Wednesday, 1st of April 2026

IPL -2026 : ਪੰਜਾਬ ਨੇ ਆਪਣਾ ਪਹਿਲਾ ਮੈਚ ਜਿੱਤਿਆ, ਪ੍ਰੀਤੀ ਜ਼ਿੰਟਾ ਵੀ ਪਹੁੰਚੀ ਚੀਅਰਅਪ ਕਰਨ, ਪੰਜਾਬੀ ਸਿਤਾਰਿਆਂ ਨਾਲ ਕੀਤੀ ਮੁਲਾਕਾਤ

ਆਈਪੀਐੱਲ-2026 ਸੀਜ਼ਨ ਦੇ ਤਹਿਤ ਪੰਜਾਬ ਨੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ।ਪੰਜਾਬ ਨੇ ਗੁਜਰਾਤ ਨੂੰ ਤਿੰਨ ਵਿਕੇਟਾਂ ਦੇ ਨਾਲ ਹਰਾਇਆ ਹੈ। ਇਸ ਮੌਕੇ ਪ੍ਰੀਤੀ ਜ਼ਿੰਟਾ ਵੀ ਚੀਅਰਅੱਪ ਕਰਨ ਦੇ ਲਈ ਪਹੁੰਚੀ ਸੀ। ਪ੍ਰੀਤੀ ਜ਼ਿੰਟਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ।

Reported by:  GTC Punjabi Desk   |  Edited by:  Shaminder Kaur Kaler   |  April 01st 2026 11:30 AM  |  Updated: April 01st 2026 11:30 AM

IPL -2026 : ਪੰਜਾਬ ਨੇ ਆਪਣਾ ਪਹਿਲਾ ਮੈਚ ਜਿੱਤਿਆ, ਪ੍ਰੀਤੀ ਜ਼ਿੰਟਾ ਵੀ ਪਹੁੰਚੀ ਚੀਅਰਅਪ ਕਰਨ, ਪੰਜਾਬੀ ਸਿਤਾਰਿਆਂ ਨਾਲ ਕੀਤੀ ਮੁਲਾਕਾਤ

ਆਈਪੀਐੱਲ-2026 ਸੀਜ਼ਨ ਦੇ ਤਹਿਤ ਪੰਜਾਬ ਨੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ।ਪੰਜਾਬ ਨੇ ਗੁਜਰਾਤ ਨੂੰ ਤਿੰਨ ਵਿਕੇਟਾਂ ਦੇ ਨਾਲ ਹਰਾਇਆ ਹੈ। ਇਸ ਮੌਕੇ ਪ੍ਰੀਤੀ ਜ਼ਿੰਟਾ ਵੀ ਚੀਅਰਅੱਪ ਕਰਨ ਦੇ ਲਈ ਪਹੁੰਚੀ ਸੀ। ਪ੍ਰੀਤੀ ਜ਼ਿੰਟਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ।

Reported by:  GTC Punjabi Desk
Edited by:  Shaminder Kaur Kaler
April 01st 2026 11:30 AM
Last Updated: April 01st 2026 11:30 AM
Share us

ਆਈਪੀਐੱਲ-2026 ਸੀਜ਼ਨ ਦੇ ਤਹਿਤ ਪੰਜਾਬ ਨੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ।ਪੰਜਾਬ ਨੇ ਗੁਜਰਾਤ ਨੂੰ ਤਿੰਨ ਵਿਕੇਟਾਂ ਦੇ ਨਾਲ ਹਰਾਇਆ ਹੈ। ਇਸ ਮੌਕੇ ਪ੍ਰੀਤੀ ਜ਼ਿੰਟਾ ਵੀ ਚੀਅਰਅੱਪ ਕਰਨ ਦੇ ਲਈ ਪਹੁੰਚੀ ਸੀ। ਪ੍ਰੀਤੀ ਜ਼ਿੰਟਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਅਦਾਕਾਰਾ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ ।ਅਦਾਕਾਰਾ ਨੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਦੇ ਨਾਲ ਵੀ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਅਦਾਕਾਰਾ ਨਿਮਰਤ ਖਹਿਰਾ ਦੇ ਨਾਲ ਵੀ ਤਸਵੀਰਾਂ ਖਿਚਵਾਈਆਂ ।

ਗਿੱਪੀ ਗਰੇਵਾਲ ਅਤੇ ਬੰਟੀ ਬੈਂਸ ਵੀ ਪ੍ਰੀਤੀ ਜ਼ਿੰਟਾ ਦੇ ਨਾਲ ਦਿਖਾਈ ਦਿੱਤੇ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। 

ਪ੍ਰੀਤੀ ਜ਼ਿੰਟਾ ਦਾ ਵਰਕ ਫ੍ਰੰਟ

ਪ੍ਰੀਤੀ ਜ਼ਿੰਟਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਸਨ। ਪਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਹੈ। ਵਿਆਹ ਤੋਂ ਬਾਅਦ ਅਦਾਕਾਰਾ ਸੈਰੋਗੇਸੀ ਦੇ ਜ਼ਰੀਏ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ।ਪ੍ਰੀਤੀ ਜ਼ਿੰਟਾ ਨੇ ਵਿਦੇਸ਼ੀ ਮੂਲ ਦੇ ਸ਼ਖਸ ਦੇ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਅਦਾਕਾਰਾ ਵਿਦੇਸ਼ ‘ਚ ਹੀ ਸੈਟਲ ਹੋ ਗਈ ਸੀ ।

 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi