ਭੁਪਿੰਦਰ ਗਿੱਲ ਦੀ ਪਤਨੀ ਗੁਰਜੀਤ ਗਿੱਲ ਵੀ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਪਤੀ ਦੇ ਨਾਲ ਰੀਲਾਂ ਬਣਾਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕਲਿਆਂ ਵੀ ਕਈ ਵੀਡੀਓਜ਼ ਬਣਾਈਆਂ ਹਨ। ਜਿਸ ‘ਚ ਉਨ੍ਹਾਂ ਦਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ। ਗੁਰਜੀਤ ਗਿੱਲ ਜਿੱਥੇ ਪੰਜਾਬੀ ਸੂਟਾਂ ‘ਚ ਤਾਂ ਖੂਬਸੂਰਤ ਦਿਖਦੀ ਹੀ ਹੈ। ਉੱਥੇ ਹੀ ਵੈਸਟਨ ਡਰੈੱਸਾਂ ‘ਚ ਵੀ ਉਸ ਦਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆਉਂਦਾ ਹੈ।
ਉਸ ਦੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਕਈ ਵੀਡੀਓਜ਼ ਹਨ । ਜਿਸ ‘ਚ ਵੈਸਟਨ ਡਰੈੱਸਾਂ ‘ਚ ਵੀ ਕਹਿਰ ਢਾਉਂਦੇ ਹੋਏ ਨਜ਼ਰ ਆ ਰਹੇ ਹਨ । ਗੁਰਜੀਤ ਗਿੱਲ ਤੇ ਭੁਪਿੰਦਰ ਗਿੱਲ ਦੇ ਦੋ ਬੱਚੇ ਹਨ ।
ਭੁਪਿੰਦਰ ਗਿੱਲ
AnmolLipi;mso-bidi-font-family:Mangal"> ਦਾ ਵਰਕ
AnmolLipi;mso-bidi-font-family:Mangal"> ਫ੍ਰੰਟ
ਭੁਪਿੰਦਰ ਗਿੱਲ
AnmolLipi;mso-bidi-font-family:Mangal"> ਦੇ ਵਰਕ
AnmolLipi;mso-bidi-font-family:Mangal"> ਫ੍ਰੰਟ ਦੀ
AnmolLipi;mso-bidi-font-family:Mangal"> ਗੱਲ ਕਰੀਏ
AnmolLipi;mso-bidi-font-family:Mangal"> ਤਾਂ ਉਹ
AnmolLipi;mso-bidi-font-family:Mangal"> ਪਿਛਲੇ ਕਈ
AnmolLipi;mso-bidi-font-family:Mangal"> ਸਾਲਾਂ ਤੋਂ
AnmolLipi;mso-bidi-font-family:Mangal"> ਪੰਜਾਬੀ ਇੰਡਸਟਰੀ
AnmolLipi;mso-bidi-font-family:Mangal"> ‘ਚ ਸਰਗਰਮ
AnmolLipi;mso-bidi-font-family:Mangal"> ਹਨ ਤੇ
AnmolLipi;mso-bidi-font-family:Mangal"> ਉਨ੍ਹਾਂ ਨੇ
AnmolLipi;mso-bidi-font-family:Mangal"> ਕਈ ਹਿੱਟ
AnmolLipi;mso-bidi-font-family:Mangal"> ਗੀਤ ਪੰਜਾਬੀ
AnmolLipi;mso-bidi-font-family:Mangal"> ਇੰਡਸਟਰੀ ਨੂੰ
AnmolLipi;mso-bidi-font-family:Mangal"> ਦਿੱਤੇ ਹਨ
"Kokila","sans-serif"">।
Mangal"> ਪਰ ਏਨੀ
AnmolLipi;mso-bidi-font-family:Mangal"> ਪ੍ਰਸਿੱਧੀ ਮਿਲਣ
AnmolLipi;mso-bidi-font-family:Mangal"> ਦੇ ਬਾਵਜੂਦ
AnmolLipi;mso-bidi-font-family:Mangal"> ਵੀ ਉਨ੍ਹਾਂ
AnmolLipi;mso-bidi-font-family:Mangal"> ਨੇ ਕਦੇ
AnmolLipi;mso-bidi-font-family:Mangal"> ਵਿਦੇਸ਼ ਦਾ
AnmolLipi;mso-bidi-font-family:Mangal"> ਰੁਖ ਨਹੀਂ
AnmolLipi;mso-bidi-font-family:Mangal"> ਕੀਤਾ ਅਤੇ
AnmolLipi;mso-bidi-font-family:Mangal"> ਪੰਜਾਬ ‘ਚ
mso-bidi-font-family:Mangal"> ਰਹਿ ਕੇ
AnmolLipi;mso-bidi-font-family:Mangal"> ਆਪਣਾ ਕਰੀਅਰ
AnmolLipi;mso-bidi-font-family:Mangal"> ਬਣਾਇਆ ।
AnmolLipi;mso-bidi-font-family:Mangal">
AnmolLipi;mso-bidi-font-family:Mangal">ਭੁਪਿੰਦਰ ਗਿੱਲ
AnmolLipi;mso-bidi-font-family:Mangal"> ਦਾ ਗੀਤ
AnmolLipi;mso-bidi-font-family:Mangal"> ‘ਦਾਰੂ ਦੇ
AnmolLipi;mso-bidi-font-family:Mangal"> ਸਰੂਰ ‘ਚ
mso-bidi-font-family:Mangal"> ਨੋਟ ਜਾਂਦਾ
AnmolLipi;mso-bidi-font-family:Mangal"> ਏ ਵਾਰੀ’
mso-bidi-font-family:Mangal"> ਕਾਫੀ ਮਕਬੂਲ
AnmolLipi;mso-bidi-font-family:Mangal"> ਹੋਇਆ ਹੈ
AnmolLipi;mso-bidi-font-family:Mangal"> ਅਤੇ ਇਸੇ
AnmolLipi;mso-bidi-font-family:Mangal"> ਗੀਤ ਦੇ
AnmolLipi;mso-bidi-font-family:Mangal"> ਨਾਲ ਇੰਡਸਟਰੀ
AnmolLipi;mso-bidi-font-family:Mangal"> ‘ਚ ਉਨ੍ਹਾਂ
AnmolLipi;mso-bidi-font-family:Mangal"> ਦੀ ਪਛਾਣ
AnmolLipi;mso-bidi-font-family:Mangal"> ਬਣੀ ਸੀ
AnmolLipi;mso-bidi-font-family:Mangal"> ।
Mangal">
- GTC PUNJABI