Saturday, 23rd of May 2026
×

ਗੀਤਾ ਜ਼ੈਲਦਾਰ ਨੇ ਚੱਲਦੇ ਸ਼ੋਅ ‘ਚ ਲਾ ਲਿਆ ਮਿਸ ਪੂਜਾ ਨੂੰ ਫੋਨ, ਗਾਇਕਾ ਨੇ ਫੋਨ ‘ਤੇ ਹੀ ਫੈਨਸ ਨੂੰ ਸੁਣਾਇਆ “ਸੀਟੀ ਮਾਰ ਕੇ ਬੁਲਾਉਣੋਂ ਹੱਟ ਜਾ’

ਗੀਤਾ ਜ਼ੈਲਦਾਰ ਇਨ੍ਹੀਂ ਦਿਨੀਂ ਵਿਦੇਸ਼ ‘ਚ ਪਰਫਾਰਮ ਕਰ ਰਹੇ ਹਨ।ਬੀਤੇ ਦਿਨ ਵੀ ਉਨ੍ਹਾਂ ਨੇ ਕੈਨੇਡਾ ਦੇ ਕਿਸੇ ਸ਼ਹਿਰ ‘ਚ ਪਰਫਾਰਮ ਕੀਤਾ । ਇਸ ਮੌਕੇ ‘ਤੇ ਉਨ੍ਹਾਂ ਨੇ ਗੀਤ ਗਾਇਆ ‘ਸੀਟੀ ਮਾਰ ਕੇ ਬੁਲਾਉਣੋ ਹੱਟ ਜਾ’ ਪਰ ਇਸ ਦੌਰਾਨ ਫੈਨਸ ਨੇ ਮਿਸ ਪੂਜਾ ਦੀ ਆਵਾਜ਼ ਵੀ ਸੁਨਾਉਣ ਦੇ ਲਈ ਕਿਹਾ ਤਾਂ ਗੀਤਾ ਜ਼ੈਲਦਾਰ ਨੇ ਚੱਲਦੇ ਸ਼ੋਅ ‘ਚ ਮਿਸ ਪੂਜਾ ਨੂੰ ਫੋਨ ਲਾ ਲਿਆ ।ਜਿਸ ਤੋਂ ਬਾਅਦ ਮਿਸ ਪੂਜਾ ਨੇ ਫੋਨ ‘ਤੇ ਆਪਣੇ ਫੈਨਸ ਨੂੰ ਇਸ ਗਾਣੇ ਦੀਆਂ ਇੱਕ ਦੋ ਲਾਈਨਾਂ ਸੁਣਾਈਆਂ।

Reported by:  GTC Punjabi Desk   |  Edited by:  Shaminder Kaur Kaler   |  May 23rd 2026 11:15 AM  |  Updated: May 23rd 2026 11:15 AM
Add GTC Punjabi on Google

ਗੀਤਾ ਜ਼ੈਲਦਾਰ ਨੇ ਚੱਲਦੇ ਸ਼ੋਅ ‘ਚ ਲਾ ਲਿਆ ਮਿਸ ਪੂਜਾ ਨੂੰ ਫੋਨ, ਗਾਇਕਾ ਨੇ ਫੋਨ ‘ਤੇ ਹੀ ਫੈਨਸ ਨੂੰ ਸੁਣਾਇਆ “ਸੀਟੀ ਮਾਰ ਕੇ ਬੁਲਾਉਣੋਂ ਹੱਟ ਜਾ’

ਗੀਤਾ ਜ਼ੈਲਦਾਰ ਇਨ੍ਹੀਂ ਦਿਨੀਂ ਵਿਦੇਸ਼ ‘ਚ ਪਰਫਾਰਮ ਕਰ ਰਹੇ ਹਨ।ਬੀਤੇ ਦਿਨ ਵੀ ਉਨ੍ਹਾਂ ਨੇ ਕੈਨੇਡਾ ਦੇ ਕਿਸੇ ਸ਼ਹਿਰ ‘ਚ ਪਰਫਾਰਮ ਕੀਤਾ । ਇਸ ਮੌਕੇ ‘ਤੇ ਉਨ੍ਹਾਂ ਨੇ ਗੀਤ ਗਾਇਆ ‘ਸੀਟੀ ਮਾਰ ਕੇ ਬੁਲਾਉਣੋ ਹੱਟ ਜਾ’ ਪਰ ਇਸ ਦੌਰਾਨ ਫੈਨਸ ਨੇ ਮਿਸ ਪੂਜਾ ਦੀ ਆਵਾਜ਼ ਵੀ ਸੁਨਾਉਣ ਦੇ ਲਈ ਕਿਹਾ ਤਾਂ ਗੀਤਾ ਜ਼ੈਲਦਾਰ ਨੇ ਚੱਲਦੇ ਸ਼ੋਅ ‘ਚ ਮਿਸ ਪੂਜਾ ਨੂੰ ਫੋਨ ਲਾ ਲਿਆ ।ਜਿਸ ਤੋਂ ਬਾਅਦ ਮਿਸ ਪੂਜਾ ਨੇ ਫੋਨ ‘ਤੇ ਆਪਣੇ ਫੈਨਸ ਨੂੰ ਇਸ ਗਾਣੇ ਦੀਆਂ ਇੱਕ ਦੋ ਲਾਈਨਾਂ ਸੁਣਾਈਆਂ।

Reported by:  GTC Punjabi Desk
Edited by:  Shaminder Kaur Kaler
May 23rd 2026 11:15 AM
Last Updated: May 23rd 2026 11:15 AM
Share us
You May Like This

ਗੀਤਾ ਜ਼ੈਲਦਾਰ ਇਨ੍ਹੀਂ ਦਿਨੀਂ ਵਿਦੇਸ਼ ‘ਚ ਪਰਫਾਰਮ ਕਰ ਰਹੇ ਹਨ।ਬੀਤੇ ਦਿਨ ਵੀ ਉਨ੍ਹਾਂ ਨੇ ਕੈਨੇਡਾ ਦੇ ਕਿਸੇ ਸ਼ਹਿਰ ‘ਚ ਪਰਫਾਰਮ ਕੀਤਾ । ਇਸ ਮੌਕੇ ‘ਤੇ ਉਨ੍ਹਾਂ ਨੇ ਗੀਤ ਗਾਇਆ ‘ਸੀਟੀ ਮਾਰ ਕੇ ਬੁਲਾਉਣੋ ਹੱਟ ਜਾ’ ਪਰ ਇਸ ਦੌਰਾਨ ਫੈਨਸ ਨੇ ਮਿਸ ਪੂਜਾ ਦੀ ਆਵਾਜ਼ ਵੀ ਸੁਨਾਉਣ ਦੇ ਲਈ ਕਿਹਾ ਤਾਂ ਗੀਤਾ ਜ਼ੈਲਦਾਰ ਨੇ ਚੱਲਦੇ ਸ਼ੋਅ ‘ਚ ਮਿਸ ਪੂਜਾ ਨੂੰ ਫੋਨ ਲਾ ਲਿਆ ।

ਜਿਸ ਤੋਂ ਬਾਅਦ ਮਿਸ ਪੂਜਾ ਨੇ ਫੋਨ ‘ਤੇ ਆਪਣੇ ਫੈਨਸ ਨੂੰ ਇਸ ਗਾਣੇ ਦੀਆਂ ਇੱਕ ਦੋ ਲਾਈਨਾਂ ਸੁਣਾਈਆਂ। ਫੈਨਸ ਨੇ ਵੀ ਇਸ ਗੀਤ ਨੂੰ ਖੂਬ ਇਨਜੁਆਏ ਕੀਤਾ।ਸੋਸ਼ਲ ਮੀਡੀਆ ਤੇ ਗੀਤਾ ਜ਼ੈਲਦਾਰ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਦੇ ਇਸ ਵੀਡੀਓ ‘ਤੇ ਖੂਬ ਰਿਐਕਸ਼ਨ ਆ ਰਹੇ ਹਨ। ਮਿਸ ਪੂਜਾ ਤੇ ਗੀਤਾ ਜ਼ੈਲਦਾਰ ਦਾ ਇਹ ਗੀਤ ਕਾਫੀ ਸਾਲ ਪਹਿਲਾਂ ਰਿਲੀਜ਼ ਹੋਇਆ ਸੀ ਅਤੇ ਇਹ ਗੀਤ ਸੁਪਰਹਿੱਟ ਗੀਤ ਸਾਬਿਤ ਹੋਇਆ ਸੀ । 

ਗੀਤਾ ਜ਼ੈਲਦਾਰ ਦਾ ਵਰਕ ਫ੍ਰੰਟ 

ਗੀਤਾ ਜ਼ੈਲਦਾਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਜਿਸ ‘ਚ ਕਣੀਆਂ ‘ਚ ਮੈਂ ਭਿੱਜ ਗਈ, ਚੱਕ ਕੇ ਪਿੰਕ ਸੂਟ ਦਾ ਪਹੁੰਚਾ ਸਣੇ ਕਈ ਹਿੱਟ ਗੀਤ ਗਾਏ ਹਨ । 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.

Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi