Saturday, 20th of June 2026

ਸ਼ੈਰੀ ਮਾਨ ਦੀ ਆਵਾਜ਼ ‘ਚ ਫ਼ਿਲਮ ‘ਦਸਤਾਰ’ ਦਾ ਗੀਤ ‘ਪਿੰਡ’ ਹੋਇਆ ਰਿਲੀਜ਼,ਪ੍ਰਵਾਸ ਦੀ ਪੀੜ ਨੂੰ ਦਰਸਾਉਂਦਾ ਹੈ ਗੀਤ

ਤਰਸੇਮ ਜੱਸੜ ਤੇ ਯੋਗਰਾਜ ਸਿੰਘ ਦੀ ਫ਼ਿਲਮ ‘ਦਸਤਾਰ’ ਦਾ ਨਵਾਂ ਗੀਤ ‘ਪਿੰਡ’ ਸ਼ੈਰੀ ਮਾਨ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਰਿੱਕੀ ਖ਼ਾਨ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਐਵੀ ਸਰਾਂ ਦੇ ਵੱਲੋਂ ਦਿੱਤਾ ਗਿਆ ਹੈ । ਗੀਤ ਦੀ ਫੀਚਰਿੰਗ ‘ਚ ਯੋਗਰਾਜ ਸਿੰਘ ਤਰਸੇਮ ਜੱਸੜ ਤੇ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ।

Reported by:  GTC Punjabi Desk   |  Edited by:  Shaminder Kaur Kaler   |  June 20th 2026 11:30 AM  |  Updated: June 20th 2026 11:31 AM
Add GTC Punjabi on Google

ਸ਼ੈਰੀ ਮਾਨ ਦੀ ਆਵਾਜ਼ ‘ਚ ਫ਼ਿਲਮ ‘ਦਸਤਾਰ’ ਦਾ ਗੀਤ ‘ਪਿੰਡ’ ਹੋਇਆ ਰਿਲੀਜ਼,ਪ੍ਰਵਾਸ ਦੀ ਪੀੜ ਨੂੰ ਦਰਸਾਉਂਦਾ ਹੈ ਗੀਤ

ਤਰਸੇਮ ਜੱਸੜ ਤੇ ਯੋਗਰਾਜ ਸਿੰਘ ਦੀ ਫ਼ਿਲਮ ‘ਦਸਤਾਰ’ ਦਾ ਨਵਾਂ ਗੀਤ ‘ਪਿੰਡ’ ਸ਼ੈਰੀ ਮਾਨ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਰਿੱਕੀ ਖ਼ਾਨ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਐਵੀ ਸਰਾਂ ਦੇ ਵੱਲੋਂ ਦਿੱਤਾ ਗਿਆ ਹੈ । ਗੀਤ ਦੀ ਫੀਚਰਿੰਗ ‘ਚ ਯੋਗਰਾਜ ਸਿੰਘ ਤਰਸੇਮ ਜੱਸੜ ਤੇ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ।

Reported by:  GTC Punjabi Desk
Edited by:  Shaminder Kaur Kaler
June 20th 2026 11:30 AM
Last Updated: June 20th 2026 11:31 AM
Share us
You May Like This

ਤਰਸੇਮ ਜੱਸੜ (Tarsem Jassar) ਤੇ ਯੋਗਰਾਜ ਸਿੰਘ ਦੀ ਫ਼ਿਲਮ ‘ਦਸਤਾਰ’ ਦਾ ਨਵਾਂ ਗੀਤ ‘ਪਿੰਡ’ ਸ਼ੈਰੀ ਮਾਨ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਰਿੱਕੀ ਖ਼ਾਨ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਐਵੀ ਸਰਾਂ ਦੇ ਵੱਲੋਂ ਦਿੱਤਾ ਗਿਆ ਹੈ । ਗੀਤ ਦੀ ਫੀਚਰਿੰਗ ‘ਚ ਯੋਗਰਾਜ ਸਿੰਘ ਤਰਸੇਮ ਜੱਸੜ ਤੇ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ।

ਗੀਤ ‘ਚ ਦਿਖਾਇਆ ਗਿਆ ਹੈ ਕਿ ਕਈ ਵਾਰ ਕਿਸੇ ਦੇ ਲਈ ਕੀਤੀ ਗਈ ਭਲਾਈ ਦੇ ਕਾਰਨ ਇਨਸਾਨ ਨੂੰ ਅਜਿਹੀ ਸਜ਼ਾ ਭੁਗਤਣੀ ਪੈ ਜਾਂਦੀ ਹੈ ਕਿ ਜਿਸ ਕਾਰਨ ਇਨਸਾਨ ਆਪਣੇ ਦੇਸ਼ ਤੋਂ ਹੀ ਨਹੀਂ ਆਪਣਿਆਂ ਤੋਂ ਵੀ ਦੂਰ ਹੋ ਜਾਂਦਾ ਹੈ। ਜਿਸ ਕਾਰਨ ਇਨਸਾਨ ਸੱਤ ਸਮੁੰਦਰੋਂ ਪਾਰ ਦੂਰ ਚਲਾ ਜਾਂਦਾ ਹੈ ਤਾਂ ਕਿ ਇਹ ਮੁਸੀਬਤਾਂ ਉਸ ਦਾ ਖਹਿੜਾ ਛੱਡ ਦੇਣ ।

ਪਰ ਉੱਥੇ ਵੀ ਇਹ ਮੁਸੀਬਤਾ ਉਨ੍ਹਾਂ ਦਾ ਸਾਥ ਨਹੀਂ ਛੱਡਦੀਆਂ । ਇਹੋ ਕੁਝ ਇਸ ਗੀਤ ‘ਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਇਹ ਗੀਤ ਪ੍ਰਵਾਸ ਦੀ ਪੀੜ ਨੂੰ ਬਿਆਨ ਕਰਦਾ ਹੈ। ਦੱਸ ਦਈਏ ਕਿ ਇਹ ਫ਼ਿਲਮ ਪੱਗ ਦੇ ਮਾਣ ਸਤਿਕਾਰ ਤੇ ਕੁਰਬਾਨੀ ਨੂੰ ਦਰਸਾਉਂਦੀ ਹੈ।

 

ਫ਼ਿਲਮ ‘ਚ ਤਰਸੇਮ ਜੱਸੜ ਤੋਂ ਇਲਾਵਾ ਕਈ ਕਲਾਕਾਰ 

ਫ਼ਿਲਮ ‘ਚ ਤਰਸੇਮ ਜੱਸੜ ਤੋਂ ਇਲਾਵਾ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ । ਜਿਸ ‘ਚ ਗੀਤ ਗੋਰਾਇਆ, ਯੋਗਰਾਜ ਸਿੰਘ, ਸਰਬਜੀਤ ਚੀਮਾ, ਅਮਨ ਧਾਲੀਵਾਲ, ਨੀਤਾ ਮਹਿੰਦਰਾ, ਜਪਤੇਜ ਸਿੰਘ, ਦੀਪਕ ਕੰਬੋਜ,ਆਸ਼ੀਸ਼ ਦੁਗੱਲ ਸਣੇ ਕਈ ਕਲਾਕਾਰ ਨਜ਼ਰ ਆਉਣਗੇ । 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi