ਪੰਜਾਬੀ ਗਾਇਕ ਬੱਬੂ ਮਾਨ ਦਾ ਵੀਡੀਓ ਪੰਜਾਬ ਪੁਲਿਸ ਨੇ ਕੀਤਾ ਸਾਂਝਾ, ਗਾਇਕ ਨੇ ਕਿਹਾ ‘ਗਾਣਿਆਂ ‘ਚ ਹੀ ਚੰਗੇ ਲੱਗਦੇ ਨੇ ਹਥਿਆਰ ਤੇ ਪਰਚੇ’

ਪੰਜਾਬੀ ਗਾਇਕ ਬੱਬੂ ਮਾਨ ਪੰਜਾਬ ਪੁਲਿਸ ਦੇ ਬ੍ਰਾਂਡ ਅੰਬੈਸਡਰ ਬਣ ਗਏ ਹਨ।ਬੱਬੂ ਮਾਨ ਨੇ ਹਾਲ ਹੀ ‘ਚ ਆਪਣੇ ਇੱਕ ਲਾਈਵ ਸ਼ੋਅ ਦੇ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਸੀ ਕਿ ‘ਹਥਿਆਰ ਤੇ ਪਰਚੇ ਗਾਣਿਆਂ ‘ਚ ਹੀ ਵਧੀਆ ਲੱਗਦੇ ਹਨ, ਜੇਲ੍ਹ ‘ਚ ਕੋਈ ਅਚਾਰ ਵੀ ਨਹੀਂ ਦਿੰਦਾ।ਬੱਬੂ ਮਾਨ ਦੇ ਇਸ ਕਲਿੱਪ ਨੂੰ ਪੰਜਾਬ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਸਾਂਝਾ ਕਰਦੇ ਹੋਏ ਬੱਬੂ ਮਾਨ ਨੂੰ ਬ੍ਰਾਂਡ ਅੰਬੈਸਡਰ ਦੇ ਤੌਰ ‘ਤੇ ਪੇਸ਼ ਕੀਤਾ ਹੈ।

Reported by:  GTC Punjabi Desk   |  Edited by:  Shaminder Kaur Kaler   |  March 17th 2026 05:00 PM  |  Updated: March 17th 2026 05:00 PM

ਪੰਜਾਬੀ ਗਾਇਕ ਬੱਬੂ ਮਾਨ ਦਾ ਵੀਡੀਓ ਪੰਜਾਬ ਪੁਲਿਸ ਨੇ ਕੀਤਾ ਸਾਂਝਾ, ਗਾਇਕ ਨੇ ਕਿਹਾ ‘ਗਾਣਿਆਂ ‘ਚ ਹੀ ਚੰਗੇ ਲੱਗਦੇ ਨੇ ਹਥਿਆਰ ਤੇ ਪਰਚੇ’

ਪੰਜਾਬੀ ਗਾਇਕ ਬੱਬੂ ਮਾਨ ਪੰਜਾਬ ਪੁਲਿਸ ਦੇ ਬ੍ਰਾਂਡ ਅੰਬੈਸਡਰ ਬਣ ਗਏ ਹਨ।ਬੱਬੂ ਮਾਨ ਨੇ ਹਾਲ ਹੀ ‘ਚ ਆਪਣੇ ਇੱਕ ਲਾਈਵ ਸ਼ੋਅ ਦੇ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਸੀ ਕਿ ‘ਹਥਿਆਰ ਤੇ ਪਰਚੇ ਗਾਣਿਆਂ ‘ਚ ਹੀ ਵਧੀਆ ਲੱਗਦੇ ਹਨ, ਜੇਲ੍ਹ ‘ਚ ਕੋਈ ਅਚਾਰ ਵੀ ਨਹੀਂ ਦਿੰਦਾ।ਬੱਬੂ ਮਾਨ ਦੇ ਇਸ ਕਲਿੱਪ ਨੂੰ ਪੰਜਾਬ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਸਾਂਝਾ ਕਰਦੇ ਹੋਏ ਬੱਬੂ ਮਾਨ ਨੂੰ ਬ੍ਰਾਂਡ ਅੰਬੈਸਡਰ ਦੇ ਤੌਰ ‘ਤੇ ਪੇਸ਼ ਕੀਤਾ ਹੈ।

Reported by:  GTC Punjabi Desk
Edited by:  Shaminder Kaur Kaler
March 17th 2026 05:00 PM
Last Updated: March 17th 2026 05:00 PM
Share us
You May Like This

ਪੰਜਾਬੀ ਗਾਇਕ ਬੱਬੂ ਮਾਨ (Babbu Maan) ਪੰਜਾਬ ਪੁਲਿਸ ਦੇ ਬ੍ਰਾਂਡ ਅੰਬੈਸਡਰ ਬਣ ਗਏ ਹਨ।ਬੱਬੂ ਮਾਨ ਨੇ ਹਾਲ ਹੀ ‘ਚ ਆਪਣੇ ਇੱਕ ਲਾਈਵ ਸ਼ੋਅ ਦੇ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਸੀ ਕਿ ‘ਹਥਿਆਰ ਤੇ ਪਰਚੇ ਗਾਣਿਆਂ ‘ਚ ਹੀ ਵਧੀਆ ਲੱਗਦੇ ਹਨ, ਜੇਲ੍ਹ ‘ਚ ਕੋਈ ਅਚਾਰ ਵੀ ਨਹੀਂ ਦਿੰਦਾ।ਬੱਬੂ ਮਾਨ ਦੇ ਇਸ ਕਲਿੱਪ ਨੂੰ ਪੰਜਾਬ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਸਾਂਝਾ ਕਰਦੇ ਹੋਏ ਬੱਬੂ ਮਾਨ ਨੂੰ ਬ੍ਰਾਂਡ ਅੰਬੈਸਡਰ ਦੇ ਤੌਰ ‘ਤੇ ਪੇਸ਼ ਕੀਤਾ ਹੈ।

ਰਚਨਾਤਮਕ ਕਾਰਜਾਂ ‘ਤੇ ਧਿਆਨ ਦੇਣ ਦੀ ਅਪੀਲ 

ਬੱਬੂ ਮਾਨ ਨੇ ਨੌਜਵਾਨਾਂ ਨੂੰ ਰਚਨਾਤਮਕ ਕਾਰਜਾਂ ‘ਤੇ ਧਿਆਨ ਦੇਣ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ‘ਨੌਜਵਾਨ ਆਪਣੀ ਤਾਕਤ ਨੂੰ ਸਿੱਖਿਆ ਅਤੇ ਰਚਨਾਤਮਕ ਕਾਰਜਾਂ ਸਿੱਖਿਆਂ ਵੱਲ ਮੋੜਨ । ਉਨ੍ਹਾਂ ਨੇ ਕਿਹਾ ਕਿ ਅਸਲੀ ਬਹਾਦਰੀ ਸਮਾਜ ਦੇ ਲਈ ਇੱਕ ਮਿਸਾਲ ਬਣਨ ‘ਚ ਹੈ ਨਾ ਕਿ ਅਪਰਾਧ ਦੀ ਦੁਨੀਆ ‘ਚ ਨਾਮ ਕਮਾਉਣ ਵਿੱਚ ਹੈ।ਪੰਜਾਬ ਪੁਲਿਸ ਨੇ ਇਸ ਵੀਡੀਓ ਕਲਿੱਪ ਦੇ ਜ਼ਰੀਏ ‘ਐਂਟੀ ਗੰਨ ਕਲਚਰ’ ਮੁਹਿੰਮ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਸੂਬੇ ਦੇ ਨੌਜਵਾਨ ਅਪਰਾਧ ਦੀ ਚਮਕ ਧਮਕ ਤੋਂ ਪ੍ਰਭਾਵਿਤ ਹੋ ਕੇ ਆਪਣਾ ਭਵਿੱਖ ਨਾ ਵਿਗਾੜਣ ।ਦੱਸ ਦਈਏ ਕਿ ਬੱਬੂ ਮਾਨ ਖੁਦ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾ ਚੁੱਕੇ ਹਨ ।ਪਰ ਉਹ ਅਜਿਹੇ ਗਾਣਿਆਂ ਤੋਂ ਪਰਹੇਜ਼ ਕਰ ਰਹੇ ਹਨ ।

ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ।

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi