੋਂ ਬਦਲਾ ਲੈਣ ਦੀ ਸੋਚੀ।ਸ਼੍ਰੇਆ ਨੇ ਸ਼ੋਅ ‘ਚ ਸ਼ਾਮਿਲ ਇੱਕ ਹੋਰ ਪ੍ਰਤੀਭਾਗੀ ਦੇ ਨਾਲ ਗੱਲਬਾਤ ਕਰਦਿਆਂ ਕਿਹਾ ‘ਜੇ ਮੈਂ ਇਹ ਰਾਜ਼ ਖੋਲ੍ਹ ਦੇਵਾਂਗੀ ਤਾਂ ਭੈੜੀ ਇਨਸਾਨ ਬਣ ਜਾਵਾਂਗੀ।

Reported by:  GTC Punjabi Desk   |  Edited by:  Shaminder Kaur Kaler   |  July 03rd 2026 05:00 PM  |  Updated: July 03rd 2026 05:00 PM
Add GTC Punjabi on Google

ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖ਼ਬਰ, ਮਸ਼ਹੂਰ ਅਦਾਕਾਰਾ ਹੈ ਬਾਈਸੈਕਸ਼ੂਅਲ

ਹਾਲ ਦੀ ਦੇ ਪ੍ਰਸਾਰਿਤ ਹੋਏ ਐਪੀਸੋਡ ‘ਚ ਸ਼ੋਅ ਦੀ ਕੰਟੈਸਟੈਂਟ ਅਤੇ ਇਨਫਲੂਐਂਸਰ ਸ਼੍ਰੇਆ ਕਾਲਰਾ ਨੇ ਦਾਅਵਾ ਕੀਤਾ ਹੈ ਕਿ ਅਕਾਂਕਸ਼ਾ ਬਾਈਸੈਕਸ਼ੂਅਲ ਹੈ।ਇਸ ਗੱਲ ਦਾ ਖੁਲਾਸਾ ਉਸ ਨੇ ਉਸ ਵੇਲੇ ਕੀਤਾ ਜਦੋਂ ਅਕਾਂਕਸ਼ਾ ਨੇ ਸ਼੍ਰੇਆ ਕਾਲਰਾ ਖਿਲਾਫ ‘ਚਾਰਜਸ਼ੀਟ’ ਦਾਇਰ ਕੀਤੀ। ਜਿਸ ਤੋਂ ਨਾਰਾਜ਼ ਸ਼੍ਰੇਆ ਨੇ ਅਕਾਂਕਸ਼ਾ ਤੋਂ ਬਦਲਾ ਲੈਣ ਦੀ ਸੋਚੀ।ਸ਼੍ਰੇਆ ਨੇ ਸ਼ੋਅ ‘ਚ ਸ਼ਾਮਿਲ ਇੱਕ ਹੋਰ ਪ੍ਰਤੀਭਾਗੀ ਦੇ ਨਾਲ ਗੱਲਬਾਤ ਕਰਦਿਆਂ ਕਿਹਾ ‘ਜੇ ਮੈਂ ਇਹ ਰਾਜ਼ ਖੋਲ੍ਹ ਦੇਵਾਂਗੀ ਤਾਂ ਭੈੜੀ ਇਨਸਾਨ ਬਣ ਜਾਵਾਂਗੀ।

Reported by:  GTC Punjabi Desk
Edited by:  Shaminder Kaur Kaler
July 03rd 2026 05:00 PM
Last Updated: July 03rd 2026 05:00 PM
Share us
You May Like This

ਮਨੋਰੰਜਨ ਜਗਤ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਕਿ ‘ਲਾਕ ਅੱਪ ਸ਼ੋਅ ਸੀਜ਼ਨ-2’ ‘ਚ ਭਾਗ ਲੈ ਰਹੀ ਅਕਾਂਕਸ਼ਾ ਚਮੋਲਾ ਨੇ ਦਾਅਵਾ ਕੀਤਾ ਸੀ ਕਿ ਉਹ ਜਲਦ ਹੀ ਆਪਣੇ ਪਤੀ ਤੋਂ ਤਲਾਕ ਲੈ ਰਹੀ ਹੈ।ਜਿਸ ਤੋਂ ਬਾਅਦ ਮੀਡੀਆ ‘ਚ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਕਾਫੀ ਖ਼ਬਰਾਂ ਸਾਹਮਣੇ ਆਈਆਂ ਸਨ। ਪਰ ਹੁਣ ਅਕਾਂਕਸ਼ਾ ਬਾਰੇ ਇੱਕ ਹੋਰ ਖੁਲਾਸਾ ਹੋਇਆ ਹੈ।

ਹਾਲ ਦੀ ਦੇ ਪ੍ਰਸਾਰਿਤ ਹੋਏ ਐਪੀਸੋਡ ‘ਚ ਸ਼ੋਅ ਦੀ ਕੰਟੈਸਟੈਂਟ ਅਤੇ ਇਨਫਲੂਐਂਸਰ ਸ਼੍ਰੇਆ ਕਾਲਰਾ ਨੇ ਦਾਅਵਾ ਕੀਤਾ ਹੈ ਕਿ ਅਕਾਂਕਸ਼ਾ ਬਾਈਸੈਕਸ਼ੂਅਲ ਹੈ।ਇਸ ਗੱਲ ਦਾ ਖੁਲਾਸਾ ਉਸ ਨੇ ਉਸ ਵੇਲੇ ਕੀਤਾ ਜਦੋਂ  ਅਕਾਂਕਸ਼ਾ ਨੇ ਸ਼੍ਰੇਆ ਕਾਲਰਾ ਖਿਲਾਫ ‘ਚਾਰਜਸ਼ੀਟ’ ਦਾਇਰ ਕੀਤੀ। ਜਿਸ ਤੋਂ ਨਾਰਾਜ਼ ਸ਼੍ਰੇਆ ਨੇ ਅਕਾਂਕਸ਼ਾ ਤੋਂ ਬਦਲਾ ਲੈਣ ਦੀ ਸੋਚੀ।ਸ਼੍ਰੇਆ ਨੇ ਸ਼ੋਅ ‘ਚ ਸ਼ਾਮਿਲ ਇੱਕ ਹੋਰ ਪ੍ਰਤੀਭਾਗੀ ਦੇ ਨਾਲ ਗੱਲਬਾਤ ਕਰਦਿਆਂ ਕਿਹਾ ‘ਜੇ ਮੈਂ ਇਹ ਰਾਜ਼ ਖੋਲ੍ਹ ਦੇਵਾਂਗੀ ਤਾਂ ਭੈੜੀ ਇਨਸਾਨ ਬਣ ਜਾਵਾਂਗੀ।

ਜਿਸ ‘ਤੇ ਦੂਜੀ ਪ੍ਰਤੀਭਾਗੀ ਨੇ ਜਵਾਬ ਦਿੱਤਾ ਕਿ ਇਹ ਤਾਂ ਮਹਿਜ਼ ਇੱਕ ਗੇਮ ਹੈ। ਇਸ ਤੋਂ ਬਾਅਦ ਸ਼੍ਰੇਆ ਨੇ ਦਾਵਾ ਕੀਤਾ ਕਿ ‘ਅਕਾਂਕਸ਼ਾ ਬਾਈਸੈਕਸ਼ੂਅਲ ਹੈ’। ਸੋਸ਼ਲ ਮੀਡੀਆ ਤੇ ਸ਼੍ਰੇਆ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਹੀ ਗੌਰਵ ਖੰਨਾ ਦੇ ਨਾਲ ਅਕਾਂਕਸ਼ਾ ਨੇ ਵੱਖ ਹੋਣ ਦਾ ਫੈਸਲਾ ਲਿਆ ਹੈ। 

- GTC PUNJABI

Follow us
Punjabi Shorts

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.

Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi