Monday, 27th of April 2026

ਕਰਣ ਔਜਲਾ ਨੂੰ ਫੈਨ ਨੇ ਦਿੱਤਾ ਬੇਸ਼ਕੀਮਤੀ ਤੋਹਫ਼ਾ, ਗਾਇਕ ਨੇ ਸਾਈਨ ਕਰਕੇ ਵਾਪਸ ਮੋੜਿਆ

ਗਾਇਕ ਕਰਣ ਔਜਲਾ ਨੂੰ ਫੇਨ ਦੇ ਵੱਲੋਂ ਬੇਸ਼ਕੀਮਤੀ ਤੋਹਫਾ ਦਿੱਤਾ ਗਿਆ ਹੈ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋi ਕ ਕਰਣ ਔਜਲਾ ਨੂੰ ਇਹ ਤੋਹਫ਼ਾ ਬਹੁਤ ਹੀ ਪਸੰਦ ਆਇਆ ।ਪਰ ਉਸ ਨੇ ਕਿਹਾ ਕਿ ਮੈਂ ਇਹ ਨਹੀਂ ਲੈ ਸਕਦਾ, ਪਰ ਇਸ ਦੇ ਨਾਲ ਹੀ ਗਾਇਕ ਨੇ ਕਿਹਾ ਮੈਂ ਇਹ ਸਾਈਨ ਕਰਕੇ ਵਾਪਸ ਮੋੜਾਂਗਾ।

Reported by:  GTC Punjabi Desk   |  Edited by:  Shaminder Kaur Kaler   |  April 27th 2026 03:40 PM  |  Updated: April 27th 2026 03:40 PM

ਕਰਣ ਔਜਲਾ ਨੂੰ ਫੈਨ ਨੇ ਦਿੱਤਾ ਬੇਸ਼ਕੀਮਤੀ ਤੋਹਫ਼ਾ, ਗਾਇਕ ਨੇ ਸਾਈਨ ਕਰਕੇ ਵਾਪਸ ਮੋੜਿਆ

ਗਾਇਕ ਕਰਣ ਔਜਲਾ ਨੂੰ ਫੇਨ ਦੇ ਵੱਲੋਂ ਬੇਸ਼ਕੀਮਤੀ ਤੋਹਫਾ ਦਿੱਤਾ ਗਿਆ ਹੈ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋi ਕ ਕਰਣ ਔਜਲਾ ਨੂੰ ਇਹ ਤੋਹਫ਼ਾ ਬਹੁਤ ਹੀ ਪਸੰਦ ਆਇਆ ।ਪਰ ਉਸ ਨੇ ਕਿਹਾ ਕਿ ਮੈਂ ਇਹ ਨਹੀਂ ਲੈ ਸਕਦਾ, ਪਰ ਇਸ ਦੇ ਨਾਲ ਹੀ ਗਾਇਕ ਨੇ ਕਿਹਾ ਮੈਂ ਇਹ ਸਾਈਨ ਕਰਕੇ ਵਾਪਸ ਮੋੜਾਂਗਾ।

Reported by:  GTC Punjabi Desk
Edited by:  Shaminder Kaur Kaler
April 27th 2026 03:40 PM
Last Updated: April 27th 2026 03:40 PM
Share us
You May Like This

ਗਾਇਕ ਕਰਣ ਔਜਲਾ ਨੂੰ ਫੇਨ ਦੇ ਵੱਲੋਂ ਬੇਸ਼ਕੀਮਤੀ ਤੋਹਫਾ ਦਿੱਤਾ ਗਿਆ ਹੈ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋi ਕ ਕਰਣ ਔਜਲਾ ਨੂੰ ਇਹ ਤੋਹਫ਼ਾ ਬਹੁਤ ਹੀ ਪਸੰਦ ਆਇਆ ।ਪਰ ਉਸ ਨੇ ਕਿਹਾ ਕਿ ਮੈਂ ਇਹ ਨਹੀਂ ਲੈ ਸਕਦਾ, ਪਰ ਇਸ ਦੇ ਨਾਲ ਹੀ ਗਾਇਕ ਨੇ ਕਿਹਾ ਮੈਂ ਇਹ ਸਾਈਨ ਕਰਕੇ ਵਾਪਸ ਮੋੜਾਂਗਾ। ਜਿਸ ਤੋਂ ਬਾਅਦ ਕਰਣ ਔਜਲਾ ਨੇ ਇਸ ‘ਤੇ ਸਾਈਨ ਕੀਤੇ ਅਤੇ ਫਿਰ ਆਪਣੇ ਫੈਨ ਨੂੰ ਇਹ ਵਾਪਸ ਕਰ ਦਿੱਤਾ । 

ਕਰਣ ਔਜਲਾ ਦਾ ਵਰਕ ਫ੍ਰੰਟ 

ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਕਰਣ ਔਜਲਾ ਨੂੰ ਪੰਜਾਬੀ ਇੰਡਸਟਰੀ ‘ਚ ਹਿੱਟ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਮੈਕਸੀਕੋ ਕੋਕਾ, ਚੁੰਨੀ ਮੇਰੀ ਰੰਗ ਦੇ ਲਲਾਰੀਆ,ਤੌਬਾ ਤੌਬਾ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ । 

ਕਰਣ ਔਜਲਾ ਦੀ ਨਿੱਜੀ ਜ਼ਿੰਦਗੀ 

ਕਰਣ ਔਜਲਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਲਕ ਔਜਲਾ ਦੇ ਵਿਆਹ ਕਰਵਾਇਆ ਹੈ ਅਤੇ ਉਨ੍ਹਾਂ ਨੂੰ ਆਪਣੀ ਨਿੱਜੀ ਜ਼ਿੰਦਗੀ ‘ਚ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਦਾ ਸਾਹਮਣਾ ਕਰਨਾ ਪਿਆ ਹੈ। ਉਹ ਬਹੁਤ ਛੋਟੇ ਸਨ ਜਦੋਂ ਉਨ੍ਹਾਂ ਦੇ ਮਾਪੇ ਇਸ ਸੰਸਾਰ ਤੋਂ ਰੁਖਸਤ ਹੋ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਚਾਚਾ ਜੀ ਵੱਲੋਂ ਕੀਤਾ ਗਿਆ ਸੀ। 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi