ਗਾਇਕ ਆਰ ਨੇਤ ਆਪਣੇ ਪਿੰਡ ਦੀ ਇਸ ਕੁੜੀ ਨੂੰ ਆਪਣੇ ਲਈ ਮੰਨਦੇ ਹਨ ਲੱਕੀ, ਹਰ ਕੰਮ ‘ਚ ਕੁੜੀ ਨੂੰ ਦਿੰਦੇ ਹਨ ਪਹਿਲ

ਗਾਇਕ ਆਰ ਨੇਤ ਆਪਣੀ ਸਮਾਜ ਸੇਵਾ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।ਆਰ ਨੇਤ ਨੇ ਇਸ ਮੁਕਾਮ ‘ਤੇ ਪਹੁੰਚਣ ਦੇ ਲਈ ਕਾਫੀ ਮਿਹਨਤ ਕੀਤੀ ਹੈ।ਪਰ ਉਹ ਆਪਣੇ ਲਈ ਆਪਣੇ ਪਿੰਡ ਦੀ ਸਿੱਧੀ ਸਾਦੀ ਇੱਕ ਕੁੜੀ ਨੂੰ ਬਹੁਤ ਲੱਕੀ ਮੰਨਦੇ ਹਨ ।

Reported by:  GTC Punjabi Desk   |  Edited by:  Shaminder Kaur Kaler   |  February 02nd 2026 05:30 PM  |  Updated: February 02nd 2026 05:30 PM

ਗਾਇਕ ਆਰ ਨੇਤ ਆਪਣੇ ਪਿੰਡ ਦੀ ਇਸ ਕੁੜੀ ਨੂੰ ਆਪਣੇ ਲਈ ਮੰਨਦੇ ਹਨ ਲੱਕੀ, ਹਰ ਕੰਮ ‘ਚ ਕੁੜੀ ਨੂੰ ਦਿੰਦੇ ਹਨ ਪਹਿਲ

ਗਾਇਕ ਆਰ ਨੇਤ ਆਪਣੀ ਸਮਾਜ ਸੇਵਾ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।ਆਰ ਨੇਤ ਨੇ ਇਸ ਮੁਕਾਮ ‘ਤੇ ਪਹੁੰਚਣ ਦੇ ਲਈ ਕਾਫੀ ਮਿਹਨਤ ਕੀਤੀ ਹੈ।ਪਰ ਉਹ ਆਪਣੇ ਲਈ ਆਪਣੇ ਪਿੰਡ ਦੀ ਸਿੱਧੀ ਸਾਦੀ ਇੱਕ ਕੁੜੀ ਨੂੰ ਬਹੁਤ ਲੱਕੀ ਮੰਨਦੇ ਹਨ ।

Reported by:  GTC Punjabi Desk
Edited by:  Shaminder Kaur Kaler
February 02nd 2026 05:30 PM
Last Updated: February 02nd 2026 05:30 PM
Share us
You May Like This

ਗਾਇਕ ਆਰ ਨੇਤ (R Nait) ਆਪਣੀ ਸਮਾਜ ਸੇਵਾ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।ਆਰ ਨੇਤ ਨੇ ਇਸ ਮੁਕਾਮ ‘ਤੇ ਪਹੁੰਚਣ ਦੇ ਲਈ ਕਾਫੀ ਮਿਹਨਤ ਕੀਤੀ ਹੈ।ਪਰ ਉਹ ਆਪਣੇ ਲਈ ਆਪਣੇ ਪਿੰਡ ਦੀ ਸਿੱਧੀ ਸਾਦੀ ਇੱਕ ਕੁੜੀ ਨੂੰ ਬਹੁਤ ਲੱਕੀ ਮੰਨਦੇ ਹਨ ।ਜੀ ਹਾਂ ਉਨ੍ਹਾਂ ਦੇ ਪਿੰਡ ‘ਚ ਮੀਰਾਂ ਨਾਂਅ ਦੀ ਇੱਕ ਕੁੜੀ ਹੈ, ਜਿਸ ਨੂੰ ਉਹ ਬਹੁਤ ਮੰਨਦੇ ਹਨ ।

ਉਹ ਮੀਰਾਂ ਨੂੰ ਆਪਣੀ ਭੈਣ ਮੰਨਦੇ ਹਨ ਅਤੇ ਹਮੇਸ਼ਾ ਜਦੋਂ ਵੀ ਉਹ ਕੋਈ ਨਵੀਂ ਕਾਰ ਲੈ ਕੇ ਆਉਂਦੇ ਹਨ ਤਾਂ ਪਹਿਲਾਂ ਮੀਰਾਂ ਉਸ ‘ਚ ਸਵਾਰ ਹੁੰਦੀ ਹੈ । ਜਿਸ ਤੋਂ ਬਾਅਦ ਉਹ ਖੁਦ ਇਸ ਕਾਰ ‘ਚ ਸਵਾਰ ਹੁੰਦੇ ਹਨ ।ਆਰ ਨੇਤ ਦਾ ਕਹਿਣਾ ਹੈ ਕਿ ਮੀਰਾਂ ਉਸ ਨੂੰ ਹਮੇਸ਼ਾ ਕਹਿੰਦੀ ਹੁੰਦੀ ਸੀ ਕਿ ਤੂੰ ਸਟਾਰ ਬਣੇਗਾ ਅਤੇ ਅੱਜ ਪ੍ਰਮਾਤਮਾ ਨੇ ਉਨ੍ਹਾਂ ਨੂੰ ਸ਼ੌਹਰਤ ਦੇ ਨਾਲ-ਨਾਲ ਦੌਲਤ ਤੇ ਇੱਜ਼ਤ ਮਾਣ ਦਿੱਤਾ ਹੈ। 

ਗਾਇਕ ਆਰ ਨੇਤ ਦਾ ਵਰਕ ਫ੍ਰੰਟ 

ਗਾਇਕ ਆਰ ਨੇਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਡਿਫਾਲਟਰ, ਰਗੜੇ, ਮਾਂ,ਸ਼ੁਕਰਾਨਾ ਸਣੇ ਕਈ ਹਿੱਟ ਗੀਤ ਗਾਏ ਹਨ ਅਤੇ ਇਨ੍ਹਾਂ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ। 

- GTC PUNJABI

Follow us

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi