ਹਾਰਡੀ ਸੰਧੂ ਅੱਠ ਸਾਲਾਂ ਬਾਅਦ ਪੰਜਾਬੀ ਸਿਨੇਮਾ ‘ਚ ਕਰ ਰਹੇ ਵਾਪਸੀ, ਇਸ ਅਦਾਕਾਰਾ ਨਾਲ ਆਉਣਗੇ ਨਜ਼ਰ

ਹਾਰਡੀ ਸੰਧੂ ਕਰੀਬ ਅੱਠ ਸਾਲਾਂ ਦੇ ਬਾਅਦ ਪੰਜਾਬੀ ਸਿਨੇਮਾ ‘ਚ ਵਾਪਸੀ ਕਰ ਰਹੇ ਹਨ ।ਸੰਗੀਤ ਜਗਤ ‘ਚ ਅਤੇ ਬਾਲੀਵੁੱਡ ‘ਚ ਛਾਉਣ ਤੋਂ ਬਾਅਦ ਉਹ ਮੁੜ ਤੋਂ ਪੰਜਾਬੀ ਇੰਡਸਟਰੀ ਵੱਲ ਰੁਖ ਕਰ ਰਹੇ ਹਨ ।ਉਹ ਹੁਣ ਸਿਮਰਤ ਕੌਰ ਦੇ ਨਾਲ ਨਵੀਂ ਪੰਜਾਬੀ ਫ਼ਿਲਮ ‘ਚ ਨਜ਼ਰ ਆਉਣਗੇ ।

Reported by:  GTC Punjabi Desk   |  Edited by:  Shaminder Kaur Kaler   |  February 21st 2026 04:55 PM  |  Updated: February 21st 2026 04:55 PM

ਹਾਰਡੀ ਸੰਧੂ ਅੱਠ ਸਾਲਾਂ ਬਾਅਦ ਪੰਜਾਬੀ ਸਿਨੇਮਾ ‘ਚ ਕਰ ਰਹੇ ਵਾਪਸੀ, ਇਸ ਅਦਾਕਾਰਾ ਨਾਲ ਆਉਣਗੇ ਨਜ਼ਰ

ਹਾਰਡੀ ਸੰਧੂ ਕਰੀਬ ਅੱਠ ਸਾਲਾਂ ਦੇ ਬਾਅਦ ਪੰਜਾਬੀ ਸਿਨੇਮਾ ‘ਚ ਵਾਪਸੀ ਕਰ ਰਹੇ ਹਨ ।ਸੰਗੀਤ ਜਗਤ ‘ਚ ਅਤੇ ਬਾਲੀਵੁੱਡ ‘ਚ ਛਾਉਣ ਤੋਂ ਬਾਅਦ ਉਹ ਮੁੜ ਤੋਂ ਪੰਜਾਬੀ ਇੰਡਸਟਰੀ ਵੱਲ ਰੁਖ ਕਰ ਰਹੇ ਹਨ ।ਉਹ ਹੁਣ ਸਿਮਰਤ ਕੌਰ ਦੇ ਨਾਲ ਨਵੀਂ ਪੰਜਾਬੀ ਫ਼ਿਲਮ ‘ਚ ਨਜ਼ਰ ਆਉਣਗੇ ।

Reported by:  GTC Punjabi Desk
Edited by:  Shaminder Kaur Kaler
February 21st 2026 04:55 PM
Last Updated: February 21st 2026 04:55 PM
Share us
You May Like This

ਹਾਰਡੀ ਸੰਧੂ (Harrdy Sandhu) ਕਰੀਬ ਅੱਠ ਸਾਲਾਂ ਦੇ ਬਾਅਦ ਪੰਜਾਬੀ ਸਿਨੇਮਾ ‘ਚ ਵਾਪਸੀ ਕਰ ਰਹੇ ਹਨ ।ਸੰਗੀਤ ਜਗਤ ‘ਚ ਅਤੇ ਬਾਲੀਵੁੱਡ ‘ਚ ਛਾਉਣ ਤੋਂ ਬਾਅਦ ਉਹ ਮੁੜ ਤੋਂ ਪੰਜਾਬੀ ਇੰਡਸਟਰੀ ਵੱਲ ਰੁਖ ਕਰ ਰਹੇ ਹਨ ।ਉਹ ਹੁਣ ਸਿਮਰਤ ਕੌਰ ਦੇ ਨਾਲ ਨਵੀਂ ਪੰਜਾਬੀ ਫ਼ਿਲਮ ‘ਚ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਮੁੱਖ ਕਿਰਦਾਰ ‘ਚ ਸਿਮਰਤ ਕੌਰ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਉਹ ਆਖਰੀ ਵਾਰ ‘ਮਾਹੀ ਐਨਆਰਆਈ’ ਫ਼ਿਲਮ ‘ਚ ਨਜ਼ਰ ਆਏ ਸਨ ।

ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਫ਼ਿਲਮ ‘ਚ ਵੀ ਕੰਮ ਕੀਤਾ ਸੀ ।ਹੁਣ ਉਹ ਨਿਰਮਾਤਾ ਸਿਧਾਂਤ ਪਿਲਾਨੀਆ ਵੱਲੋਂ ਬਣਾਈ ਜਾ ਰਹੀ ਫ਼ਿਲਮ ‘ਚ ਨਜ਼ਰ ਆਉਣਗੇ । ਫ਼ਿਲਮ ਨੂੰ ਲੈ ਕੇ ਗਾਇਕ ਦੇ ਫੈਨਸ ਵੀ ਐਕਸਾਈਟਡ ਹਨ ।  

ਹਾਰਡੀ ਸੰਧੂ ਦਾ ਵਰਕ ਫ੍ਰੰਟ 

ਹਾਰਡੀ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗਾਇਕੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਬਿਜਲੀ ਬਿਜਲੀ, ਜੀ ਕਰਦਾ, ਬੈਕਬੋਨ ਸਣੇ ਹਿੱਟ ਗੀਤ ਉਨ੍ਹਾਂ ਦੇ ਗੀਤਾਂ ਦੀ ਹਿੱਟ ਲਿਸਟ ‘ਚ ਸ਼ਾਮਿਲ ਹਨ । 

- GTC PUNJABI

Follow us

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi