‘ਸੁਰਤਾਜ ਆਫ਼ ਪੰਜਾਬ’ ਦੇ ਲਈ 10 ਮਈ ਨੂੰ ਬਠਿੰਡਾ ‘ਚ ਹੋਣਗੇ ਆਡੀਸ਼ਨਸ
ਜੀਟੀਸੀ ਪੰਜਾਬੀ ਦੇ ਸਿੰਗਿਗ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਦੇ ਲਈ ਆਡੀਸ਼ਨਸ ਸ਼ੁਰੂ ਹੋ ਚੁੱਕੇ ਹਨ । ਇਨ੍ਹਾਂ ਆਡੀਸ਼ਨਸ ਦਾ ਸਿਲਸਿਲਾ ਦਸ ਮਈ ਤੋਂ ਸ਼ੁਰੂ ਹੋ ਰਿਹਾ ਹੈ। ਜੇ ਤੁਸੀਂ ਵੀ ਸੁਰਾਂ ‘ਤੇ ਪਕੜ ਰੱਖਦੇ ਹੋ ਅਤੇ ਗਾਇਕੀ ਦੇ ਖੇਤਰ ‘ਚ ਨਾਮ ਕਮਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਆਡੀਸ਼ਨਸ ‘ਚ ਭਾਗ ਲੈ ਸਕਦੇ ਹੋ । ਇਨ੍ਹਾਂ ਆਡੀਸ਼ਨਸ ਦਸ ਮਈ ਨੂੰ ਸਵੇਰੇ ਨੌ ਵਜੇ ਤੋਂ ਸ਼ੁਰੂ ਹੋ ਰਹੇ ਹਨ ।
Shaminder Kaur Kaler
May 9th 2026 01:20 PM
Warning: Undefined variable $facebook_vdo_content in /var/www/html/www.gtcpunjabi.com/ampstorydetails.php on line 472
Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 472
Warning: Undefined variable $facebook_vdo_content in /var/www/html/www.gtcpunjabi.com/ampstorydetails.php on line 500
Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 506
Deprecated: preg_replace(): Passing null to parameter #3 ($subject) of type array|string is deprecated in /var/www/html/www.gtcpunjabi.com/ampstorydetails.php on line 541