Wednesday, 6th of May 2026
× Surtaaj Of Punjab

ਗਾਇਕ ਜਸਬੀਰ ਜੱਸੀ ਨੇ ਦਵਿੰਦਰ ਖੰਨੇ ਵਾਲਾ ਦੇ ਨਾਲ ਤਸਵੀਰਾਂ ਸ਼ੇਅਰ ਕਰਕੇ ਪੁਰਾਣਾ ਕਿੱਸਾ ਕੀਤਾ ਸਾਂਝਾ

ਗਾਇਕ ਦਵਿੰਦਰ ਖੰਨੇ ਵਾਲਾ ਦੇ ਨਾਲ ਜਸਬੀਰ ਜੱਸੀ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਦਵਿੰਦਰ ਭਾਜੀ ਨੂੰ ਮੈਂ ੧੯੯੨ ‘ਚ ਮਿਲਿਆ ਸੀ । ਭਾਜੀ ਨੇ ਮੇਰੇ ਚੰਨਾ ਵੇ ਤੇਰੀ ਚਾਨਣੀ ਗੀਤ ਵਿੱਚ ਮੇਰਾ ਸਟਾਰਟ ਵਾਲਾ ਸਿਹਰ ਠੀਕ ਕਰਕੇ ਦਿੱਤੀ ਤੇ ਕਈ ਹੋਰ ਗਾਣੇ ਵੀ ਦਿੱਤੇ ।

Reported by:  GTC Punjabi Desk   |  Edited by:  Shaminder Kaur Kaler   |  May 06th 2026 03:44 PM  |  Updated: May 06th 2026 03:44 PM

ਗਾਇਕ ਜਸਬੀਰ ਜੱਸੀ ਨੇ ਦਵਿੰਦਰ ਖੰਨੇ ਵਾਲਾ ਦੇ ਨਾਲ ਤਸਵੀਰਾਂ ਸ਼ੇਅਰ ਕਰਕੇ ਪੁਰਾਣਾ ਕਿੱਸਾ ਕੀਤਾ ਸਾਂਝਾ

ਗਾਇਕ ਦਵਿੰਦਰ ਖੰਨੇ ਵਾਲਾ ਦੇ ਨਾਲ ਜਸਬੀਰ ਜੱਸੀ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਦਵਿੰਦਰ ਭਾਜੀ ਨੂੰ ਮੈਂ ੧੯੯੨ ‘ਚ ਮਿਲਿਆ ਸੀ । ਭਾਜੀ ਨੇ ਮੇਰੇ ਚੰਨਾ ਵੇ ਤੇਰੀ ਚਾਨਣੀ ਗੀਤ ਵਿੱਚ ਮੇਰਾ ਸਟਾਰਟ ਵਾਲਾ ਸਿਹਰ ਠੀਕ ਕਰਕੇ ਦਿੱਤੀ ਤੇ ਕਈ ਹੋਰ ਗਾਣੇ ਵੀ ਦਿੱਤੇ ।

Reported by:  GTC Punjabi Desk
Edited by:  Shaminder Kaur Kaler
May 06th 2026 03:44 PM
Last Updated: May 06th 2026 03:44 PM
Share us
You May Like This

ਗਾਇਕ ਦਵਿੰਦਰ ਖੰਨੇ ਵਾਲਾ ਦੇ ਨਾਲ ਜਸਬੀਰ ਜੱਸੀ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਦਵਿੰਦਰ ਭਾਜੀ ਨੂੰ ਮੈਂ ੧੯੯੨ ‘ਚ ਮਿਲਿਆ ਸੀ । ਭਾਜੀ ਨੇ ਮੇਰੇ ਚੰਨਾ ਵੇ ਤੇਰੀ ਚਾਨਣੀ ਗੀਤ ਵਿੱਚ ਮੇਰਾ ਸਟਾਰਟ ਵਾਲਾ ਸਿਹਰ ਠੀਕ ਕਰਕੇ ਦਿੱਤੀ ਤੇ ਕਈ ਹੋਰ ਗਾਣੇ ਵੀ ਦਿੱਤੇ । ਜਿਸ ‘ਚ ਛੱਡ ਗਏ ਨੇ ਸਿਹਰ ਬਲਬੀਰ ਬੀਰਾ ਨੇ ਰਿਕਾਰਡ ਕਰਿਆ ਸੀ।

ਇਸ ਤੋਂ ਬਾਦ ਕੋਕਾ ਦਿੱਤਾ ਅਤੇ ਭਾਜੀ ਮੈਨੂੰ ਕਦੇ ਕਦਾਈਂ ਲੋੜ ਪੈਣ ‘ਤੇ ਕਿਰਾਇਆ ਵੀ ਦੇ ਦਿੰਦੇ। ਅੱਜ ‘ਅਖਾੜਾ’ ਫ਼ਿਲਮ ਵਿੱਚ ਵੀ ਨਾਲ ਖੜ੍ਹ ਗਏ ਆ ਕੇ । ਥੈਂਕ ਯੂ ਭਾਜੀ ਏਨੀਂ ਸਪੋਟ ਦੇਣ ਦੇ ਲਈ”। ਦੱਸ ਦਈਏ ਕਿ ਦਵਿੰਦਰ ਖੰਨੇ ਵਾਲਾ ਇੰਡਸਟਰੀ ਦੇ ਮਸ਼ਹੂਰ ਗੀਤਕਾਰਾਂ ਚੋਂ ਇੱਕ ਹਨ । ਉਨ੍ਹਾਂ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ। ਬੀਤੇ ਦਿਨੀਂ ਉਨ੍ਹਾਂ ਦੇ ਨਾਲ ਹਰਭਜਨ ਮਾਨ ਨੇ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ ਅਤੇ ਜਲਦ ਹੀ ਕੋਈ ਨਵਾਂ ਗੀਤ ਗਾਉਣ ਦਾ ਵੀ ਐਲਾਨ ਕੀਤਾ ਸੀ।

 

ਜਸਬੀਰ ਜੱਸੀ ਦਾ ਵਰਕ ਫ੍ਰੰਟ 

ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ ਜਿਸ ‘ਚ ਦਿਲ ਲੈ ਗਈ ਕੁੜੀ ਗੁਜਰਾਤ ਦੀ, ਕੁੜੀ ਜ਼ਹਿਰ ਦੀ ਪੁੜੀ, ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ ਸਣੇ ਕਈ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ।

- GTC PUNJABI

Follow us

Top Stories

Please wait and do not refresh the page.
Surtaaj Of Punjab

Entry Form

Media files should not be more than 80 MB.

✅ Thank You!

Your form has been submitted successfully.

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi