Sunday, 10th of May 2026
×
ENTRY FORM

ਮਨਕਿਰਤ ਔਲਖ ਨੇ ਨਰੇਸ਼ ਖਰੜ ਵਾਲਾ ਦੇ ਨਾਲ ਸਾਂਝਾ ਕੀਤਾ ਵੀਡੀਓ, ਪ੍ਰਿੰਸ ਖਰੜ ਵਾਲੇ ਨੇ ਕਰਕੇ ਦਿਖਾਈ ਐਕਟਿੰਗ

ਮਨਕਿਰਤ ਔਲਖ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਨਰੇਸ਼ ਖਰੜ ਵਾਲਾ ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਪ੍ਰਿੰਸ ਖਰੜ ਵਾਲਾ ਮਨਕਿਰਤ ਔਲਖ ਨੂੰ ਐਕਟਿੰਗ ਕਰਕੇ ਦਿਖਾ ਰਹੇ ਹਨ ।

Reported by:  GTC Punjabi Desk   |  Edited by:  Shaminder Kaur Kaler   |  May 10th 2026 07:00 AM  |  Updated: May 10th 2026 07:00 AM

ਮਨਕਿਰਤ ਔਲਖ ਨੇ ਨਰੇਸ਼ ਖਰੜ ਵਾਲਾ ਦੇ ਨਾਲ ਸਾਂਝਾ ਕੀਤਾ ਵੀਡੀਓ, ਪ੍ਰਿੰਸ ਖਰੜ ਵਾਲੇ ਨੇ ਕਰਕੇ ਦਿਖਾਈ ਐਕਟਿੰਗ

ਮਨਕਿਰਤ ਔਲਖ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਨਰੇਸ਼ ਖਰੜ ਵਾਲਾ ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਪ੍ਰਿੰਸ ਖਰੜ ਵਾਲਾ ਮਨਕਿਰਤ ਔਲਖ ਨੂੰ ਐਕਟਿੰਗ ਕਰਕੇ ਦਿਖਾ ਰਹੇ ਹਨ ।

Reported by:  GTC Punjabi Desk
Edited by:  Shaminder Kaur Kaler
May 10th 2026 07:00 AM
Last Updated: May 10th 2026 07:00 AM
Share us
You May Like This

ਮਨਕਿਰਤ ਔਲਖ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਨਰੇਸ਼ ਖਰੜ ਵਾਲਾ ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਪ੍ਰਿੰਸ ਖਰੜ ਵਾਲਾ ਮਨਕਿਰਤ ਔਲਖ ਨੂੰ ਐਕਟਿੰਗ ਕਰਕੇ ਦਿਖਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਪ੍ਰਿੰਸ ਖਰੜ ਵਾਲਾ ਤੇ ਮਨਕਿਰਤ ਔਲਖ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਦੱਸ ਦਈਏ ਕਿ ਪ੍ਰਿੰਸ ਖਰੜ ਵਾਲਾ ਨੂੰ ਮਨਕਿਰਤ ਔਲਖ ਨੇ ਮਕਾਨ ਬਨਾਉਣ ਦੇ ਲਈ ਨਕਦ ਰਾਸ਼ੀ ਵੀ ਦਿੱਤੀ ਹੈ। ਪ੍ਰਿੰਸ ਖਰੜ ਵਾਲਾ ਕਾਫੀ ਪ੍ਰਸਿੱਧ ਹੈ ਅਤੇ ਅਕਸਰ ਉਹ ਆਪਣੀਆਂ ਵੀਡੀਓਜ਼ ਸ਼ੇਅਰ ਕਰਦਾ ਰਹਿੰਦਾ ਹੈ।ਸੋਸ਼ਲ ਮੀਡੀਆ ‘ਤੇ ਉਸ ਦੇ ਲੱਖਾਂ ਦੀ ਗਿਣਤੀ ‘ਚ ਫਾਲੋਵਰਸ ਹਨ। 

ਮਨਕਿਰਤ ਔਲਖ ਦਾ ਵਰਕ ਫ੍ਰੰਟ 

ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਹੁਣ ਤੱਕ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ਅਤੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ। ਉਹ  ਆਪਣੀ ਦਰਿਆ ਦਿਲੀ ਦੇ ਲਈ ਵੀ ਜਾਣੇ ਜਾਂਦੇ ਹਨ। ਉਹ ਅਕਸਰ ਲੋਕਾਂ ਦੀ ਸੇਵਾ ਕਰਦੇ ਹੋਏ ਦਿਖਾਈ ਦਿੰਦੇ ਹਨ । ਪੰਜਾਬ ‘ਚ ਬੀਤੇ ਸਾਲ ਆਏ ਹੜ੍ਹਾਂ ਦੇ ਦੌਰਾਨ ਦਿਲ ਖੋਲ੍ਹ ਕੇ ਉਨ੍ਹਾਂ ਨੇ ਲੋਕਾਂ ਦੀ ਸੇਵਾ ਕੀਤੀ ਸੀ ।ਇਸ ਤੋਂ ਇਲਾਵਾ ਅਕਸਰ ਹੀ ਉਹ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ।  

- GTC PUNJABI

Follow us

Top Stories

Please wait and do not refresh the page.
Surtaaj Of Punjab

Entry Form

Media files should not be more than 80 MB.

✅ Thank You!

Your form has been submitted successfully.

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi