Wednesday, 6th of May 2026
× Surtaaj Of Punjab

ਜੀਟੀਸੀ ਪੰਜਾਬੀ ਵੱਲੋਂ ‘ਜਸਵਿੰਦਰ ਭੱਲਾ ਮੈਮੋਰੀਅਲ ਜੀਟੀਸੀ ਕਾਮੇਡੀ ਅਵਾਰਡ’ ਦਾ ਕੀਤਾ ਗਿਆ ਐਲਾਨ

ਬੀਤੇ ਦਿਨੀਂ ਜਸਵਿੰਦਰ ਭੱਲਾ ਦਾ ਜਨਮ ਦਿਨ ਸੀ। ਇਸ ਮੌਕੇ ‘ਤੇ ਜੀਟੀਸੀ ਪੰਜਾਬੀ ਦੇ ਵੱਲੋਂ ਉਨ੍ਹਾਂ ਦੀ ਯਾਦ ‘ਚ ਜੀਟੀਸੀ ਕਾਮੇਡੀ ਅਵਾਰਡਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਕਾਮੇਡੀ ਅਵਾਰਡ ਸ਼ੋਅ ਦਾ ਐਲਾਨ ਕੀਤਾ ਗਿਆ ਹੈ। ਜੀਟੀਸੀ ਨੈੱਟਵਰਕ ਦੇ ਸੰਸਥਾਪਕ ਤੇ ਮੈਨੇਜਿੰਗ ਡਾਇਰੈਕਟਰ ਡਾ. ਰਾਬਿੰਦਰ ਨਰਾਇਣ ਨੇ ਮਰਹੂਮ ਕਾਮੇਡੀਅਨ ਤੇ ਅਦਾਕਾਰ ਜਸਵਿੰਦਰ ਭੱਲਾ ਦੇ ਜਨਮ ਦਿਨ ‘ਤੇ ਆਯੋਜਿਤ ਕੀਤੇ ਗਏ ਸਮਾਗਮ ਦੇ ਦੌਰਾਨ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕੀਤਾ ਹੈ।

Reported by:  GTC Punjabi Desk   |  Edited by:  Shaminder Kaur Kaler   |  May 06th 2026 02:07 PM  |  Updated: May 06th 2026 02:08 PM

ਜੀਟੀਸੀ ਪੰਜਾਬੀ ਵੱਲੋਂ ‘ਜਸਵਿੰਦਰ ਭੱਲਾ ਮੈਮੋਰੀਅਲ ਜੀਟੀਸੀ ਕਾਮੇਡੀ ਅਵਾਰਡ’ ਦਾ ਕੀਤਾ ਗਿਆ ਐਲਾਨ

ਬੀਤੇ ਦਿਨੀਂ ਜਸਵਿੰਦਰ ਭੱਲਾ ਦਾ ਜਨਮ ਦਿਨ ਸੀ। ਇਸ ਮੌਕੇ ‘ਤੇ ਜੀਟੀਸੀ ਪੰਜਾਬੀ ਦੇ ਵੱਲੋਂ ਉਨ੍ਹਾਂ ਦੀ ਯਾਦ ‘ਚ ਜੀਟੀਸੀ ਕਾਮੇਡੀ ਅਵਾਰਡਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਕਾਮੇਡੀ ਅਵਾਰਡ ਸ਼ੋਅ ਦਾ ਐਲਾਨ ਕੀਤਾ ਗਿਆ ਹੈ। ਜੀਟੀਸੀ ਨੈੱਟਵਰਕ ਦੇ ਸੰਸਥਾਪਕ ਤੇ ਮੈਨੇਜਿੰਗ ਡਾਇਰੈਕਟਰ ਡਾ. ਰਾਬਿੰਦਰ ਨਰਾਇਣ ਨੇ ਮਰਹੂਮ ਕਾਮੇਡੀਅਨ ਤੇ ਅਦਾਕਾਰ ਜਸਵਿੰਦਰ ਭੱਲਾ ਦੇ ਜਨਮ ਦਿਨ ‘ਤੇ ਆਯੋਜਿਤ ਕੀਤੇ ਗਏ ਸਮਾਗਮ ਦੇ ਦੌਰਾਨ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕੀਤਾ ਹੈ।

Reported by:  GTC Punjabi Desk
Edited by:  Shaminder Kaur Kaler
May 06th 2026 02:07 PM
Last Updated: May 06th 2026 02:08 PM
Share us
You May Like This

ਬੀਤੇ ਦਿਨੀਂ ਜਸਵਿੰਦਰ ਭੱਲਾ ਦਾ ਜਨਮ ਦਿਨ ਸੀ। ਇਸ ਮੌਕੇ ‘ਤੇ ਜੀਟੀਸੀ ਪੰਜਾਬੀ ਦੇ ਵੱਲੋਂ ਉਨ੍ਹਾਂ ਦੀ ਯਾਦ ‘ਚ ਜੀਟੀਸੀ ਕਾਮੇਡੀ ਅਵਾਰਡਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਕਾਮੇਡੀ ਅਵਾਰਡ ਸ਼ੋਅ ਦਾ ਐਲਾਨ ਕੀਤਾ ਗਿਆ ਹੈ। ਜੀਟੀਸੀ ਨੈੱਟਵਰਕ ਦੇ ਸੰਸਥਾਪਕ ਤੇ ਮੈਨੇਜਿੰਗ ਡਾਇਰੈਕਟਰ ਡਾ. ਰਾਬਿੰਦਰ ਨਰਾਇਣ ਨੇ ਮਰਹੂਮ ਕਾਮੇਡੀਅਨ ਤੇ ਅਦਾਕਾਰ ਜਸਵਿੰਦਰ ਭੱਲਾ ਦੇ ਜਨਮ ਦਿਨ ‘ਤੇ ਆਯੋਜਿਤ ਕੀਤੇ ਗਏ ਸਮਾਗਮ ਦੇ ਦੌਰਾਨ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕੀਤਾ ਹੈ।

ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੀਆਂ ਉੱਘੀਆਂ ਤੇ ਨਾਮਵਰ ਹਸਤੀਆਂ ਸ਼ਾਮਿਲ ਸਨ । ਜਿਸ ‘ਚ ਕਰਮਜੀਤ ਅਨਮੋਲ, ਸ਼ੈਰੀ ਮਾਨ ਅਤੇ ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਵੀ ਮੌਜੂਦ ਰਹੇ । ਇਸ ਸਮਾਗਮ ‘ਚ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਵੀ ਸ਼ਾਮਿਲ ਹੋਏ ਸਨ। 

ਇਸ ਸਮਾਗਰਮ ਦੇ ਦੌਰਾਨ ਬੋਲਦੇ ਹੋਏ ਡਾ.ਰਾਬਿੰਦਰ ਨਰਾਇਣ ਨੇ ਕਿਹਾ ਕਿ “ਜਸਵਿੰਦਰ ਭੱਲਾ ਦਾ ਕੰਮ ਕਾਮੇਡੀ ਤੋਂ ਪਰੇ ਹੈ। ਉਨ੍ਹਾਂ ਨੇ ਮਰਹੂਮ ਜਸਵਿੰਦਰ ਭੱਲਾ ਦੀ ਕਾਮੇਡੀ ਦੀ ਤਾਰੀਫ ਕਰਦਿਆਂ ਕਿਹਾ ਕਿ ਜਸਵਿੰਦਰ ਭੱਲਾ ਨੇ ਸਿਰੇ ਦੀ ਕਾਮੇਡੀ ਕੀਤੀ ਜੋ ਕਿ ਵਿਸ਼ਵ ਪੱਧਰ ‘ਤੇ ਪ੍ਰਸਿੱਧ ਹੋਈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਇਸ ਸਮਾਗਮ ‘ਚ ਸ਼ਾਮਿਲ ਹੋਣ ਦਾ ਸੱਦਾ ਉਨ੍ਹਾਂ ਨੂੰ ਆਇਆ ਤਾਂ ਉਨ੍ਹਾਂ ਨੇ ਪੁੱਛਿਆ ਕਿ ਫੰਕਸ਼ਨ ਤਾਂ ਕਰ ਰਹੇ ਹਾਂ ਠੀਕ ਹੈ।

ਪਰ ਅਸੀਂ ਲੋਕਾਂ ਨੂੰ ਕੀ ਦੇ ਕੇ ਜਾਵਾਂਗੇ ।ਭੱਲਾ ਸਾਹਿਬ ਦੀ ਯਾਦ ਤਾਂ ਹਮੇਸ਼ਾ ਰਹਿਣੀ ਚਾਹੀਦੀ ਹੈ। ਇਸ ਲਈ ਮੈਂ ਉਸੇ ਵੇਲੇ ਜੀਟੀਸੀ ਪੰਜਾਬੀ ਦੀ ਸੀਈਓ ਪੱਲਵੀ ਸ਼੍ਰੀਵਾਸਤਵ ਨੂੰ ਕਿਹਾ ਕਿ ਆਪਾਂ ਜਸਵਿੰਦਰ ਭੱਲਾ ਜੀਟੀਸੀ ਕਾਮੇਡੀ ਅਵਾਰਡ ਸ਼ੁਰੂ ਕਰਾਂਗੇ ਅਤੇ ਜੂਨ ‘ਚ ਇਹ ਅਵਾਰਡ ਸ਼ੁਰੂ ਕੀਤੇ ਜਾਣਗੇ । ਜਿਸ ‘ਚ ਦੁਨੀਆ ਭਰ ਦੇ ਮਸ਼ਹੂਰ ਕਾਮੇਡੀਅਨ ਅਤੇ ਉੱਭਰਦੇ ਹੋਏ ਕਾਮੇਡੀ ਕਲਾਕਾਰਾਂ ਨੂੰ ਵੀ ਇਸ ‘ਚ ਸ਼ਾਮਿਲ ਕੀਤਾ ਜਾਵੇਗਾ”।

- GTC PUNJABI

Follow us

Top Stories

Please wait and do not refresh the page.
Surtaaj Of Punjab

Entry Form

Media files should not be more than 80 MB.

✅ Thank You!

Your form has been submitted successfully.

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.

Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi