ਸੁਨੰਦਾ ਸ਼ਰਮਾ ਨੂੰ ਸ਼ੋਅ ਦੌਰਾਨ ਮੁੰਡਾ ਕਰ ਰਿਹਾ ਸੀ ਇਸ਼ਾਰੇ, ਗਾਇਕਾ ਨੇ ਕਿਹਾ "ਹਾਲੇ ਤੈਨੂੰ ਛੱਡ ਰਹੀ ਹਾਂ, ਸ਼ੋਅ ਖਰਾਬ ਨਹੀਂ ਕਰਨਾ ਚਾਹੁੰਦੀ"

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਬੀਤੇ ਦਿਨ ਇੱਕ ਯੂਨੀਵਰਸਿਟੀ ‘ਚ ਪਰਫਾਰਮ ਕੀਤਾ । ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਗਾਇਕਾ ਅਸਹਿਜ ਹੋ ਗਈ ਅਤੇ ਸ਼ੋਅ ਵਿਚਾਲੇ ਰੋਕ ਦਿੱਤਾ । ਸ਼ੋਅ ਦੇ ਦੌਰਾਨ ਇੱਕ ਮੁੰਡਾ ਲਗਾਤਾਰ ਸੁਨੰਦਾ ਸ਼ਰਮਾ ਨੂੰ ਇਸ਼ਾਰੇ ਕਰ ਰਿਹਾ ਸੀ ।ਮੁੰਡਾ ਲਗਾਤਾਰ ਇਸ਼ਾਰੇ ਕਰ ਰਿਹਾ ਸੀ ਅਤੇ ਜਦੋਂ ਉਹ ਨਹੀਂ ਰੁਕਿਆ ਤਾਂ ਇਸ ਤੋਂ ਬਾਅਦ ਗਾਇਕਾ ਪ੍ਰੇਸ਼ਾਨ ਹੋ ਗਈ ਅਤੇ ਉਸ ਨੇ ਗਾਣਾ ਛੱਡ ਕੇ ਉਸ ਮੁੰਡੇ ਨੂੰ ਜਵਾਬ ਦਿੱਤਾ ਅਤੇ ਕਿਹਾ ‘ਹਾਲੇ ਮੈਂ ਤੈਨੂੰ ਛੱਡ ਰਹੀ ਹਾਂ, ਸ਼ੋਅ ਖਰਾਬ ਨਹੀਂ ਕਰਨਾ ਚਾਹੁੰਦੀ।

Reported by:  GTC Punjabi Desk   |  Edited by:  Shaminder Kaur Kaler   |  March 18th 2026 12:20 PM  |  Updated: March 18th 2026 12:21 PM

ਸੁਨੰਦਾ ਸ਼ਰਮਾ ਨੂੰ ਸ਼ੋਅ ਦੌਰਾਨ ਮੁੰਡਾ ਕਰ ਰਿਹਾ ਸੀ ਇਸ਼ਾਰੇ, ਗਾਇਕਾ ਨੇ ਕਿਹਾ "ਹਾਲੇ ਤੈਨੂੰ ਛੱਡ ਰਹੀ ਹਾਂ, ਸ਼ੋਅ ਖਰਾਬ ਨਹੀਂ ਕਰਨਾ ਚਾਹੁੰਦੀ"

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਬੀਤੇ ਦਿਨ ਇੱਕ ਯੂਨੀਵਰਸਿਟੀ ‘ਚ ਪਰਫਾਰਮ ਕੀਤਾ । ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਗਾਇਕਾ ਅਸਹਿਜ ਹੋ ਗਈ ਅਤੇ ਸ਼ੋਅ ਵਿਚਾਲੇ ਰੋਕ ਦਿੱਤਾ । ਸ਼ੋਅ ਦੇ ਦੌਰਾਨ ਇੱਕ ਮੁੰਡਾ ਲਗਾਤਾਰ ਸੁਨੰਦਾ ਸ਼ਰਮਾ ਨੂੰ ਇਸ਼ਾਰੇ ਕਰ ਰਿਹਾ ਸੀ ।ਮੁੰਡਾ ਲਗਾਤਾਰ ਇਸ਼ਾਰੇ ਕਰ ਰਿਹਾ ਸੀ ਅਤੇ ਜਦੋਂ ਉਹ ਨਹੀਂ ਰੁਕਿਆ ਤਾਂ ਇਸ ਤੋਂ ਬਾਅਦ ਗਾਇਕਾ ਪ੍ਰੇਸ਼ਾਨ ਹੋ ਗਈ ਅਤੇ ਉਸ ਨੇ ਗਾਣਾ ਛੱਡ ਕੇ ਉਸ ਮੁੰਡੇ ਨੂੰ ਜਵਾਬ ਦਿੱਤਾ ਅਤੇ ਕਿਹਾ ‘ਹਾਲੇ ਮੈਂ ਤੈਨੂੰ ਛੱਡ ਰਹੀ ਹਾਂ, ਸ਼ੋਅ ਖਰਾਬ ਨਹੀਂ ਕਰਨਾ ਚਾਹੁੰਦੀ।

Reported by:  GTC Punjabi Desk
Edited by:  Shaminder Kaur Kaler
March 18th 2026 12:20 PM
Last Updated: March 18th 2026 12:21 PM
Share us
You May Like This

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ (Sunanda Sharma) ਨੇ ਬੀਤੇ ਦਿਨ ਇੱਕ ਯੂਨੀਵਰਸਿਟੀ ‘ਚ ਪਰਫਾਰਮ ਕੀਤਾ । ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਗਾਇਕਾ ਅਸਹਿਜ ਹੋ ਗਈ ਅਤੇ ਸ਼ੋਅ ਵਿਚਾਲੇ ਰੋਕ ਦਿੱਤਾ । ਸ਼ੋਅ ਦੇ ਦੌਰਾਨ ਇੱਕ ਮੁੰਡਾ ਲਗਾਤਾਰ ਸੁਨੰਦਾ ਸ਼ਰਮਾ ਨੂੰ ਇਸ਼ਾਰੇ ਕਰ ਰਿਹਾ ਸੀ ।ਮੁੰਡਾ ਲਗਾਤਾਰ ਇਸ਼ਾਰੇ ਕਰ ਰਿਹਾ ਸੀ ਅਤੇ ਜਦੋਂ ਉਹ ਨਹੀਂ ਰੁਕਿਆ ਤਾਂ ਇਸ  ਤੋਂ ਬਾਅਦ ਗਾਇਕਾ ਪ੍ਰੇਸ਼ਾਨ ਹੋ ਗਈ ਅਤੇ ਉਸ ਨੇ ਗਾਣਾ ਛੱਡ ਕੇ ਉਸ ਮੁੰਡੇ ਨੂੰ ਜਵਾਬ ਦਿੱਤਾ ਅਤੇ ਕਿਹਾ ‘ਹਾਲੇ ਮੈਂ ਤੈਨੂੰ ਛੱਡ ਰਹੀ ਹਾਂ, ਸ਼ੋਅ ਖਰਾਬ ਨਹੀਂ ਕਰਨਾ ਚਾਹੁੰਦੀ।

ਨਹੀ ਤਾਂ….ਇਹ ਕਹਿ ਕੇ ਗਾਇਕਾ ਨੇ ਉਸ ਨੂੰ ਘੂਰਿਆ ਤੇ ਮੁੜ ਤੋਂ ਗਾਉਣਾ ਸ਼ੁਰੂ ਕਰ ਦਿੱਤਾ ।ਇਸ ਸਾਰੇ ਵਾਕਿਆ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਝਾਰਖੰਡ ਦੇ ਰਾਂਚੀ ‘ਚ ਸੁਨੰਦਾ ਸ਼ਰਮਾ ਤੇਰਾਂ ਮਾਰਚ ਨੂੰ ਪਰਫਾਰਮ ਕਰਨ ਗਈ ਸੀ । ਜਿੱਥੇ ਵੱਡੀ ਗਿਣਤੀ ‘ਚ ਸੁਣਨ ਦੇ ਲਈ ਫੈਨਸ ਪਹੁੰਚੇ ਹੋਏ ਸਨ।ਇਸੇ ਦੌਰਾਨ ਹੀ ਮੁੰਡਾ ਸੁਨੰਦਾ ਨੂੰ ਇਸ਼ਾਰੇ ਕਰਨ ਲੱਗ ਪਿਆ ਗਾਇਕਾ ਸੁਨੰਦਾ ਸ਼ਰਮਾ ਫੈਨਸ ਦਾ ਮੋਬਾਈਲ ਲੈ ਕੇ ਵੇਖਣ ਲੱਗ ਪਈ ।  

ਸੁਨੰਦਾ ਸ਼ਰਮਾ ਦਾ ਵਰਕ ਫਰੰਟ 

ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਗੀਤਾਂ ਤੋਂ ਇਲਾਵਾ ਗਾਇਕਾ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ। ਕੁਝ ਸਮਾਂ ਪਹਿਲਾਂ ਉਹ ਅਮਰਿੰਦਰ ਗਿੱਲ ਦੇ ਨਾਲ ਫ਼ਿਲਮ ‘ਯਾਰਾਂ ਦਾ ਚੱਲਿਆ ਟਰੱਕ ਨੀ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ । 

ਅਦਾਕਾਰੀ ਦੇ ਨਾਲ-ਨਾਲ ਬਾਗਵਾਨੀ ਦਾ ਵੀ ਸ਼ੌਂਕ 

ਅਨੀਤਾ ਦੇਵਗਨ ਤੇ ਉਨ੍ਹਾਂ ਦੇ ਪਤੀ ਹਰਦੀਪ ਗਿੱਲ ਅੰਮ੍ਰਿਤਸਰ ‘ਚ ਹੀ ਰਹਿੰਦੇ ਹਨ ਅਤੇ ਦੋਵਾਂ ਨੂੰ ਬਾਗਵਾਨੀ ਦਾ ਵੀ ਬਹੁਤ ਸ਼ੌਂਕ ਹੈ। ਦੋਵਾਂ ਨੇ ਆਪਣੇ ਘਰ ਦੇ ਬਾਹਰ ਖਾਲੀ ਪਲਾਟ ‘ਚ ਸਬਜ਼ੀਆਂ ਵੀ ਖੁਦ ਉਗਾਉਂਦੇ ਹਨ । 

 

 

 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi