Saturday, 16th of May 2026
×
ENTRY FORM

ਐਮੀ ਵਿਰਕ ਕਹਿੰਦੇ ਚੰਗੇ ਕੰਮ ਲਈ ਰੱਬ ਆਪ ਪੈਸੇ ਦਿੰਦਾ, ਗੜ੍ਹੇਮਾਰੀ ਕਰਕੇ ਝੰਬੇ ਗਏ ਕਿਸਾਨਾਂ ਦੀ ਕੀਤੀ ਮਦਦ

ਪੰਜਾਬੀ ਗਾਇਕ ਐਮੀ ਵਿਰਕ ਨੇ ਵੱਡਾ ਦਿਲ ਦਿਖਾਇਆ ਹੈ । ਉਹਨਾਂ ਨੇ ਹਾਲ ਹੀ ਵਿੱਚ ਉਹਨਾਂ ਕਿਸਾਨਾਂ ਦੀ ਮਦਦ ਕੀਤੀ ਏ, ਜਿਨ੍ਹਾਂ ਦੀ ਫਸਲ ਮੀਂਹ ਤੇ ਗੜੇ੍ਹਮਾਰੀ ਕਰਕੇ ਬਰਬਾਦ ਹੋ ਗਈ ਸੀ । ਐਮੀ ਵਿਰਕ ਨੇ ਬਰਬਾਦ ਹੋਈ ਫਸਲ ਲਈ ਕਿਸਾਨਾਂ ਦੀ ਮਾਲੀ ਮਦਦ ਕੀਤੀ ।

Reported by:  GTC Punjabi Desk   |  Edited by:  Shaminder Kaur Kaler   |  April 15th 2026 03:51 PM  |  Updated: April 15th 2026 04:07 PM

ਐਮੀ ਵਿਰਕ ਕਹਿੰਦੇ ਚੰਗੇ ਕੰਮ ਲਈ ਰੱਬ ਆਪ ਪੈਸੇ ਦਿੰਦਾ, ਗੜ੍ਹੇਮਾਰੀ ਕਰਕੇ ਝੰਬੇ ਗਏ ਕਿਸਾਨਾਂ ਦੀ ਕੀਤੀ ਮਦਦ

ਪੰਜਾਬੀ ਗਾਇਕ ਐਮੀ ਵਿਰਕ ਨੇ ਵੱਡਾ ਦਿਲ ਦਿਖਾਇਆ ਹੈ । ਉਹਨਾਂ ਨੇ ਹਾਲ ਹੀ ਵਿੱਚ ਉਹਨਾਂ ਕਿਸਾਨਾਂ ਦੀ ਮਦਦ ਕੀਤੀ ਏ, ਜਿਨ੍ਹਾਂ ਦੀ ਫਸਲ ਮੀਂਹ ਤੇ ਗੜੇ੍ਹਮਾਰੀ ਕਰਕੇ ਬਰਬਾਦ ਹੋ ਗਈ ਸੀ । ਐਮੀ ਵਿਰਕ ਨੇ ਬਰਬਾਦ ਹੋਈ ਫਸਲ ਲਈ ਕਿਸਾਨਾਂ ਦੀ ਮਾਲੀ ਮਦਦ ਕੀਤੀ ।

Reported by:  GTC Punjabi Desk
Edited by:  Shaminder Kaur Kaler
April 15th 2026 03:51 PM
Last Updated: April 15th 2026 04:07 PM
Share us
You May Like This

ਪੰਜਾਬੀ ਗਾਇਕ ਐਮੀ ਵਿਰਕ ਨੇ ਵੱਡਾ ਦਿਲ ਦਿਖਾਇਆ ਹੈ । ਉਹਨਾਂ ਨੇ ਹਾਲ ਹੀ ਵਿੱਚ ਉਹਨਾਂ ਕਿਸਾਨਾਂ ਦੀ ਮਦਦ ਕੀਤੀ ਏ, ਜਿਨ੍ਹਾਂ ਦੀ ਫਸਲ ਮੀਂਹ ਤੇ ਗੜੇ੍ਹਮਾਰੀ ਕਰਕੇ ਬਰਬਾਦ ਹੋ ਗਈ ਸੀ । ਐਮੀ ਵਿਰਕ ਨੇ ਬਰਬਾਦ ਹੋਈ ਫਸਲ ਲਈ ਕਿਸਾਨਾਂ ਦੀ ਮਾਲੀ ਮਦਦ ਕੀਤੀ । ਐਮੀ ਵਿਰਕ ਦੀ ਕਿਸਾਨਾਂ ਨੂੰ ਚੈੱਕ ਦੇਣ ਦੀ ਵੀਡੀਓ ਵੀ ਸਾਹਮਣੇ ਆਈ ਹੈ । ਐਮੀ ਵਿਰਕ ਦਾ ਕਹਿਣਾ ਏ ਕਿ ਪੰਜਾਬ ਦੇ ਲੋਕ ਚੜਦੀਕਲਾਂ 'ਚ ਰਹਿਣ ਵਾਲੇ ਨੇ ਬੇਸ਼ਕ ਉਹ ਕਿਸਾਨਾਂ ਦੀ ਮਦਦ ਨਾ ਕਰਦਾ, ਇਸ ਦੇ ਬਾਵਜੂਦ ਕਿਸਾਨਾਂ ਨੇ ਆਪਣੇ ਪੈਰਾਂ ’ਤੇ ਖੜਾ ਹੋ ਜਾਣਾ ਸੀ ।

ਐਮੀ ਨੇ ਦੱਸਿਆ ਕਿ ਜਦੋਂ ਉਸ ਨੇ ਕਿਸਾਨਾਂ ਨੂੰ ਮਦਦ ਦੇ ਚੈੱਕ ਦਿੱਤੇ ਉਸ ਸਮੇਂ ਉਸ ਦੇ ਖਾਤੇ ਵਿੱਚ ਸਿਰਫ ਦੋ-ਢਾਈ ਲੱਖ ਰੁਪਏ ਸੀ ।ਜਦੋਂ ਕਿ ਉਸ ਨੇ ਕਿਸਾਨਾਂ ਨੂੰ ਚੈੱਕ 7 ਤੋਂ 8 ਲੱਖ ਦੇ ਦਿੱਤੇ ਸਨ । ਪਰ ਰੱਬ ਨੇ ਅਜਿਹੀ ਬਿਦ ਬਣਾਈ ਕਿ ਕੁਝ ਹੀ ਦਿਨਾਂ ਵਿੱਚ ਉਸ ਦੇ ਖਾਤੇ ਵਿੱਚ 50 ਲੱਖ ਰੁਇਆ ਆ ਗਿਆ ਤੇ ਪ੍ਰਮਾਤਮਾ ਨੇ ਉਸ ਦੀ ਲਾਜ ਰੱਖ ਲਈ । ਐਮੀ ਵਿਰਕ ਨੇ ਕਿਹਾ ਕਿ ਚੈੱਕ ਬਾਊਂਸ ਹੋ ਜਾਂਦੇ ਤਾਂ ਉਸ ਇੰਡਸਟਰੀ ਵਿੱਚ ਬਹੁਤ ਕਿਰਕਿਰੀ ਹੋਣੀ ਸੀ ।  ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿ ਕੁਝ ਹੀ ਦਿਨ ਪਹਿਲਾਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਭਾਰੀ ਮੀਂਹ ਤੇ ਗੜੇਮਾਰੀ ਹੋਈ ਏ ਜਿਸ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਕਣਕ ਦੀ ਫਸਲ ਬਰਬਾਦ ਹੋ ਗਈ ਹੈ ।

ਬੇਸ਼ਕ ਮੌਸਮ ਦੀ ਮਾਰ ਨਾਲ ਝੰਬੇ ਗਏ ਕਿਸਾਨਾਂ ਦੀ ਸਰਕਾਰ ਨੇ ਹਾਲੇ ਬਾਂਹ ਨਹੀਂ ਫੜੀ ਪਰ ਪੰਜਾਬੀ ਇੰਡਸਟਰੀ ਦੇ ਸਿਤਾਰੇ ਕਿਸਾਨਾਂ ਦੀ ਮਦਦ ਲਈ ਅੱਗੇ ਆ ਰਹੇ ਹਨ । Ammy Virk   ਦਾ ਕਹਿਣਾ ਏ ਕਿ ਪੰਜਾਬ ਦੇ ਲੋਕ ਚੜਦੀਕਲਾਂ 'ਚ ਰਹਿਣ ਵਾਲੇ ਨੇ ਬੇਸ਼ਕ ਉਹ ਕਿਸਾਨਾਂ ਦੀ ਮਦਦ ਨਾ ਕਰਦਾ, ਇਸ ਦੇ ਬਾਵਜੂਦ ਕਿਸਾਨਾਂ ਨੇ ਆਪਣੇ ਪੈਰਾਂ ’ਤੇ ਖੜਾ ਹੋ ਜਾਣਾ ਸੀ । 

   ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿ ਕੁਝ ਹੀ ਦਿਨ ਪਹਿਲਾਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਭਾਰੀ ਮੀਂਹ ਤੇ ਗੜੇਮਾਰੀ ਹੋਈ ਏ ਜਿਸ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਕਣਕ ਦੀ ਫਸਲ ਬਰਬਾਦ ਹੋ ਗਈ ਹੈ । ਬੇਸ਼ਕ ਮੌਸਮ ਦੀ ਮਾਰ ਨਾਲ ਝੰਬੇ ਗਏ ਕਿਸਾਨਾਂ ਦੀ ਸਰਕਾਰ ਨੇ ਹਾਲੇ ਬਾਂਹ ਨਹੀਂ ਫੜੀ ਪਰ ਪੰਜਾਬੀ ਇੰਡਸਟਰੀ ਦੇ ਸਿਤਾਰੇ ਕਿਸਾਨਾਂ ਦੀ ਮਦਦ ਲਈ ਅੱਗੇ ਆ ਰਹੇ ਹਨ ।

- GTC PUNJABI

Follow us

Top Stories

Please wait and do not refresh the page.
Surtaaj Of Punjab

Entry Form

Media files should not be more than 80 MB.

✅ Thank You!

Your form has been submitted successfully.

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi