Monday, 20th of April 2026

ਬਾਦਸ਼ਾਹ ਨੇ ਮਾਂ ਤੋਂ ਸਿੱਖੇ ਖੇਤੀਬਾੜੀ ਦੇ ਗੁਰ, ਵੀਡੀਓ ਹੋ ਰਿਹਾ ਵਾਇਰਲ

ਰੈਪਰ ਬਾਦਸ਼ਾਹ ਦੀ ਮਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।ਜਿਸ ‘ਚ ਉਹ ਬਾਦਸ਼ਾਹ ਨੂੰ ਖੇਤੀਬਾੜੀ ਦੇ ਗੁਰ ਦੱਸਦੇ ਹੋਏ ਨਜ਼ਰ ਆ ਰਹੇ ਹਨ । ਬਾਦਸ਼ਾਹ ਹੋਰ ਵੀ ਖੇਤੀਬਾੜੀ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ । ਉਹ ਆਪਣੀ ਮਾਂ ਤੋਂ ਰੂੜੀ ਬਾਰੇ ਵੀ ਪੁੱਛਦੇ ਹਨ। ਜਿਸ ‘ਤੇ ਉਨ੍ਹਾਂ ਦੀ ਮਾਂ ਦੱਸਦੀ ਹੈ ਰੂੜੀ ਦੇਸੀ ਖ਼ਾਦ ਹੁੰਦੀ ਹੈ।

Reported by:  GTC Punjabi Desk   |  Edited by:  Shaminder Kaur Kaler   |  April 20th 2026 05:25 PM  |  Updated: April 20th 2026 05:25 PM

ਬਾਦਸ਼ਾਹ ਨੇ ਮਾਂ ਤੋਂ ਸਿੱਖੇ ਖੇਤੀਬਾੜੀ ਦੇ ਗੁਰ, ਵੀਡੀਓ ਹੋ ਰਿਹਾ ਵਾਇਰਲ

ਰੈਪਰ ਬਾਦਸ਼ਾਹ ਦੀ ਮਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।ਜਿਸ ‘ਚ ਉਹ ਬਾਦਸ਼ਾਹ ਨੂੰ ਖੇਤੀਬਾੜੀ ਦੇ ਗੁਰ ਦੱਸਦੇ ਹੋਏ ਨਜ਼ਰ ਆ ਰਹੇ ਹਨ । ਬਾਦਸ਼ਾਹ ਹੋਰ ਵੀ ਖੇਤੀਬਾੜੀ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ । ਉਹ ਆਪਣੀ ਮਾਂ ਤੋਂ ਰੂੜੀ ਬਾਰੇ ਵੀ ਪੁੱਛਦੇ ਹਨ। ਜਿਸ ‘ਤੇ ਉਨ੍ਹਾਂ ਦੀ ਮਾਂ ਦੱਸਦੀ ਹੈ ਰੂੜੀ ਦੇਸੀ ਖ਼ਾਦ ਹੁੰਦੀ ਹੈ।

Reported by:  GTC Punjabi Desk
Edited by:  Shaminder Kaur Kaler
April 20th 2026 05:25 PM
Last Updated: April 20th 2026 05:25 PM
Share us
You May Like This

ਰੈਪਰ ਬਾਦਸ਼ਾਹ ਦੀ ਮਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।ਜਿਸ ‘ਚ ਉਹ ਬਾਦਸ਼ਾਹ ਨੂੰ ਖੇਤੀਬਾੜੀ ਦੇ ਗੁਰ ਦੱਸਦੇ ਹੋਏ ਨਜ਼ਰ ਆ ਰਹੇ ਹਨ । ਬਾਦਸ਼ਾਹ ਹੋਰ ਵੀ ਖੇਤੀਬਾੜੀ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ । ਉਹ ਆਪਣੀ ਮਾਂ ਤੋਂ ਰੂੜੀ ਬਾਰੇ ਵੀ ਪੁੱਛਦੇ ਹਨ। ਜਿਸ ‘ਤੇ ਉਨ੍ਹਾਂ ਦੀ ਮਾਂ ਦੱਸਦੀ ਹੈ ਰੂੜੀ ਦੇਸੀ ਖ਼ਾਦ ਹੁੰਦੀ ਹੈ। ਜੋ ਫਸਲ ਦੀ ਉਤਪਾਦਨ ਯੋਗਤਾ ਵਧਾਉਂਦੀ ਹੈ। ਇਹ ਵੀਡੀਓ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

ਬਾਦਸ਼ਾਹ ਦੀ ਨਿੱਜੀ ਜ਼ਿੰਦਗੀ

ਬਾਦਸ਼ਾਹ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ ‘ਚ ਈਸ਼ਾ ਰਿਖੀ ਦੇ ਨਾਲ ਵਿਆਹ ਕਰਵਾਇਆ ਹੈ। ਇਸ ਵਿਆਹ ‘ਚ ਉਨ੍ਹਾਂ ਦਾ ਪਰਿਵਾਰ ਤੇ ਈਸ਼ਾ ਰਿਖੀ ਦਾ ਪਰਿਵਾਰ ਹੀ ਸ਼ਾਮਿਲ ਹੋਇਆ ਸੀ ਅਤੇ ਬਹੁਤ ਸਾਦਗੀ ਦੇ ਨਾਲ ਵਿਆਹ ਦੀਆਂ ਰਸਮਾਂ ਨਿਭਾਈਆਂ ਗਈਆਂ ਸਨ। 

ਬਾਦਸ਼ਾਹ ਦਾ ਵਰਕ ਫ੍ਰੰਟ 

ਬਾਦਸ਼ਾਹ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਹਾਲ ਹੀ ‘ਚ ਉਹ ਉਸ ਵੇਲੇ ਚਰਚਾ ‘ਚ ਆਏ ਸਨ ਜਦੋਂ ਉਨ੍ਹਾਂ ਦਾ ਟਟੀਰੀ ਗੀਤ ਰਿਲੀਜ਼ ਹੋਇਆ ਸੀ । ਜਿਸ ਨੂੰ ਲੈ ਕੇ ਹਰਿਆਣਾ ਮਹਿਲਾ ਕਮਿਸ਼ਨ ਦੇ ਵੱਲੋਂ ਉਨ੍ਹਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ । 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi