ਸੁਰਜੀਤ ਭੁੱਲਰ ਇੱਕ ਬੱਚੇ ਦੇ ਨਾਲ ਆਏ ਨਜ਼ਰ, ਵੀਡੀਓ ਆਇਆ ਸਾਹਮਣੇ

ਸੁਰਜੀਤ ਭੁੱਲਰ (Surjit Bhullar) ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਹ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ । ਪਰ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਉਹ ਆਪਣੇ ਪਰਿਵਾਰ ਦੇ ਬਾਰੇ ਕੋਈ ਜਾਣਕਾਰੀ ਸਾਂਝੀ ਕਰਦੇ ਹੋਣ । ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਇੱਕ ਬੱਚੇ ਦੇ ਨਾਲ ਨਜ਼ਰ ਆ ਰਹੇ ਹਨ ।

Reported by:  GTC Punjabi Desk   |  Edited by:  Shaminder Kaur Kaler   |  February 09th 2026 04:20 PM  |  Updated: February 09th 2026 04:21 PM

ਸੁਰਜੀਤ ਭੁੱਲਰ ਇੱਕ ਬੱਚੇ ਦੇ ਨਾਲ ਆਏ ਨਜ਼ਰ, ਵੀਡੀਓ ਆਇਆ ਸਾਹਮਣੇ

ਸੁਰਜੀਤ ਭੁੱਲਰ (Surjit Bhullar) ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਹ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ । ਪਰ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਉਹ ਆਪਣੇ ਪਰਿਵਾਰ ਦੇ ਬਾਰੇ ਕੋਈ ਜਾਣਕਾਰੀ ਸਾਂਝੀ ਕਰਦੇ ਹੋਣ । ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਇੱਕ ਬੱਚੇ ਦੇ ਨਾਲ ਨਜ਼ਰ ਆ ਰਹੇ ਹਨ ।

Reported by:  GTC Punjabi Desk
Edited by:  Shaminder Kaur Kaler
February 09th 2026 04:20 PM
Last Updated: February 09th 2026 04:21 PM
Share us
You May Like This

ਸੁਰਜੀਤ ਭੁੱਲਰ (Surjit Bhullar) ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਹ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ । ਪਰ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਉਹ ਆਪਣੇ ਪਰਿਵਾਰ ਦੇ ਬਾਰੇ ਕੋਈ ਜਾਣਕਾਰੀ ਸਾਂਝੀ ਕਰਦੇ ਹੋਣ । ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ  ਇੱਕ ਬੱਚੇ ਦੇ ਨਾਲ ਨਜ਼ਰ ਆ ਰਹੇ ਹਨ ।ਇਹ ਬੱਚਾ ਉਨ੍ਹਾਂ ਦਾ ਪੁੱਤਰ ਹੈ ਜਾਂ ਕੁਝ ਹੋਰ ਇਹ ਕਹਿਣਾ ਮੁਸ਼ਕਿਲ ਹੈ।  ਬੱਚੇ ਨੇ ਸਿਰ ‘ਤੇ ਰੁਮਾਲ ਬੰਨਿਆ ਹੋਇਆ ਹੈ ਅਤੇ ਬੜਾ ਹੀ ਕਿਊਟ ਲੱਗ ਰਿਹਾ ਹੈ। 

 

ਸੁਰਜੀਤ ਭੁੱਲਰ ਦੀ ਨਿੱਜੀ ਜ਼ਿੰਦਗੀ 

ਸੁਰਜੀਤ ਭੁੱਲਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦਾ ਜਨਮ ਤਰਨਤਾਰਨ ਦੇ ਭਿਖੀਵਿੰਡ ‘ਚ ਹੋਇਆ ਸੀ । ਘਰ ‘ਚ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਦੋ ਹੋਰ ਭਰਾ ਵੀ ਹਨ ਜਿਨ੍ਹਾਂ ਦੇ ਨਾਂਅ ਲੱਖਾ ਸਿੰਘ ਤੇ ਦੂਜੇ ਦਾ ਨਾਂਅ ਭਾਲ ਸਿੰਘ ਹੈ। ਉਨ੍ਹਾਂ ਦੀ ਪਹਿਲੀ ਐਲਬਮ ‘ਮਾਰ ਭਾਗ ਸਿਓਂ ਗੇੜਾ’ ਸੀ । 

ਸੁਰਜੀਤ ਭੁੱਲਰ ਦਾ ਪਸੰਦੀਦਾ ਖਾਣਾ 

ਸੁਰਜੀਤ ਭੁੱਲਰ ਦੇ ਪਸੰਦੀਦਾ ਖਾਣੇ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਪਸੰਦੀਦਾ ਖਾਣਾ ਸਾਗ ਤੇ ਮੱਕੀ ਦੀ ਰੋਟੀ ਖਾਣ ਦੇ ਸ਼ੁਕੀਨ ਹਨ ਅਤੇ ਉਨ੍ਹਾਂ ਦਾ ਪਸੰਦੀਦਾ ਰੰਗ ਕਾਲਾ ਹੈ ।ਆਪਣੇ ਵਿਹਲੇ ਸਮੇਂ ‘ਚ ਸੁਰਜੀਤ ਭੁੱਲਰ ਖੇਡਣਾ ਪਸੰਦ ਕਰਦੇ ਹਨ । ਉਨ੍ਹਾਂ ਨੇ ਆਪਣਾ ਪਹਿਲਾ ਗੀਤ ਪਰਵੀਨ ਭਾਰਟਾ ਦੇ ਨਾਲ ਗਾਇਆ ਸੀ।

- GTC PUNJABI

Follow us

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi