ਸੰਘਣੀ ਧੁੰਦ ਦੇ ਬਾਵਜੂਦ ਤਖ਼ਤ ਸ੍ਰੀ ਪਟਨਾ ਸਾਹਿਬ ‘ਚ ਵੱਡੀ ਗਿਣਤੀ ‘ਚ ਪਹੁੰਚੇ ਸ਼ਰਧਾਲੂ

ਪਟਨਾ ਸਾਹਿਬ ‘ਚ ਸੰਘਣੀ ਧੁੰਦ ਦੇ ਬਾਵਜੂਦ ਵੱਡੀ ਗਿਣਤੀ ‘ਚ ਸੰਗਤਾਂ ਤਖਤ ਸ੍ਰੀ ਪਟਨਾ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਹੋਈਆਂ ਹਨ ।ਪਟਨਾ ਸਾਹਿਬ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਵਿਜ਼ੀਬਿਲਟੀ ਬਹੁਤ ਘੱਟ ਹੈ।ਪਰ ਕੜਾਕੇ ਦੀ ਠੰਢ ਤੇ ਧੁੰਦ ਵੀ ਸ਼ਰਧਾਲੂਆਂ ਦੇ ਰਾਹ ‘ਚ ਅੜਿੱਕਾ ਨਹੀਂ ਬਣੀ ਅਤੇ ਸੰਗਤਾਂ ਦਾ ਠਾਠਾਂ ਮਾਰਦਾ ਇੱਕਠ ਤਖਤ ਸ੍ਰੀ ਪਟਨਾ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚਿਆ ।

By  Shaminder Kaur Kaler December 26th 2025 11:09 AM -- Updated: December 26th 2025 12:10 PM

Warning: Undefined variable $facebook_vdo_content in /var/www/html/www.gtcpunjabi.com/ampstorydetails.php on line 483

Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 483

Warning: Undefined variable $facebook_vdo_content in /var/www/html/www.gtcpunjabi.com/ampstorydetails.php on line 511

Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 517

Deprecated: preg_replace(): Passing null to parameter #3 ($subject) of type array|string is deprecated in /var/www/html/www.gtcpunjabi.com/ampstorydetails.php on line 552

© Copyright Galactic Television & Communications Pvt. Ltd. 2026. All rights reserved.