Wednesday, 29th of April 2026

ਜਿੰਮੀ ਫੈਲਨ ਨੇ ਦਿਲਜੀਤ ਦੋਸਾਂਝ ਦੇ ਲਈ ਭੇਜਿਆ ਖਾਣਾ, ਗਾਇਕ ਨੇ ਕਿਹਾ ‘ਏਨਾਂ ਤੇਹ ਤਾਂ ਮੇਰਾ ਭੂਆ ਨੀ ਕਰਦੀ

ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਗਾਇਕ ਦੇ ਲਈ ਜਿੰਮੀ ਫੈਲਨ ਖਾਣਾ ਭੇਜਦੇ ਹਨ । ਜਿਉਂ ਹੀ ਜਿੰਮੀ ਫੈਲਨ ਦੇ ਵੱਲੋਂ ਭੇਜਿਆ ਗਿਆ ਖਾਣਾ ਲੈ ਕੇ ਉਹ ਸ਼ਖਸ ਆਉਂਦਾ ਹੈ ਤਾਂ ਦਿਲਜੀਤ ਕਹਿੰਦੇ ਹਨ ਕਿ ਏਨਾਂ ਤਾਂ ਮੇਰਾ ਤੇਹ ਭੂਆ ਨਹੀਂ ਕਰਦੀ ਜਿੰਨਾ ਜਿੰਮੀ ਕਰਦਾ ਹੈ।

Reported by:  GTC Punjabi Desk   |  Edited by:  Shaminder Kaur Kaler   |  April 29th 2026 04:30 PM  |  Updated: April 29th 2026 04:30 PM

ਜਿੰਮੀ ਫੈਲਨ ਨੇ ਦਿਲਜੀਤ ਦੋਸਾਂਝ ਦੇ ਲਈ ਭੇਜਿਆ ਖਾਣਾ, ਗਾਇਕ ਨੇ ਕਿਹਾ ‘ਏਨਾਂ ਤੇਹ ਤਾਂ ਮੇਰਾ ਭੂਆ ਨੀ ਕਰਦੀ

ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਗਾਇਕ ਦੇ ਲਈ ਜਿੰਮੀ ਫੈਲਨ ਖਾਣਾ ਭੇਜਦੇ ਹਨ । ਜਿਉਂ ਹੀ ਜਿੰਮੀ ਫੈਲਨ ਦੇ ਵੱਲੋਂ ਭੇਜਿਆ ਗਿਆ ਖਾਣਾ ਲੈ ਕੇ ਉਹ ਸ਼ਖਸ ਆਉਂਦਾ ਹੈ ਤਾਂ ਦਿਲਜੀਤ ਕਹਿੰਦੇ ਹਨ ਕਿ ਏਨਾਂ ਤਾਂ ਮੇਰਾ ਤੇਹ ਭੂਆ ਨਹੀਂ ਕਰਦੀ ਜਿੰਨਾ ਜਿੰਮੀ ਕਰਦਾ ਹੈ।

Reported by:  GTC Punjabi Desk
Edited by:  Shaminder Kaur Kaler
April 29th 2026 04:30 PM
Last Updated: April 29th 2026 04:30 PM
Share us
You May Like This

ਦਿਲਜੀਤ ਦੋਸਾਂਝ (Diljit Dosanjh) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਗਾਇਕ ਦੇ ਲਈ ਜਿੰਮੀ ਫੈਲਨ ਖਾਣਾ ਭੇਜਦੇ ਹਨ । ਜਿਉਂ ਹੀ ਜਿੰਮੀ ਫੈਲਨ ਦੇ ਵੱਲੋਂ ਭੇਜਿਆ ਗਿਆ ਖਾਣਾ ਲੈ ਕੇ ਉਹ ਸ਼ਖਸ ਆਉਂਦਾ ਹੈ ਤਾਂ ਦਿਲਜੀਤ ਕਹਿੰਦੇ ਹਨ ਕਿ ਏਨਾਂ ਤਾਂ ਮੇਰਾ ਤੇਹ ਭੂਆ ਨਹੀਂ ਕਰਦੀ ਜਿੰਨਾ ਜਿੰਮੀ ਕਰਦਾ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਦੇ ਵੱਲੋਂ ਵੀ ਇਸ ਵੀਡੀਓ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ।

 

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਬਤੌਰ ਗਾਇਕ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ।ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ ਹੈ।

ਦਿਲਜੀਤ ਦੋਸਾਂਝ ਦੀ ਨਿੱਜੀ ਜ਼ਿੰਦਗੀ 

ਦਿਲਜੀਤ ਦੋਸਾਂਝ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਬਚਪਨ ਤੋਂ ਹੀ ਆਪਣੇ ਘਰ ਤੋਂ ਦੂਰ ਹੋ ਗਏ ਸਨ। ਜਿੱਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ‘ਚ ਕੀਰਤਨ ਸਿੱਖਣਾ ਸ਼ੁਰੂ ਕੀਤਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਗੁਰ ਵੀ ਸਿੱਖੇ । ਅੱਜ ਉਨ੍ਹਾਂ ਦੇ ਨਾਂਅ ਦੀ ਤੂਤੀ ਦੇਸ਼ ਵਿਦੇਸ਼ ‘ਚ ਬੋਲਦੀ ਹੈ।

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi