Friday, 26th of June 2026

ਗਾਇਕ ਆਰ ਨੇਤ ਦੇ ਯੂ-ਟਿਊਬ ਤੇ ਹੋਏ ਪੰਜ ਮਿਲੀਅਨ ਵਿਊਜ਼, ਗਾਇਕ ਨੇ ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ

ਗਾਇਕ ਆਰ ਨੇਤ ਦੇ ਯੂ-ਟਿਊਬ ‘ਤੇ ਪੰਜ ਮਿਲੀਅਨ ਵਿਊਜ਼ ਹੋ ਚੁੱਕੇ ਹਨ । ਜਿਸ ਦੇ ਬਾਰੇ ਗਾਇਕ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਜਾਣਕਾਰੀ ਸ਼ੇਅਰ ਕੀਤੀ ਹੈ। ਉਨ੍ਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ਤੇ ਗਾਇਕ ਨੇ ਇਹ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਯੂ-ਟਿਊਬ ਫੈਮਿਲੀ ਕਰੌਸ ਪੰਜ ਮਿਲੀਅਨ, ਸ਼ੁਕਰਾਨਾ ਵਾਹਿਗੁਰੂ ਜੀ”।

Reported by:  GTC Punjabi Desk   |  Edited by:  Shaminder Kaur Kaler   |  June 26th 2026 02:27 PM  |  Updated: June 26th 2026 02:29 PM
Add GTC Punjabi on Google

ਗਾਇਕ ਆਰ ਨੇਤ ਦੇ ਯੂ-ਟਿਊਬ ਤੇ ਹੋਏ ਪੰਜ ਮਿਲੀਅਨ ਵਿਊਜ਼, ਗਾਇਕ ਨੇ ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ

ਗਾਇਕ ਆਰ ਨੇਤ ਦੇ ਯੂ-ਟਿਊਬ ‘ਤੇ ਪੰਜ ਮਿਲੀਅਨ ਵਿਊਜ਼ ਹੋ ਚੁੱਕੇ ਹਨ । ਜਿਸ ਦੇ ਬਾਰੇ ਗਾਇਕ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਜਾਣਕਾਰੀ ਸ਼ੇਅਰ ਕੀਤੀ ਹੈ। ਉਨ੍ਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ਤੇ ਗਾਇਕ ਨੇ ਇਹ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਯੂ-ਟਿਊਬ ਫੈਮਿਲੀ ਕਰੌਸ ਪੰਜ ਮਿਲੀਅਨ, ਸ਼ੁਕਰਾਨਾ ਵਾਹਿਗੁਰੂ ਜੀ”।

Reported by:  GTC Punjabi Desk
Edited by:  Shaminder Kaur Kaler
June 26th 2026 02:27 PM
Last Updated: June 26th 2026 02:29 PM
Share us
You May Like This

ਗਾਇਕ ਆਰ ਨੇਤ ਦੇ ਯੂ-ਟਿਊਬ ‘ਤੇ ਪੰਜ ਮਿਲੀਅਨ ਵਿਊਜ਼ ਹੋ ਚੁੱਕੇ ਹਨ । ਜਿਸ ਦੇ ਬਾਰੇ ਗਾਇਕ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਜਾਣਕਾਰੀ ਸ਼ੇਅਰ ਕੀਤੀ ਹੈ। ਉਨ੍ਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ਤੇ ਗਾਇਕ ਨੇ ਇਹ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਯੂ-ਟਿਊਬ ਫੈਮਿਲੀ ਕਰੌਸ ਪੰਜ ਮਿਲੀਅਨ, ਸ਼ੁਕਰਾਨਾ ਵਾਹਿਗੁਰੂ ਜੀ”। ਇਸ ਵੀਡੀਓ ‘ਤੇ ਫੈਨਸ ਨੇ ਵੀ ਰਿਐਕਸ਼ਨ ਦਿੱਤੇ ਹਨ ਅਤੇ ਫੈਨਸ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ। 

ਗਾਇਕ ਆਰ ਨੇਤ ਦੀ ਨਿੱਜੀ ਜ਼ਿੰਦਗੀ

ਗਾਇਕ ਆਰ ਨੇਤ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਜ਼ਿੰਦਗੀ ਸੰਘਰਸ਼ ਭਰੀ ਰਹੀ ਹੈ।ਪਰ ਆਪਣੀ ਮਿਹਨਤ ਦੀ ਬਦੌਲਤ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਵੱਡਾ ਨਾਮ ਬਣਾਇਆ ਹੈ।ਇਸੇ ਮਿਹਨਤ ਦੀ ਬਦੌਲਤ ਅੱਜ ਉਨ੍ਹਾਂ ਦੇ ਕੋਲ ਦੌਲਤ, ਸ਼ੌਹਰਤ ਅਤੇ ਸਭ ਕੁਝ ਹੈ।

ਇਸ ਤੋਂ ਇਲਾਵਾ ਉਨ੍ਹਾਂ ਦੇ ਵੱਲੋਂ ਹਰ ਸਾਲ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਵੀ ਕਰਵਾਏ ਜਾਂਦੇ ਨੇ।ਆਰ ਨੇਤ ਦੇ ਪਿਤਾ ਲੋਕਾਂ ਦੀਆਂ ਪੈਲੀਆਂ ‘ਚ ਕਰਾਹੇ ਦਾ ਕੰਮ ਕਰਦੇ ਸਨ । ਜਿਸ ਤੋਂ ਬਾਅਦ ਗਾਇਕ ਨੇ ਜਦੋਂ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਤਾਂ ਉਨ੍ਹਾਂ ਦੇ ਪਰਿਵਾਰ ਦੇ ਦਿਨ ਫਿਰਨੇ ਸ਼ੁਰੂ ਹੋ ਗਏ ।ਆਰ ਨੇਤ ਨੂੰ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਕਈ ਲੋਕਾਂ ਦੀ ਠੱਗੀ ਦਾ ਵੀ ਸ਼ਿਕਾਰ ਹੋਣਾ ਪਿਆ ਸੀ । 

- GTC PUNJABI

Follow us
Punjabi Shorts

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi