ਸ਼ਹਿਨਾਜ਼ ਗਿੱਲ ਦੇ ਘਰ ਆਇਆ ਨੰਨ੍ਹਾ ਮਹਿਮਾਨ, ਭਰਾ ਸ਼ਾਹਬਾਜ਼ ਨੇ ਦਿਖਾਇਆ ਚਿਹਰਾ

ਸ਼ਹਿਨਾਜ਼ ਗਿੱਲ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ। ਜੀ ਹਾਂ ਉਸ ਦਾ ਭਰਾ ਇਸ ਨੰਨ੍ਹੇ ਮਹਿਮਾਨ ਨੂੰ ਆਪਣੇ ਘਰ ਲੈ ਕੇ ਆਇਆ ਹੈ । ਜਿਸ ਦਾ ਇੱਕ ਵੀਡੀਓ ਵੀ ਸ਼ਾਹਬਾਜ਼ ਬਦੇਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸ਼ਾਹਬਾਜ਼ ਦੇ ਵੱਲੋਂ ਲਿਆਂਦੇ ਗਏ ਇਸ ਨਿੱਕੇ ਮਹਿਮਾਨ ਦਾ ਸਵਾਗਤ ਤੇਲ ਚੋਅ ਕੇ ਪਰਿਵਾਰ ਦੇ ਵੱਲੋਂ ਕੀਤਾ ਗਿਆ ਹੈ।

Reported by:  GTC Punjabi Desk   |  Edited by:  Shaminder Kaur Kaler   |  February 09th 2026 05:00 PM  |  Updated: February 09th 2026 05:00 PM

ਸ਼ਹਿਨਾਜ਼ ਗਿੱਲ ਦੇ ਘਰ ਆਇਆ ਨੰਨ੍ਹਾ ਮਹਿਮਾਨ, ਭਰਾ ਸ਼ਾਹਬਾਜ਼ ਨੇ ਦਿਖਾਇਆ ਚਿਹਰਾ

ਸ਼ਹਿਨਾਜ਼ ਗਿੱਲ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ। ਜੀ ਹਾਂ ਉਸ ਦਾ ਭਰਾ ਇਸ ਨੰਨ੍ਹੇ ਮਹਿਮਾਨ ਨੂੰ ਆਪਣੇ ਘਰ ਲੈ ਕੇ ਆਇਆ ਹੈ । ਜਿਸ ਦਾ ਇੱਕ ਵੀਡੀਓ ਵੀ ਸ਼ਾਹਬਾਜ਼ ਬਦੇਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸ਼ਾਹਬਾਜ਼ ਦੇ ਵੱਲੋਂ ਲਿਆਂਦੇ ਗਏ ਇਸ ਨਿੱਕੇ ਮਹਿਮਾਨ ਦਾ ਸਵਾਗਤ ਤੇਲ ਚੋਅ ਕੇ ਪਰਿਵਾਰ ਦੇ ਵੱਲੋਂ ਕੀਤਾ ਗਿਆ ਹੈ।

Reported by:  GTC Punjabi Desk
Edited by:  Shaminder Kaur Kaler
February 09th 2026 05:00 PM
Last Updated: February 09th 2026 05:00 PM
Share us
You May Like This

ਸ਼ਹਿਨਾਜ਼ ਗਿੱਲ (Shehnaaz Gill) ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ। ਜੀ ਹਾਂ ਉਸ ਦਾ ਭਰਾ ਇਸ ਨੰਨ੍ਹੇ ਮਹਿਮਾਨ ਨੂੰ ਆਪਣੇ ਘਰ ਲੈ ਕੇ ਆਇਆ ਹੈ । ਜਿਸ ਦਾ ਇੱਕ ਵੀਡੀਓ ਵੀ ਸ਼ਾਹਬਾਜ਼ ਬਦੇਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸ਼ਾਹਬਾਜ਼ ਦੇ ਵੱਲੋਂ ਲਿਆਂਦੇ ਗਏ ਇਸ ਨਿੱਕੇ ਮਹਿਮਾਨ ਦਾ ਸਵਾਗਤ ਤੇਲ ਚੋਅ ਕੇ ਪਰਿਵਾਰ ਦੇ ਵੱਲੋਂ ਕੀਤਾ ਗਿਆ ਹੈ।

ਸ਼ਾਹਬਾਜ਼ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਵੈਲਕਮ ਹੋਮ, ਸਾਡੇ ਘਰ ਦੇ ਨਵੇਂ ਮੈਂਬਰ ਦਾ’। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।ਹਰ ਕਿਸੇ ਨੂੰ ਸ਼ਾਹਬਾਜ਼ ਬਦੇਸ਼ਾ ਦਾ ਨਵਾਂ ਮਹਿਮਾਨ ਪਸੰਦ ਆ ਰਿਹਾ ਹੈ। ਸ਼ਾਹਬਾਜ਼ ਸ਼ਹਿਨਾਜ਼ ਗਿੱਲ ਦੇ ਨਾਲ ਅਕਸਰ ਨਜ਼ਰ ਆਉਂਦੇ ਹਨ । ਸ਼ਹਿਨਾਜ਼ ਗਿੱਲ ਅਕਸਰ ਆਪਣੇ ਭਰਾ ਦੇ ਨਾਲ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੀ ਹੈ। ਬੀਤੇ ਦਿਨੀਂ ਵੀ ਸ਼ਹਿਨਾਜ਼ ਜਦੋਂ ਆਪਣੇ ਘਰ ਗਈ ਸੀ ਤਾਂ ਭਰਾ ਦੇ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ ਸੀ ।

ਸ਼ਹਿਨਾਜ਼ ਗਿੱਲ ਦਾ ਆਪਣੇ ਭਰਾ ਦੇ ਨਾਲ ਬੀਤੇ ਦਿਨੀਂ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ। ਜਿਸ ‘ਚ ਉਸ ਦਾ ਭਰਾ ਅਦਾਕਾਰਾ ਦੀ ਤਾਰੀਫ ਕਰਦਾ ਹੋਇਆ ਨਜ਼ਰ ਆਇਆ ਸੀ । ਉਸ ਨੇ ਕਿਹਾ ਕਿ ਸ਼ਹਿਨਾਜ਼ ਨੇ ਸਾਡੇ ਲਈ ਬਹੁਤ ਕੁਝ ਕੀਤਾ ਅਤੇ ਆਉਣ ਵਾਲੇ ਸਮੇਂ ‘ਚ ਵੀ ਉਹ ਆਪਣੇ ਕੰਮ ਦੇ ਨਾਲ ਸਾਡਾ ਨਾਮ ਇਸੇ ਤਰ੍ਹਾਂ ਦੁਨੀਆ ਭਰ ‘ਚ ਰੌਸ਼ਨ ਕਰਦੀ ਰਹੇਗੀ।

- GTC PUNJABI

Follow us

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi