ਯੂਟਿਊਬਰ ਅਰਮਾਨ ਮਲਿਕ 5ਵੀਂ ਵਾਰ ਬਣੇ ਪਿਤਾ, ਪਹਿਲੀ ਪਤਨੀ ਪਾਇਲ ਨੇ ਧੀ ਨੂੰ ਦਿੱਤਾ ਜਨਮ

ਯੂਟਿਊਬਰ ਅਰਮਾਨ ਮਲਿਕ ਫਿਰ ਤੋਂ ਪਿਤਾ ਬਣ ਗਏ ਹਨ । ਉਨ੍ਹਾਂ ਦੇ ਘਰ ਪੰਜਵੀਂ ਔਲਾਦ ਦੇ ਰੂਪ ‘ਚ ਧੀ ਦਾ ਜਨਮ ਹੋਇਆ ਹੈ। ਇਸ ਖੁਸ਼ਖ਼ਬਰੀ ਨੂੰ ਅਰਮਾਨ ਮਲਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਯੂ-ਟਿਊਬਰ ਨੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।

Reported by:  GTC Punjabi Desk   |  Edited by:  Shaminder Kaur Kaler   |  March 25th 2026 10:45 AM  |  Updated: March 25th 2026 10:47 AM

ਯੂਟਿਊਬਰ ਅਰਮਾਨ ਮਲਿਕ 5ਵੀਂ ਵਾਰ ਬਣੇ ਪਿਤਾ, ਪਹਿਲੀ ਪਤਨੀ ਪਾਇਲ ਨੇ ਧੀ ਨੂੰ ਦਿੱਤਾ ਜਨਮ

ਯੂਟਿਊਬਰ ਅਰਮਾਨ ਮਲਿਕ ਫਿਰ ਤੋਂ ਪਿਤਾ ਬਣ ਗਏ ਹਨ । ਉਨ੍ਹਾਂ ਦੇ ਘਰ ਪੰਜਵੀਂ ਔਲਾਦ ਦੇ ਰੂਪ ‘ਚ ਧੀ ਦਾ ਜਨਮ ਹੋਇਆ ਹੈ। ਇਸ ਖੁਸ਼ਖ਼ਬਰੀ ਨੂੰ ਅਰਮਾਨ ਮਲਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਯੂ-ਟਿਊਬਰ ਨੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।

Reported by:  GTC Punjabi Desk
Edited by:  Shaminder Kaur Kaler
March 25th 2026 10:45 AM
Last Updated: March 25th 2026 10:47 AM
Share us
You May Like This

ਯੂਟਿਊਬਰ ਅਰਮਾਨ ਮਲਿਕ (Armaan Malik)  ਫਿਰ ਤੋਂ ਪਿਤਾ ਬਣ ਗਏ ਹਨ । ਉਨ੍ਹਾਂ ਦੇ ਘਰ ਪੰਜਵੀਂ ਔਲਾਦ ਦੇ ਰੂਪ ‘ਚ ਧੀ ਦਾ ਜਨਮ ਹੋਇਆ ਹੈ। ਇਸ ਖੁਸ਼ਖ਼ਬਰੀ ਨੂੰ ਅਰਮਾਨ ਮਲਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਯੂ-ਟਿਊਬਰ ਨੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੀ ਨਵ-ਜਨਮੀ ਧੀ ਦੇ ਨਾਲ ਨਜ਼ਰ ਆ ਰਹੇ ਹਨ । ਜਿਉਂ ਹੀ ਉਸ ਨੇ ਆਪਣੀ ਨਵ-ਜੰਮੀ ਧੀ ਦੇ ਨਾਲ ਤਸਵੀਰ ਸਾਂਝੀ ਕੀਤੀ ਤਾਂ ਫੈਨਸ ਨੇ ਉਨ੍ਹਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ।

ਪਹਿਲੀ ਪਤਨੀ ਨੇ ਦਿੱਤਾ ਧੀ ਨੂੰ ਜਨਮ 

ਯੂ-ਟਿਊਬਰ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਮਲਿਕ ਨੇ ਧੀ ਨੂੰ ਜਨਮ ਦਿੱਤਾ ਹੈ। ਪਾਇਲ ਦਾ ਇਹ ਚੌਥਾ ਬੱਚਾ ਹੈ।ਅਰਮਾਨ ਮਲਿਕ ਦੇ ਵੱਲੋਂ  ਇੱਕ ਤੋਂ ਬਾਅਦ ਇੱਕ ਕਈ ਵੀਡੀਓ ਸ਼ੇਅਰ ਕੀਤੇ ਗਏ ਹਨ। ਜਿਸ ‘ਚ ਇੱਕ ਵੀਡੀਓ ਵਿੱਚ ਪਾਇਲ ਮਲਿਕ ਹਸਪਤਾਲ ਦੇ ਬੈੱਡ ‘ਤੇ ਲੇਟੀ ਹੋਈ ਹੈ ਅਤੇ ਆਪਣੀ ਨਵ-ਜਨਮੀ ਧੀ ਨੂੰ ਗੋਦ ‘ਚ ਲੈ ਕੇ ਬੈਠੀ ਹੋਈ ਹੈ।

ਸੋਸ਼ਲ ਮੀਡੀਆ ਯੂਜ਼ਰ ਨੇ ਧੀ ਦੇ ਜਨਮ ‘ਤੇ ਕਮੈਂਟ ਕਰਦੇ ਹੋਏ ਲਿਖਿਆ ਕਿ ‘ਨਰਾਤਿਆਂ ‘ਤੇ ਮਾਤਾ ਰਾਣੀ ਨੇ ਸਾਕਸ਼ਾਤ ਦਰਸ਼ਨ ਦੇ ਦਿੱਤੇ ਹਨ’। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ ‘ਬੇਟਾ ਹੋਇਆ ਹੈ’। ਜਦੋਂਕਿ ਹੋਰਨਾਂ ਯੂਜ਼ਰਸ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ।  

ਅਰਮਾਨ ਮਲਿਕ ਸੋਸ਼ਲ ਮੀਡੀਆ ਤੇ ਸਰਗਰਮ 

ਅਰਮਾਨ ਮਲਿਕ ਮਸ਼ਹੂਰ ਯੂ-ਟਿਊਬਰ ਹਨ ਅਤੇ ਉਨ੍ਹਾਂ ਦੇ ਵੱਲੋਂ ਕਈ ਵਲੋਗ ਬਣਾਏ ਜਾਂਦੇ ਹਨ ਅਤੇ ਆਪਣੇ ਫੈਮਿਲੀ ਵਲੋਗ ਵੀ ਬਣਾਉਂਦੇ ਰਹਿੰਦੇ ਹਨ । ਕਈ ਵਾਰ ਆਪਣੇ ਕੰਟੈਂਟ ਦੇ ਕਾਰਨ ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਹੈ। 

 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi