ਗਾਇਕਾ ਸੁੱਖੀ ਬਰਾੜ ਨੇ ਕਲਾਕਾਰਾਂ ਦੀ ਸਿਕਓਰਿਟੀ ਵਾਪਸ ਲਏ ਜਾਣ ‘ਤੇ ਦਿੱਤਾ ਪ੍ਰਤੀਕਰਮ, ਜਾਣੋ ਗਾਇਕਾ ਨੇ ਕੀ ਕਿਹਾ

ਗਾਇਕਾ ਸੁੱਖੀ ਬਰਾੜ ਆਪਣੇ ਬੇਬਾਕ ਬੋਲਾਂ ਦੇ ਲਈ ਜਾਣੀ ਜਾਂਦੇ ਹਨ। ਉਹ ਅਕਸਰ ਕਈ ਮੁੱਦਿਆਂ ‘ਤੇ ਆਪਣੀ ਰਾਇ ਦਿੰਦੀ ਹੋਈ ਨਜ਼ਰ ਆਉਂਦੇ ਹਨ। ਹੁਣ ਉਸ ਦੇ ਨਾਲ ਜੀਟੀਸੀ ਪੰਜਾਬੀ ਦੇ ਖ਼ਾਸ ਗੱਲਬਾਤ ਕੀਤੀ ਹੈ। ਇਸ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਗਾਇਕਾਂ ਦੀ ਸਿਕਓਰਿਟੀ ਵਾਪਸ ਲਏ ਜਾਣ ‘ਤੇ ਪ੍ਰਤੀਕਰਮ ਦਿੱਤਾ ਹੈ।

Reported by:  GTC Punjabi Desk   |  Edited by:  Shaminder Kaur Kaler   |  February 28th 2026 04:50 PM  |  Updated: February 28th 2026 04:50 PM

ਗਾਇਕਾ ਸੁੱਖੀ ਬਰਾੜ ਨੇ ਕਲਾਕਾਰਾਂ ਦੀ ਸਿਕਓਰਿਟੀ ਵਾਪਸ ਲਏ ਜਾਣ ‘ਤੇ ਦਿੱਤਾ ਪ੍ਰਤੀਕਰਮ, ਜਾਣੋ ਗਾਇਕਾ ਨੇ ਕੀ ਕਿਹਾ

ਗਾਇਕਾ ਸੁੱਖੀ ਬਰਾੜ ਆਪਣੇ ਬੇਬਾਕ ਬੋਲਾਂ ਦੇ ਲਈ ਜਾਣੀ ਜਾਂਦੇ ਹਨ। ਉਹ ਅਕਸਰ ਕਈ ਮੁੱਦਿਆਂ ‘ਤੇ ਆਪਣੀ ਰਾਇ ਦਿੰਦੀ ਹੋਈ ਨਜ਼ਰ ਆਉਂਦੇ ਹਨ। ਹੁਣ ਉਸ ਦੇ ਨਾਲ ਜੀਟੀਸੀ ਪੰਜਾਬੀ ਦੇ ਖ਼ਾਸ ਗੱਲਬਾਤ ਕੀਤੀ ਹੈ। ਇਸ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਗਾਇਕਾਂ ਦੀ ਸਿਕਓਰਿਟੀ ਵਾਪਸ ਲਏ ਜਾਣ ‘ਤੇ ਪ੍ਰਤੀਕਰਮ ਦਿੱਤਾ ਹੈ।

Reported by:  GTC Punjabi Desk
Edited by:  Shaminder Kaur Kaler
February 28th 2026 04:50 PM
Last Updated: February 28th 2026 04:50 PM
Share us
You May Like This

ਗਾਇਕਾ ਸੁੱਖੀ ਬਰਾੜ (Sukhi Brar)ਆਪਣੇ ਬੇਬਾਕ ਬੋਲਾਂ ਦੇ ਲਈ ਜਾਣੀ ਜਾਂਦੇ ਹਨ। ਉਹ ਅਕਸਰ ਕਈ ਮੁੱਦਿਆਂ ‘ਤੇ ਆਪਣੀ ਰਾਇ ਦਿੰਦੀ ਹੋਈ ਨਜ਼ਰ ਆਉਂਦੇ ਹਨ। ਹੁਣ ਉਸ ਦੇ ਨਾਲ ਜੀਟੀਸੀ ਪੰਜਾਬੀ ਦੇ ਖ਼ਾਸ ਗੱਲਬਾਤ ਕੀਤੀ ਹੈ। ਇਸ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਗਾਇਕਾਂ ਦੀ ਸਿਕਓਰਿਟੀ ਵਾਪਸ ਲਏ ਜਾਣ ‘ਤੇ ਪ੍ਰਤੀਕਰਮ ਦਿੱਤਾ ਹੈ। ਸੁੱਖੀ ਬਰਾੜ ਨੇ ਕਿਹਾ ਕਿ ਹਾਲਾਂਕਿ ਮੈਨੂੰ ਇਨ੍ਹਾਂ ਮੁੱਦਿਆਂ ਦੇ ਬਾਰੇ ਜ਼ਿਆਦਾ ਪਤਾ ਨਹੀਂ ਹੈ। ਉਨ੍ਹਾਂ ਨੇ ਕਿਹਾ ਪਹਿਲਾਂ ਗਾਇਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਿਕਓਰਿਟੀ ਦੀ ਲੋੜ ਨਹੀਂ ਸੀ ।

ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਹੁਣ ਜਿਵੇਂ ਕਿ ਗਾਇਕਾਂ ਨੂੰ ਧਮਕੀਆਂ ਮਿਲਣ ਲੱਗ ਪਈਆ ਨੇ ਇਸੇ ਕਰਕੇ ਕਲਾਕਾਰਾਂ ਨੂੰ ਸਿਕਓਰਿਟੀ ਦੀ ਲੋੜ ਪਈ ਹੈ ਅਤੇ ਕਲਾਕਾਰਾਂ ਨੂੰ ਸੁਰੱਖਿਆ ਮਿਲਣੀ ਵੀ ਚਾਹੀਦੀ ਹੈ। ਪੰਜਾਬ ‘ਚ ਕਦੋਂ ਕਿਸੇ ਦੇ ਗੋਲੀ ਮਾਰ ਦੇਣੀ ਇਹ ਕੋਈ ਪਤਾ ਨਹੀਂ । ਹਾਲਾਂਕਿ ਮੈਨੂੰ ਨਹੀਂ ਪਤਾ ਇਹ ਸਭ ਕੁਝ ਕਿਉਂ ਹੋ ਰਿਹਾ । ਇਸ ਦੇ ਨਾਲ ਹੀ ਮਜੀਠੀਆ ਦੇ ਨਾਲ ਗੱਲਬਾਤ ਕਰਨ ਤੇ ਜੌਰਡਨ ਸੰਧੂ ਦੀ ਸਿਕਓਰਿਟੀ ਵਾਪਸ ਲੈਣ ‘ਤੇ ਉਨ੍ਹਾਂ ਕਿਹਾ ਕਿ ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ । ਭਾਵੇਂ ਕੋਈ ਵੀ ਹੋਵੇ ਬੋਲੀ ਪਾਉਣਾ ਕੋਈ ਮਾੜਾ ਕੰਮ ਨਹੀਂ । 

ਗੰਨ ਕਲਚਰ ‘ਤੇ ਵੀ ਪ੍ਰਤੀਕਰਮ 

ਇਸ ਮੌਕੇ ਉਨ੍ਹਾਂ ਨੇ ਗੰਨ ਕਲਚਰ ‘ਤੇ ਵੀ ਪ੍ਰਤੀਕਰਮ ਦਿੰਦਿਆਂ ਹੋਇਆਂ ਕਿਹਾ ਕਿ ‘ਹੁਣ ਕੁੜੀਆਂ ਵੀ ਗਾਣਿਆਂ ‘ਚ ਬੰਦੂਕਾਂ ਚੁੱਕੀ ਫਿਰਦੀਆਂ ਨੇ, ਇਹੀ ਕਾਰਨ ਹੈ ਕਿ ਕਲਾਕਾਰਾਂ ਨੂੰ ਸੁਰੱਖਿਆ ਮੰਗਣੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਕਲਾ ਵੰਡਦੇ ਹਾਂ ਅਤੇ ਕਿਸੇ ਨੂੰ ਵੀ ਪੱਖਪਾਤ ਨਹੀਂ ਕਰਨਾ ਚਾਹੀਦਾ । 

ਸੁੱਖੀ ਬਰਾੜ ਸਿਆਸਤ ‘ਚ ਆਉਣਗੇ !

ਸੁੱਖੀ ਬਰਾੜ ਦਾ ਕਹਿਣਾ ਹੈ ਕਿ ਸਿਆਸਤ ‘ਚ ਆਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਹਾਲੇ ਤੱਕ ਨਹੀਂ ਹੈ। ਜੇ ਉਹ ਸਿਆਸਤ ‘ਚ ਆਉਣਗੇ ਵੀ ਤਾਂ ਠੋਕ ਵਜਾ ਕੇ ਆਉਣਗੇ । 

- GTC PUNJABI

Follow us

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi