Monday, 13th of April 2026

ਸੁਰਾਂ ਦੀ ਮਲਿਕਾ ਦਾ ਦਰਦਨਾਕ ਸਫ਼ਰ: ਜਦੋਂ ਧੀ ਦੀ ਖੁਦਕੁਸ਼ੀ ਨੇ ਤੋੜ ਦਿੱਤਾ ਸੀ ਆਸ਼ਾ ਭੋਂਸਲੇ ਦਾ ਦਿਲ

ਮਸ਼ਹੂਰ ਗਾਇਕਾ ਆਸ਼ਾ ਭੋਸਲੇ ਦੀ ਜ਼ਿੰਦਗੀ ਕਾਫੀ ਉਤਰਾਅ-ਚੜ੍ਹਾਅ ਵਾਲੀ ਰਹੀ ਹੈ । 20 ਭਾਸ਼ਾਵਾਂ ਵਿੱਚ 12,000 ਤੋਂ ਵੱਧ ਗੀਤ ਗਾਉਣ ਵਾਲੀ ਆਸ਼ਾ ਭੋਸਲੇ ਉਹ ਪਹਿਲੀ ਭਾਰਤੀ ਗਾਇਕਾ ਸੀ ਜਿਸਨੂੰ ਗ੍ਰੈਮੀ ਪੁਰਸਕਾਰ ਲਈ ਨਾਮੀਨੇਟ ਕੀਤਾ ਗਿਆ । ਇਹਨਾਂ ਉਪਲੱਬਧੀਆਂ ਦੇ ਬਾਵਜੂਦ ਆਸ਼ਾ ਨੂੰ ਕਈ ਦੁੱਖ ਤਕਲੀਫਾ ਦਾ ਸਾਹਮਣਾ ਕਰਨਾ ਪਿਆ ।

Reported by:  GTC Punjabi Desk   |  Edited by:  Shaminder Kaur Kaler   |  April 13th 2026 11:33 AM  |  Updated: April 13th 2026 11:37 AM

ਸੁਰਾਂ ਦੀ ਮਲਿਕਾ ਦਾ ਦਰਦਨਾਕ ਸਫ਼ਰ: ਜਦੋਂ ਧੀ ਦੀ ਖੁਦਕੁਸ਼ੀ ਨੇ ਤੋੜ ਦਿੱਤਾ ਸੀ ਆਸ਼ਾ ਭੋਂਸਲੇ ਦਾ ਦਿਲ

ਮਸ਼ਹੂਰ ਗਾਇਕਾ ਆਸ਼ਾ ਭੋਸਲੇ ਦੀ ਜ਼ਿੰਦਗੀ ਕਾਫੀ ਉਤਰਾਅ-ਚੜ੍ਹਾਅ ਵਾਲੀ ਰਹੀ ਹੈ । 20 ਭਾਸ਼ਾਵਾਂ ਵਿੱਚ 12,000 ਤੋਂ ਵੱਧ ਗੀਤ ਗਾਉਣ ਵਾਲੀ ਆਸ਼ਾ ਭੋਸਲੇ ਉਹ ਪਹਿਲੀ ਭਾਰਤੀ ਗਾਇਕਾ ਸੀ ਜਿਸਨੂੰ ਗ੍ਰੈਮੀ ਪੁਰਸਕਾਰ ਲਈ ਨਾਮੀਨੇਟ ਕੀਤਾ ਗਿਆ । ਇਹਨਾਂ ਉਪਲੱਬਧੀਆਂ ਦੇ ਬਾਵਜੂਦ ਆਸ਼ਾ ਨੂੰ ਕਈ ਦੁੱਖ ਤਕਲੀਫਾ ਦਾ ਸਾਹਮਣਾ ਕਰਨਾ ਪਿਆ ।

Reported by:  GTC Punjabi Desk
Edited by:  Shaminder Kaur Kaler
April 13th 2026 11:33 AM
Last Updated: April 13th 2026 11:37 AM
Share us
You May Like This

 ਮਸ਼ਹੂਰ ਗਾਇਕਾ ਆਸ਼ਾ ਭੋਸਲੇ ਦੀ ਜ਼ਿੰਦਗੀ ਕਾਫੀ ਉਤਰਾਅ-ਚੜ੍ਹਾਅ ਵਾਲੀ ਰਹੀ ਹੈ । 20 ਭਾਸ਼ਾਵਾਂ ਵਿੱਚ 12,000 ਤੋਂ ਵੱਧ ਗੀਤ ਗਾਉਣ ਵਾਲੀ ਆਸ਼ਾ ਭੋਸਲੇ ਉਹ ਪਹਿਲੀ ਭਾਰਤੀ ਗਾਇਕਾ ਸੀ ਜਿਸਨੂੰ ਗ੍ਰੈਮੀ ਪੁਰਸਕਾਰ ਲਈ ਨਾਮੀਨੇਟ ਕੀਤਾ ਗਿਆ । ਇਹਨਾਂ ਉਪਲੱਬਧੀਆਂ ਦੇ ਬਾਵਜੂਦ ਆਸ਼ਾ ਨੂੰ ਕਈ ਦੁੱਖ ਤਕਲੀਫਾ ਦਾ ਸਾਹਮਣਾ ਕਰਨਾ ਪਿਆ । ਸਭ ਤੋਂ ਵੱਡਾ ਝਟਕਾ ਆਸ਼ਾ ਭੋਸਲੇ ਨੂੰ ਉਦੋਂ ਲੱਗਾ ਜਦੋਂ ਉਹਨਾਂ ਦੀ ਧੀ ਵਰਸ਼ਾ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ।

ਜਿਸ ਸਮੇਂ ਵਰਸ਼ਾ ਨੇ ਖੁਦਕੁਸ਼ੀ ਵਰਗਾ ਕਦਮ ਉਠਾਇਆ ਉਸ ਸਮੇਂ ਆਸ਼ਾ ਆਪਣੇ ਘਰ ਵਿੱਚ ਮੌਜੂਦ ਨਹੀਂ ਸੀ ਉਹ ਕਿਸੇ ਅਵਾਰਡ ਸਮਰੋਹ ਵਿੱਚ ਗਈ ਹੋਈ ਸੀ । ਵਰਸ਼ਾ ਨੇ ਖੁਦਕੁਸ਼ੀ ਵਰਗਾ ਕਦਮ ਕਿਉਂ ਤੇ ਕਿਨ੍ਹਾਂ ਹਲਾਤਾਂ ਵਿੱਚ ਚੁੱਕਿਆ ਇਸ ਦਾ ਅੱਜ ਤੱਕ ਖੁਲਾਸਾ ਨਹੀਂ ਹੋਇਆ । 

ਕੁਝ ਲੋਕਾਂ ਦਾ ਮੰਨਣਾ ਏ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਸੀ ਤੇ ਦੂਜਾ ਉਹ ਮੋਟਾਪੇ ਤੇ ਆਪਣੀਆਂ ਬਿਮਾਰੀਆਂ ਤੋਂ ਪਰੇਸ਼ਾਨ ਸੀ । ਵਰਸ਼ਾ ਦੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹ ਹਿੰਦੀ ਤੇ ਮਰਾਠੀ ਫਿਲਮਾਂ ਵਿੱਚ ਗਾਉਂਦੀ ਸੀ ਅਤੇ ਵੱਖ ਵੱਖ ਅਖਬਾਰਾਂ ਲਈ ਲਿਖਦੀ ਸੀ । ਵਰਸ਼ਾ ਨੇ ਆਣੇ ਭਰਾ ਦੀ ਪਿਸਤੌਲ ਨਾਲ ਹੀ ਖੁਦ ਨੂੰ ਗੋਲੀ ਮਾਰੀ ਸੀ । ਇਸ ਦੌਰਾਨ ਉਸ ਕੋਲੋਂ ਕੋਈ ਵੀ ਖੁਦਕੁਸ਼ੀ ਵਾਲਾ ਨੋਟ ਨਹੀਂ ਮਿਲਿਆ ਸੀ ਇਸ ਕਰਕੇ ਵਰਸ਼ਾ ਦੀ ਖੁਦਕੁਸ਼ੀ ਦਾ ਕਾਰਨ ਹਾਲੇ ਤੱਕ ਰਾਜ਼ ਬਣਿਆ ਹੋਇਆ । 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi