ਸੁਰਜੀਤ ਭੁੱਲਰ ਇੱਕ ਬੱਚੇ ਦੇ ਨਾਲ ਆਏ ਨਜ਼ਰ, ਵੀਡੀਓ ਆਇਆ ਸਾਹਮਣੇ
ਸੁਰਜੀਤ ਭੁੱਲਰ (Surjit Bhullar) ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਹ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ । ਪਰ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਉਹ ਆਪਣੇ ਪਰਿਵਾਰ ਦੇ ਬਾਰੇ ਕੋਈ ਜਾਣਕਾਰੀ ਸਾਂਝੀ ਕਰਦੇ ਹੋਣ । ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਇੱਕ ਬੱਚੇ ਦੇ ਨਾਲ ਨਜ਼ਰ ਆ ਰਹੇ ਹਨ ।
ਸੁਰਜੀਤ ਭੁੱਲਰ (Surjit Bhullar) ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਹ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ । ਪਰ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਉਹ ਆਪਣੇ ਪਰਿਵਾਰ ਦੇ ਬਾਰੇ ਕੋਈ ਜਾਣਕਾਰੀ ਸਾਂਝੀ ਕਰਦੇ ਹੋਣ । ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਇੱਕ ਬੱਚੇ ਦੇ ਨਾਲ ਨਜ਼ਰ ਆ ਰਹੇ ਹਨ ।ਇਹ ਬੱਚਾ ਉਨ੍ਹਾਂ ਦਾ ਪੁੱਤਰ ਹੈ ਜਾਂ ਕੁਝ ਹੋਰ ਇਹ ਕਹਿਣਾ ਮੁਸ਼ਕਿਲ ਹੈ। ਬੱਚੇ ਨੇ ਸਿਰ ‘ਤੇ ਰੁਮਾਲ ਬੰਨਿਆ ਹੋਇਆ ਹੈ ਅਤੇ ਬੜਾ ਹੀ ਕਿਊਟ ਲੱਗ ਰਿਹਾ ਹੈ।

ਸੁਰਜੀਤ ਭੁੱਲਰ ਦੀ ਨਿੱਜੀ ਜ਼ਿੰਦਗੀ
ਸੁਰਜੀਤ ਭੁੱਲਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦਾ ਜਨਮ ਤਰਨਤਾਰਨ ਦੇ ਭਿਖੀਵਿੰਡ ‘ਚ ਹੋਇਆ ਸੀ । ਘਰ ‘ਚ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਦੋ ਹੋਰ ਭਰਾ ਵੀ ਹਨ ਜਿਨ੍ਹਾਂ ਦੇ ਨਾਂਅ ਲੱਖਾ ਸਿੰਘ ਤੇ ਦੂਜੇ ਦਾ ਨਾਂਅ ਭਾਲ ਸਿੰਘ ਹੈ। ਉਨ੍ਹਾਂ ਦੀ ਪਹਿਲੀ ਐਲਬਮ ‘ਮਾਰ ਭਾਗ ਸਿਓਂ ਗੇੜਾ’ ਸੀ ।
ਸੁਰਜੀਤ ਭੁੱਲਰ ਦਾ ਪਸੰਦੀਦਾ ਖਾਣਾ
ਸੁਰਜੀਤ ਭੁੱਲਰ ਦੇ ਪਸੰਦੀਦਾ ਖਾਣੇ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਪਸੰਦੀਦਾ ਖਾਣਾ ਸਾਗ ਤੇ ਮੱਕੀ ਦੀ ਰੋਟੀ ਖਾਣ ਦੇ ਸ਼ੁਕੀਨ ਹਨ ਅਤੇ ਉਨ੍ਹਾਂ ਦਾ ਪਸੰਦੀਦਾ ਰੰਗ ਕਾਲਾ ਹੈ ।ਆਪਣੇ ਵਿਹਲੇ ਸਮੇਂ ‘ਚ ਸੁਰਜੀਤ ਭੁੱਲਰ ਖੇਡਣਾ ਪਸੰਦ ਕਰਦੇ ਹਨ । ਉਨ੍ਹਾਂ ਨੇ ਆਪਣਾ ਪਹਿਲਾ ਗੀਤ ਪਰਵੀਨ ਭਾਰਟਾ ਦੇ ਨਾਲ ਗਾਇਆ ਸੀ।