Saturday, 2nd of May 2026

ਜਸਵਿੰਦਰ ਭੱਲਾ ਦੇ ਸਨਮਾਨ ਕਰਵਾਇਆ ਜਾਵੇਗਾ ਪਹਿਲਾ ਕਾਮੇਡੀ ਅਵਾਰਡ ਸ਼ੋਅ,ਜੀਟੀਸੀ ਵੱਲੋਂ ਹੋਵੇਗਾ ਆਯੋਜਨ

ਚਾਰ ਮਈ ਨੂੰ ਜਸਵਿੰਦਰ ਭੱਲਾ ਦਾ ਜਨਮ ਦਿਨ ਹੈ। ਇਸ ਮੌਕੇ ‘ਤੇ ਮੁਹਾਲੀ ‘ਚ ਇੱਕ ਪੋ੍ਰੋਗਰਾਮ ਰੱਖਿਆ ਜਾ ਰਿਹਾ ਹੈ। ਜਿਸ ‘ਚ ਜਸਵਿੰਦਰ ਭੱਲਾ ਦੀ ਯਾਦ ‘ਚ ਪਹਿਲਾ ਕਾਮੇਡੀ ਅਵਾਰਡ ਸ਼ੋਅ ਕਰਵਾਇਆ ਜਾ ਰਿਹਾ ਹੈ। ਜਿਸ ਦਾ ਆਯੋਜਨ ਜੀਟੀਸੀ ਦੇ ਵੱਲੋਂ ਕਰਵਾਇਆ ਜਾਵੇਗਾ।

Reported by:  GTC Punjabi Desk   |  Edited by:  Shaminder Kaur Kaler   |  May 02nd 2026 06:37 PM  |  Updated: May 02nd 2026 06:37 PM

ਜਸਵਿੰਦਰ ਭੱਲਾ ਦੇ ਸਨਮਾਨ ਕਰਵਾਇਆ ਜਾਵੇਗਾ ਪਹਿਲਾ ਕਾਮੇਡੀ ਅਵਾਰਡ ਸ਼ੋਅ,ਜੀਟੀਸੀ ਵੱਲੋਂ ਹੋਵੇਗਾ ਆਯੋਜਨ

ਚਾਰ ਮਈ ਨੂੰ ਜਸਵਿੰਦਰ ਭੱਲਾ ਦਾ ਜਨਮ ਦਿਨ ਹੈ। ਇਸ ਮੌਕੇ ‘ਤੇ ਮੁਹਾਲੀ ‘ਚ ਇੱਕ ਪੋ੍ਰੋਗਰਾਮ ਰੱਖਿਆ ਜਾ ਰਿਹਾ ਹੈ। ਜਿਸ ‘ਚ ਜਸਵਿੰਦਰ ਭੱਲਾ ਦੀ ਯਾਦ ‘ਚ ਪਹਿਲਾ ਕਾਮੇਡੀ ਅਵਾਰਡ ਸ਼ੋਅ ਕਰਵਾਇਆ ਜਾ ਰਿਹਾ ਹੈ। ਜਿਸ ਦਾ ਆਯੋਜਨ ਜੀਟੀਸੀ ਦੇ ਵੱਲੋਂ ਕਰਵਾਇਆ ਜਾਵੇਗਾ।

Reported by:  GTC Punjabi Desk
Edited by:  Shaminder Kaur Kaler
May 02nd 2026 06:37 PM
Last Updated: May 02nd 2026 06:37 PM
Share us
You May Like This

ਚਾਰ ਮਈ ਨੂੰ ਜਸਵਿੰਦਰ ਭੱਲਾ ਦਾ ਜਨਮ ਦਿਨ ਹੈ। ਇਸ ਮੌਕੇ ‘ਤੇ ਮੁਹਾਲੀ ‘ਚ ਇੱਕ ਪੋ੍ਰੋਗਰਾਮ ਰੱਖਿਆ ਜਾ ਰਿਹਾ ਹੈ। ਜਿਸ ‘ਚ ਜਸਵਿੰਦਰ ਭੱਲਾ ਦੀ ਯਾਦ ‘ਚ ਪਹਿਲਾ ਕਾਮੇਡੀ ਅਵਾਰਡ ਸ਼ੋਅ ਕਰਵਾਇਆ ਜਾ ਰਿਹਾ ਹੈ। ਜਿਸ ਦਾ ਆਯੋਜਨ ਜੀਟੀਸੀ ਦੇ ਵੱਲੋਂ ਕਰਵਾਇਆ ਜਾਵੇਗਾ। ਇਸ ਅਵਾਰਡ ਸ਼ੋਅ ‘ਚ ਹਰ ਉਮਰ ਵਰਗ ਦੇ ਬੱਚੇ ਭਾਗ ਲੈ ਸਕਣਗੇ ।ਜਿਸ ‘ਚ ਮੇਲ ਤੇ ਫੀਮੇਲ ਦੋਨੋਂ ਸ਼ਾਮਿਲ ਹੋ ਸਕਦੇ ਹਨ ਜਿਸ ‘ਚ ਵੱਖ-ਵੱਖ ਕੈਟਾਗਿਰੀ ਦੇ ਤਹਿਤ ਸਨਮਾਨਿਤ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਜਸਵਿੰਦਰ ਭੱਲਾ ਦੇ ਦੋਸਤ ਬਾਲ ਮੁਕੰਦ ਸ਼ਰਮਾ ਨੇ ਦਿੱਤੀ ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਬੱਚਿਆਂ ਨੂੰ ਸਾਰਥਕ ਤੇ ਵਿਅੰਗਆਤਮਕ ਕਾਮੇਡੀ ਕਰਨ ਦੀ ਨਸੀਹਤ ਵੀ ਦਿੱਤੀ ਹੈ।

ਜਸਵਿੰਦਰ ਭੱਲਾ ਦਾ ਵਰਕ ਫ੍ਰੰਟ 

ਜਸਵਿੰਦਰ ਭੱਲਾ ਦਾ ਬੀਤੇ ਸਾਲ ਦਿਹਾਂਤ ਹੋ ਗਿਆ ਸੀ । ਜਸਵਿੰਦਰ ਭੱਲਾ ਨੇ ਆਪਣੇ ਕਰੀਅਰ ਦੇ ਦੌਰਾਨ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਅਤੇ ਕਾਮੇਡੀ ਦੇ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਈਆਂ ਸਨ । ਉਹਨਾਂ ਦੀ ਬਾਕਮਾਲ ਕਾਮੇਡੀ ਤੇ ਅਦਾਕਾਰੀ ਦਾ ਹਰ ਕੋਈ ਕਾਇਲ ਸੀ । ਉਨ੍ਹਾਂ ਦੇ ਵੱਲੋਂ ਲਾਏ ਗਏ ਅਦਾਕਾਰੀ ਦੇ ਬੂਟੇ ਨੂੰ ਉਨ੍ਹਾਂ ਦਾ ਪੁੱਤਰ ਪੁਖਰਾਜ ਭੱਲਾ ਅੱਗੇ ਵਧਾ ਰਹੇ ਹਨ।ਜਸਵਿੰਦਰ ਭੱਲਾ ਨੇ ਛਣਕਾਟੇ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਨੱਬੇ ਦੇ ਦਹਾਕੇ ‘ਚ ਇਹ ਏਨਾਂ ਕੁ ਮਸ਼ਹੂਰ ਹੋਇਆ ਸੀ ਕਿ ਇਸ ਤੋਂ ਬਾਅਦ ਹਰ ਸਾਲ ਜਸਵਿੰਦਰ ਭੱਲਾ ਨੇ ‘ਛਣਕਾਟਾ’ ਕੱਢਣਾ ਸ਼ੁਰੂ ਕਰ ਦਿੱਤਾ ਸੀ। 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi