ਜਸਬੀਰ ਜੱਸੀ ਤੇ ਅਰਜਨ ਢਿੱਲੋਂ ਨੇ ਸਿਮਰਨਜੀਤ ਮਾਨ ਦੇ ਦੋਹਤੇ ਦੇ ਵਿਆਹ ‘ਚ ਲਾਈਆਂ ਰੌਣਕਾਂ

ਜਸਬੀਰ ਜੱਸੀ ਤੇ ਅਰਜਨ ਢਿੱਲੋਂ ਨੇ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਦੇ ਵਿਆਹ ‘ਚ ਪਰਫਾਰਮ ਕੀਤਾ । ਇਸ ਮੌਕੇ ‘ਤੇ ਜਸਬੀਰ ਜੱਸੀ ਦੇ ਵੱਲੋਂ ਇੱਕ ਵੀਡੀਓ ਵੀ ਸਾਂਝਾ ਕੀਤਾ ਗਿਆ ਸੀ ।ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਬੀਰ ਜੱਸੀ ਨੇ ਲਿਖਿਆ “ਗੋਵਿੰਦ ਤੇ ਸਾਰਾ ਨੂੰ ਵੇਖ ਕੇ ਲੱਗਿਆ ਕਿ ਮੇਰਾ ਨਵਾਂ ਰਿਲੀਜ਼ ਹੋਣ ਵਾਲਾ ਗਾਣਾ ਇਨ੍ਹਾਂ ਲਈ ਹੀ ਬਣਿਆ ਹੈ।

Reported by:  GTC Punjabi Desk   |  Edited by:  Shaminder Kaur Kaler   |  February 02nd 2026 02:05 PM  |  Updated: February 02nd 2026 02:05 PM

ਜਸਬੀਰ ਜੱਸੀ ਤੇ ਅਰਜਨ ਢਿੱਲੋਂ ਨੇ ਸਿਮਰਨਜੀਤ ਮਾਨ ਦੇ ਦੋਹਤੇ ਦੇ ਵਿਆਹ ‘ਚ ਲਾਈਆਂ ਰੌਣਕਾਂ

ਜਸਬੀਰ ਜੱਸੀ ਤੇ ਅਰਜਨ ਢਿੱਲੋਂ ਨੇ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਦੇ ਵਿਆਹ ‘ਚ ਪਰਫਾਰਮ ਕੀਤਾ । ਇਸ ਮੌਕੇ ‘ਤੇ ਜਸਬੀਰ ਜੱਸੀ ਦੇ ਵੱਲੋਂ ਇੱਕ ਵੀਡੀਓ ਵੀ ਸਾਂਝਾ ਕੀਤਾ ਗਿਆ ਸੀ ।ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਬੀਰ ਜੱਸੀ ਨੇ ਲਿਖਿਆ “ਗੋਵਿੰਦ ਤੇ ਸਾਰਾ ਨੂੰ ਵੇਖ ਕੇ ਲੱਗਿਆ ਕਿ ਮੇਰਾ ਨਵਾਂ ਰਿਲੀਜ਼ ਹੋਣ ਵਾਲਾ ਗਾਣਾ ਇਨ੍ਹਾਂ ਲਈ ਹੀ ਬਣਿਆ ਹੈ।

Reported by:  GTC Punjabi Desk
Edited by:  Shaminder Kaur Kaler
February 02nd 2026 02:05 PM
Last Updated: February 02nd 2026 02:05 PM
Share us
You May Like This

ਜਸਬੀਰ ਜੱਸੀ (Jasbir Jassi) ਤੇ ਅਰਜਨ ਢਿੱਲੋਂ ਨੇ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਦੇ ਵਿਆਹ ‘ਚ ਪਰਫਾਰਮ ਕੀਤਾ । ਇਸ ਮੌਕੇ ‘ਤੇ ਜਸਬੀਰ ਜੱਸੀ ਦੇ ਵੱਲੋਂ ਇੱਕ ਵੀਡੀਓ ਵੀ ਸਾਂਝਾ ਕੀਤਾ ਗਿਆ ਸੀ ।ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਬੀਰ ਜੱਸੀ ਨੇ ਲਿਖਿਆ “ਗੋਵਿੰਦ ਤੇ ਸਾਰਾ ਨੂੰ ਵੇਖ ਕੇ ਲੱਗਿਆ ਕਿ ਮੇਰਾ ਨਵਾਂ ਰਿਲੀਜ਼ ਹੋਣ ਵਾਲਾ ਗਾਣਾ ਇਨ੍ਹਾਂ ਲਈ ਹੀ ਬਣਿਆ ਹੈ।ਅਰਜੁਨ ਢਿੱਲੋਂ ਵੀਰ ਦਾ ਬਹੁਤ ਧੰਨਵਾਦ, ਜੋ ਤੁਸੀਂ ਸਟੇਜ ‘ਤੇ ਸਾਡੇ ਨਾਲ ਗਾ ਕੇ ਸਟੇਜ ਦਾ ਮਾਣ ਵਧਾਇਆ"।

ਸਾਡੀ ਸਾਰੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ’।ਜਸਬੀਰ ਜੱਸੀ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।ਦੱਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਦਾ ਬੀਤੇ ਦਿਨੀਂ ਵਿਆਹ ਸੀ ਅਤੇ ਇਸ ਵਿਆਹ ‘ਚ ਦੋਵਾਂ ਦੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਹੀ ਸ਼ਾਮਿਲ ਹੋਏ ਸਨ ।

ਜਸਬੀਰ ਜੱਸੀ ਦਾ ਵਰਕ ਫ੍ਰੰਟ 

ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਦਿਲ ਲੈ ਗਈ ਕੁੜੀ ਗੁਜਰਾਤ ਦੀ,ਕੁੜੀ ਜ਼ਹਿਰ ਦੀ ਪੁੜੀ, ਚੰਨੋ ਦਾ ਜਵਾਨੀ ਵਿਚ ਪੈਰ ਪੈ ਗਿਆ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ।

- GTC PUNJABI

Follow us

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi