Thursday, 2nd of April 2026

ਅਦਾਕਾਰ ਧੀਰਜ ਕੁਮਾਰ ਨੇ ਆਪਣੀ ਪਤਨੀ ਦਾ ਵੀਡੀਓ ਕੀਤਾ ਸਾਂਝਾ, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ

ਧੀਰਜ ਕੁਮਾਰ ਜਿਨ੍ਹਾਂ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਰਾਵੀ ਦੇ ਨਾਲ ਹੋਇਆ । ਉਸ ਦੇ ਨਾਲ ਅਦਾਕਾਰ ਦੇ ਵੱਲੋਂ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ । ਹੁਣ ਅਦਾਕਾਰ ਨੇ ਆਪਣੀ ਪਤਨੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਖੇਤਾਂ ‘ਚ ਮੋਟਰ ‘ਤੇ ਨਜ਼ਰ ਆ ਰਹੀ ਹੈ।

Reported by:  GTC Punjabi Desk   |  Edited by:  Shaminder Kaur Kaler   |  April 02nd 2026 03:30 PM  |  Updated: April 02nd 2026 03:30 PM

ਅਦਾਕਾਰ ਧੀਰਜ ਕੁਮਾਰ ਨੇ ਆਪਣੀ ਪਤਨੀ ਦਾ ਵੀਡੀਓ ਕੀਤਾ ਸਾਂਝਾ, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ

ਧੀਰਜ ਕੁਮਾਰ ਜਿਨ੍ਹਾਂ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਰਾਵੀ ਦੇ ਨਾਲ ਹੋਇਆ । ਉਸ ਦੇ ਨਾਲ ਅਦਾਕਾਰ ਦੇ ਵੱਲੋਂ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ । ਹੁਣ ਅਦਾਕਾਰ ਨੇ ਆਪਣੀ ਪਤਨੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਖੇਤਾਂ ‘ਚ ਮੋਟਰ ‘ਤੇ ਨਜ਼ਰ ਆ ਰਹੀ ਹੈ।

Reported by:  GTC Punjabi Desk
Edited by:  Shaminder Kaur Kaler
April 02nd 2026 03:30 PM
Last Updated: April 02nd 2026 03:30 PM
Share us
You May Like This

ਧੀਰਜ ਕੁਮਾਰ (Dheeraj Kumar) ਜਿਨ੍ਹਾਂ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਰਾਵੀ ਦੇ ਨਾਲ ਹੋਇਆ । ਉਸ ਦੇ ਨਾਲ ਅਦਾਕਾਰ ਦੇ ਵੱਲੋਂ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ । ਹੁਣ ਅਦਾਕਾਰ ਨੇ ਆਪਣੀ ਪਤਨੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਖੇਤਾਂ ‘ਚ ਮੋਟਰ ‘ਤੇ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ‘ਇੱਥੋਂ ਪਤਾ ਲੱਗਦਾ ਪੰਜਾਬ ਦੀ ਜਣੀ ਆਂ’ ਗੀਤ ਦੇ ਨਾਲ ਸਾਂਝਾ ਕੀਤਾ ਹੈ। ਹਾਲ ਹੀ ਧੀਰਜ ਕੁਮਾਰ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ ਅਤੇ ਰਾਵੀ ਕੌਰ ਨੂੰ ਆਪਣਾ ਹਮਸਫ਼ਰ ਚੁਣਿਆ ਹੈ। 

ਧੀਰਜ ਕੁਮਾਰ ਕਈ ਫ਼ਿਲਮਾਂ ‘ਚ ਕਰ ਚੁੱਕੇ ਕੰਮ 

ਧੀਰਜ ਕੁਮਾਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।

ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਧੀਰਜ ਕੁਮਾਰ ਨੇ ਗਿੱਪੀ ਗਰੇਵਾਲ ਦੀ ਵਾਰਨਿੰਗ ਸੀਰੀਜ਼ ਦੇ ਨਾਲ ਵੀ ਖੂਬ ਸੁਰਖੀਆਂ ਵਟੋਰੀਆਂ ਹਨ ।

ਇਸ ਤੋਂ ਇਲਾਵਾ ਉਨ੍ਹਾਂ ਨੇ ਫ਼ਿਲਮ ਰੁਪਿੰਦਰ ਗਾਂਧੀ ਦੀ ਗੈਂਗਸਟਰ -੨, ਕਾਲਾ ਸ਼ਹਿਰ, ਕ੍ਰਿਮੀਨਲ, ਰੌਕੀ ਮੈਂਟਲ, ਸੱਜਣ ਸਿੰਘ ਰੰਗਰੂਟ ਸਣੇ ਕਈ ਫ਼ਿਲਮਾਂ ‘ਚ ਬਿਹਤਰੀਨ ਅਦਾਕਾਰੀ ਕੀਤੀ ਹੈ।ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਉਹ ਹੋਰ ਵੀ ਕਈ ਪ੍ਰੋਜੈਕਟ ‘ਚ ਦਿਖਾਈ ਦੇਣਗੇ ।ਜਿਸ ‘ਚ ਉਹਨਾਂ ਦੀ ਫ਼ਿਲਮ ‘ਰੌਂਗ ਨੰਬਰ’ ਵੀ ਇੱਕ ਹੈ। ਇਹ ਫ਼ਿਲਮ ਵੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।   

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi