Wednesday, 6th of May 2026
× Surtaaj Of Punjab

ਪੰਜਾਬੀਆਂ ਲਈ ਮਾਣ ਵਾਲੀ ਗੱਲ, ਐਮੀ ਵਿਰਕ ਕਾਨਸ ‘ਚ ਫ਼ਿਲਮ ‘ਚੜਦੀਕਲਾ’ ਦੇ ਨਾਲ ਹੋਣਗੇ ਹਾਜ਼ਰ

ਗਾਇਕ ਅਤੇ ਅਦਾਕਾਰ ਐਮੀ ਵਿਰਕ ਆਪਣੀ ਫ਼ਿਲਮ ‘ਚੜਦੀਕਲਾ’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਫ਼ਿਲਮ ਜਲਦ ਹੀ ਵੱਡੇ ਪਰਦੇ ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਖ਼ਬਰਾਂ ਸਾਹਮਣੇ ਆ ਰਹੀਆ ਹਨ ਕਿ ਐਮੀ ਵਿਰਕ ਕਾਨਸ ਫ਼ਿਲਮ ਫੈਸਟੀਵਲ ‘ਚ ਸ਼ਾਮਿਲ ਹੋਣਗੇ । ਉਹ ਆਪਣੀ ਫ਼ਿਲਮ ‘ਚੜਦੀਕਲਾ’ ਦੇ ਨਾਲ ਕਾਨਸ ਫ਼ਿਲਮ ਫੈਸਟੀਵਲ ‘ਚ ਪੰਜਾਬੀ ਸਿਨੇਮਾਂ ਨੂੰ ਲੈ ਕੇ ਜਾਣਗੇ ਜੋ ਸਮੂਹ ਪੰਜਾਬੀਆਂ ਦੇ ਲਈ ਮਾਣ ਵਾਲੀ ਗੱਲ ਹੈ।

Reported by:  GTC Punjabi Desk   |  Edited by:  Shaminder Kaur Kaler   |  May 06th 2026 07:00 PM  |  Updated: May 06th 2026 06:52 PM

ਪੰਜਾਬੀਆਂ ਲਈ ਮਾਣ ਵਾਲੀ ਗੱਲ, ਐਮੀ ਵਿਰਕ ਕਾਨਸ ‘ਚ ਫ਼ਿਲਮ ‘ਚੜਦੀਕਲਾ’ ਦੇ ਨਾਲ ਹੋਣਗੇ ਹਾਜ਼ਰ

ਗਾਇਕ ਅਤੇ ਅਦਾਕਾਰ ਐਮੀ ਵਿਰਕ ਆਪਣੀ ਫ਼ਿਲਮ ‘ਚੜਦੀਕਲਾ’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਫ਼ਿਲਮ ਜਲਦ ਹੀ ਵੱਡੇ ਪਰਦੇ ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਖ਼ਬਰਾਂ ਸਾਹਮਣੇ ਆ ਰਹੀਆ ਹਨ ਕਿ ਐਮੀ ਵਿਰਕ ਕਾਨਸ ਫ਼ਿਲਮ ਫੈਸਟੀਵਲ ‘ਚ ਸ਼ਾਮਿਲ ਹੋਣਗੇ । ਉਹ ਆਪਣੀ ਫ਼ਿਲਮ ‘ਚੜਦੀਕਲਾ’ ਦੇ ਨਾਲ ਕਾਨਸ ਫ਼ਿਲਮ ਫੈਸਟੀਵਲ ‘ਚ ਪੰਜਾਬੀ ਸਿਨੇਮਾਂ ਨੂੰ ਲੈ ਕੇ ਜਾਣਗੇ ਜੋ ਸਮੂਹ ਪੰਜਾਬੀਆਂ ਦੇ ਲਈ ਮਾਣ ਵਾਲੀ ਗੱਲ ਹੈ।

Reported by:  GTC Punjabi Desk
Edited by:  Shaminder Kaur Kaler
May 06th 2026 07:00 PM
Last Updated: May 06th 2026 06:52 PM
Share us
You May Like This

ਗਾਇਕ ਅਤੇ ਅਦਾਕਾਰ ਐਮੀ ਵਿਰਕ (Ammy Virk) ਆਪਣੀ ਫ਼ਿਲਮ ‘ਚੜਦੀਕਲਾ’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਫ਼ਿਲਮ ਜਲਦ ਹੀ ਵੱਡੇ ਪਰਦੇ ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਖ਼ਬਰਾਂ ਸਾਹਮਣੇ ਆ ਰਹੀਆ ਹਨ ਕਿ ਐਮੀ ਵਿਰਕ ਕਾਨਸ ਫ਼ਿਲਮ ਫੈਸਟੀਵਲ ‘ਚ ਸ਼ਾਮਿਲ ਹੋਣਗੇ । ਉਹ ਆਪਣੀ ਫ਼ਿਲਮ ‘ਚੜਦੀਕਲਾ’ ਦੇ ਨਾਲ ਕਾਨਸ ਫ਼ਿਲਮ ਫੈਸਟੀਵਲ ‘ਚ ਪੰਜਾਬੀ ਸਿਨੇਮਾਂ ਨੂੰ ਲੈ ਕੇ ਜਾਣਗੇ ਜੋ ਸਮੂਹ ਪੰਜਾਬੀਆਂ ਦੇ ਲਈ ਮਾਣ ਵਾਲੀ ਗੱਲ ਹੈ।

ਇਸ ਮੌਕੇ ‘ਤੇ ਫ਼ਿਲਮ ‘ਚ ਮੁੱਖ ਕਿਰਦਾਰ ਨਿਭਾ ਰਹੀ ਰੂਪੀ ਗਿੱਲ ਵੀ ‘ਕਾਨਸ’ ਫ਼ਿਲਮ ਫੈਸਟੀਵਲ ‘ਚ ਸ਼ਾਮਿਲ ਹੋਣਗੇ । ਇਸ ‘ਚ ਫ਼ਿਲਮ ਨਿਰਮਾਤਾ ਆਸ਼ੂਤੋਸ਼ ਗੋਵਾਰੀਕਰ ਭਾਰਤ ਦੀ ਸਿਨੇਮੈਟਿਕ ਮੌਜੂਦਗੀ ਨੂੰ ਉਜਾਗਰ ਕਰਦੇ ਹੋਏ ਅੰਤਰਾਸ਼ਟਰੀ ਫ਼ਿਲਮ ਫੈਸਟੀਵਲ ਆਫ ਇੰਡੀਆ ਦੇ ਨਿਰਦੇਸ਼ਕ ਵਜੋਂ ਭਾਰਤ ਦੀ ਨੁੰਮਾਇਦਗੀ ਕਰਨਗੇ । 

ਰੂਪੀ ਗਿੱਲ ਮੁੱਖ ਕਿਰਦਾਰ ‘ਚ 

ਇਸ ਫ਼ਿਲਮ ‘ਚ ਰੂਪੀ ਗਿੱਲ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ।ਇਹ ਫ਼ਿਲਮ ਅਸਲ ਜ਼ਿੰਦਗੀ ‘ਚ ਹੋਈਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਦੱਸਿਆ ਜਾਂਦਾ ਹੈ ਕਿ ਇਸ ਫ਼ਿਲਮ ‘ਚ ਬੀਬੀ ਬਿਮਲ ਕੌਰ ਖਾਲਸਾ ਨਾਲ ਹੋਈ ਜ਼ਿਆਦਤੀ ਨੂੰ ਦਰਸਾਏਗੀ।ਇਸ ਫ਼ਿਲਮ ਨੂੰ ਲੈ ਕੇ ਰੂਪੀ ਗਿੱਲ ਦੇ ਨਾਲ ਨਾਲ ਫ਼ਿਲਮ ਦੇ ਹੋਰ ਕਲਾਕਾਰ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ। ਫ਼ਿਲਮ ‘ਚ ਰੂਪੀ ਗਿੱਲ ਬਿਮਲ ਕੌਰ ਖਾਲਸਾ ਦੇ ਕਿਰਦਾਰ ‘ਚ ਨਜ਼ਰ ਆਏਗੀ। 

- GTC PUNJABI

Follow us

Top Stories

Please wait and do not refresh the page.
Surtaaj Of Punjab

Entry Form

Media files should not be more than 80 MB.

✅ Thank You!

Your form has been submitted successfully.

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi