Thursday, 4th of June 2026
×

ਦਿਲਜੀਤ ਦੋਸਾਂਝ ਨੇ ਆਪਣੀ ਨਿੱਕੀ ਜਿਹੀ ਫੈਨ ਨੂੰ ਦਿੱਤਾ ਮਾਣ, ਵੀਡੀਓ ਹੋ ਰਿਹਾ ਵਾਇਰਲ

ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਵਿਦੇਸ਼ ‘ਚ ਪਰਫਾਰਮ ਕਰ ਰਹੇ ਹਨ। ਇਸੇ ਦੌਰਾਨ ਉਹ ਆਪਣੇ ਨਿੱਕੇ ਨਿੱਕੇ ਫੈਨਸ ਨੂੰ ਵੀ ਮਿਲ ਰਹੇ ਹਨ।ਇਸੇ ਦੌਰਾਨ ਉਨ੍ਹਾਂ ਦੀ ਇੱਕ ਨਿੱਕੀ ਜਿਹੀ ਫੈਨ ਜੋ ਕਿ ਬੀਮਾਰ ਹੈ ਆਉਂਦੀ ਹੈ। ਇਸ ਦੌਰਾਨ ਉਹ ਦਿਲਜੀਤ ਦੇ ਲਈ ਫੁੱਲਾਂ ਵਾਲਾ ਬੁਕੇ ਲਿਆਉਂਦੀ ਹੈ ਜਿਸ ਨੂੰ ਦਿਲਜੀਤ ਦੋਸਾਂਝ ਬੜੇ ਹੀ ਆਦਰ ਸਤਿਕਾਰ ਦੇ ਨਾਲ ਮੱਥੇ ਨਾਲ ਲਾਉਂਦੇ ਹਨ ਅਤੇ ਫਿਰ ਸਤਕਾਰ ਕੌਰ ਦੇ ਨਾਲ ਲਾਡ ਕਰਦੇ ਹਨ।

Reported by:  GTC Punjabi Desk   |  Edited by:  Shaminder Kaur Kaler   |  June 03rd 2026 06:33 PM  |  Updated: June 03rd 2026 06:33 PM
Add GTC Punjabi on Google

ਦਿਲਜੀਤ ਦੋਸਾਂਝ ਨੇ ਆਪਣੀ ਨਿੱਕੀ ਜਿਹੀ ਫੈਨ ਨੂੰ ਦਿੱਤਾ ਮਾਣ, ਵੀਡੀਓ ਹੋ ਰਿਹਾ ਵਾਇਰਲ

ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਵਿਦੇਸ਼ ‘ਚ ਪਰਫਾਰਮ ਕਰ ਰਹੇ ਹਨ। ਇਸੇ ਦੌਰਾਨ ਉਹ ਆਪਣੇ ਨਿੱਕੇ ਨਿੱਕੇ ਫੈਨਸ ਨੂੰ ਵੀ ਮਿਲ ਰਹੇ ਹਨ।ਇਸੇ ਦੌਰਾਨ ਉਨ੍ਹਾਂ ਦੀ ਇੱਕ ਨਿੱਕੀ ਜਿਹੀ ਫੈਨ ਜੋ ਕਿ ਬੀਮਾਰ ਹੈ ਆਉਂਦੀ ਹੈ। ਇਸ ਦੌਰਾਨ ਉਹ ਦਿਲਜੀਤ ਦੇ ਲਈ ਫੁੱਲਾਂ ਵਾਲਾ ਬੁਕੇ ਲਿਆਉਂਦੀ ਹੈ ਜਿਸ ਨੂੰ ਦਿਲਜੀਤ ਦੋਸਾਂਝ ਬੜੇ ਹੀ ਆਦਰ ਸਤਿਕਾਰ ਦੇ ਨਾਲ ਮੱਥੇ ਨਾਲ ਲਾਉਂਦੇ ਹਨ ਅਤੇ ਫਿਰ ਸਤਕਾਰ ਕੌਰ ਦੇ ਨਾਲ ਲਾਡ ਕਰਦੇ ਹਨ।

Reported by:  GTC Punjabi Desk
Edited by:  Shaminder Kaur Kaler
June 03rd 2026 06:33 PM
Last Updated: June 03rd 2026 06:33 PM
Share us
You May Like This

ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਵਿਦੇਸ਼ ‘ਚ ਪਰਫਾਰਮ ਕਰ ਰਹੇ ਹਨ। ਇਸੇ ਦੌਰਾਨ ਉਹ ਆਪਣੇ ਨਿੱਕੇ ਨਿੱਕੇ ਫੈਨਸ ਨੂੰ ਵੀ ਮਿਲ ਰਹੇ ਹਨ।ਇਸੇ ਦੌਰਾਨ ਉਨ੍ਹਾਂ ਦੀ ਇੱਕ ਨਿੱਕੀ ਜਿਹੀ ਫੈਨ ਜੋ ਕਿ ਬੀਮਾਰ ਹੈ ਆਉਂਦੀ ਹੈ। ਇਸ ਦੌਰਾਨ ਉਹ ਦਿਲਜੀਤ ਦੇ ਲਈ ਫੁੱਲਾਂ ਵਾਲਾ ਬੁਕੇ ਲਿਆਉਂਦੀ ਹੈ ਜਿਸ ਨੂੰ ਦਿਲਜੀਤ ਦੋਸਾਂਝ ਬੜੇ ਹੀ ਆਦਰ ਸਤਿਕਾਰ ਦੇ ਨਾਲ ਮੱਥੇ ਨਾਲ ਲਾਉਂਦੇ ਹਨ ਅਤੇ ਫਿਰ ਸਤਕਾਰ ਕੌਰ ਦੇ ਨਾਲ ਲਾਡ ਕਰਦੇ ਹਨ। ਦਿਲਜੀਤ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਫੈਨਸ ਦੇ ਵੱਲੋਂ ਫਾਇਰ ਤੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਜਾ ਰਹੇ ਹਨ।

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ

ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।

ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਪਾਲੀਵੁੱਡ ਦੇ ਨਾਲ-ਨਾਲ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਜਲਦ ਹੀ ਉਹ ਆਪਣੀ ਫ਼ਿਲਮ ‘ਮੈਂ ਵਾਪਸ ਆਊਂਗਾ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਦਰਸ਼ਕ ਵੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। 

 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi