Tuesday, 21st of April 2026

ਨੂਰਾਂ ਸਿਸਟਰਸ ਦੇ ਪਿਤਾ ਦਾ ਹਾਲ ਚਾਲ ਜਾਨਣ ਪਹੁੰਚੇ ਮਾਸਟਰ ਸਲੀਮ, ਸਿਹਤ ‘ਚ ਦਿੱਸਿਆ ਸੁਧਾਰ

ਨੂਰਾਂ ਸਿਸਟਰਸ ਦੇ ਪਿਤਾ ਦਾ ਇਲਾਜ ਇਨ੍ਹੀਂ ਦਿਨੀਂ ਚੱਲ ਰਿਹਾ ਹੈ। ਉਹ ਹਸਪਤਾਲ ‘ਚ ਜ਼ੇਰੇ ਇਲਾਜ ਹਨ ਅਤੇ ਕਿਡਨੀ ਦੀ ਬੀਮਾਰੀ ਦੇ ਨਾਲ ਜੂਝ ਰਹੇ ਹਨ । ਮਾਸਟਰ ਸਲੀਮ ਵੀ ਗੁਲਸ਼ਨ ਮੀਰ ਦਾ ਹਾਲਚਾਲ ਜਾਨਣ ਦੇ ਲਈ ਹਸਪਤਾਲ ‘ਚ ਪਹੁੰਚੇ । ਇਸ ਮੌਕੇ ਮਾਸਟਰ ਸਲੀਮ ਗੁਲਸ਼ਨ ਮੀਰ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ।

Reported by:  GTC Punjabi Desk   |  Edited by:  Shaminder Kaur Kaler   |  April 21st 2026 02:57 PM  |  Updated: April 21st 2026 02:57 PM

ਨੂਰਾਂ ਸਿਸਟਰਸ ਦੇ ਪਿਤਾ ਦਾ ਹਾਲ ਚਾਲ ਜਾਨਣ ਪਹੁੰਚੇ ਮਾਸਟਰ ਸਲੀਮ, ਸਿਹਤ ‘ਚ ਦਿੱਸਿਆ ਸੁਧਾਰ

ਨੂਰਾਂ ਸਿਸਟਰਸ ਦੇ ਪਿਤਾ ਦਾ ਇਲਾਜ ਇਨ੍ਹੀਂ ਦਿਨੀਂ ਚੱਲ ਰਿਹਾ ਹੈ। ਉਹ ਹਸਪਤਾਲ ‘ਚ ਜ਼ੇਰੇ ਇਲਾਜ ਹਨ ਅਤੇ ਕਿਡਨੀ ਦੀ ਬੀਮਾਰੀ ਦੇ ਨਾਲ ਜੂਝ ਰਹੇ ਹਨ । ਮਾਸਟਰ ਸਲੀਮ ਵੀ ਗੁਲਸ਼ਨ ਮੀਰ ਦਾ ਹਾਲਚਾਲ ਜਾਨਣ ਦੇ ਲਈ ਹਸਪਤਾਲ ‘ਚ ਪਹੁੰਚੇ । ਇਸ ਮੌਕੇ ਮਾਸਟਰ ਸਲੀਮ ਗੁਲਸ਼ਨ ਮੀਰ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ।

Reported by:  GTC Punjabi Desk
Edited by:  Shaminder Kaur Kaler
April 21st 2026 02:57 PM
Last Updated: April 21st 2026 02:57 PM
Share us
You May Like This

ਨੂਰਾਂ ਸਿਸਟਰਸ ਦੇ ਪਿਤਾ ਦਾ ਇਲਾਜ ਇਨ੍ਹੀਂ ਦਿਨੀਂ ਚੱਲ ਰਿਹਾ ਹੈ। ਉਹ ਹਸਪਤਾਲ ‘ਚ ਜ਼ੇਰੇ ਇਲਾਜ ਹਨ ਅਤੇ ਕਿਡਨੀ ਦੀ ਬੀਮਾਰੀ ਦੇ ਨਾਲ ਜੂਝ ਰਹੇ ਹਨ । ਮਾਸਟਰ ਸਲੀਮ ਵੀ ਗੁਲਸ਼ਨ ਮੀਰ ਦਾ ਹਾਲਚਾਲ ਜਾਨਣ ਦੇ ਲਈ ਹਸਪਤਾਲ ‘ਚ ਪਹੁੰਚੇ । ਇਸ ਮੌਕੇ ਮਾਸਟਰ ਸਲੀਮ ਗੁਲਸ਼ਨ ਮੀਰ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ।

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਲਸ਼ਨ ਮੀਰ ਬਿਨ੍ਹਾਂ ਕਿਸੇ ਲਾਈਫ ਸਪੋਟ ਤੋਂ ਨਜ਼ਰ ਆ ਰਹੇ ਹਨ।ਹਾਲਾਂਕਿ ਉਨ੍ਹਾਂ ਦੀ ਧੀ ਰਿਤੂ ਨੂਰਾਂ ਦੇ ਵੱਲੋਂ ਇਲਾਜ ਦੇ ਲਈ ਪੈਸੇ ਮੰਗਣ ਦੇ ਲਈ ਕਿਊ ਆਰ ਕੋਡ ਵੀ ਜਾਰੀ ਕੀਤਾ ਗਿਆ ਸੀ ।ਮਾਸਟਰ ਸਲੀਮ ਨੇ ਗੁਲਸ਼ਨ ਨੂਰ ਨੂੰ ਸ਼ੇਰ ਕਿਹਾ ਅਤੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਦੁਆ ਵੀ ਕੀਤੀ ।  

ਸੁਲਤਾਨਾ ਨੂਰਾਂ ਦਾ ਵੀਡੀਓ ਆਇਆ ਸਾਹਮਣੇ 

ਇਸੇ ਦੌਰਾਨ ਸੁਲਤਾਨਾ ਨੂਰਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ । ਜਿਸ ‘ਚ ਉਨ੍ਹਾਂ ਨੇ ਆਪਣੇ ਫੈਨਸ ਨੂੰ ਪਿਤਾ ਦੀ ਸਿਹਤ ਦੇ ਲਈ ਦੁਆ ਕਰਨ ਦੇ ਲਈ ਆਖਿਆ ਸੀ । ਇਸ ਦੇ ਨਾਲ ਹੀ ਗਾਇਕਾ ਦਾ ਕਹਿਣਾ ਸੀ ਕਿ ਹਾਲ ਹੀ ‘ਚ ਉਨ੍ਹਾਂ ਦਾ ਵੱਡਾ ਐਕਸੀਡੈਂਟ ਹੋਇਆ ਸੀ। ਜਿਸ ਕਾਰਨ ਉਹ ਆਪਣੇ ਪਿਤਾ ਦਾ ਹਾਲ ਚਾਲ ਜਾਨਣ ਦੇ ਲਈ ਹਸਪਤਾਲ ‘ਚ ਨਹੀਂ ਜਾ ਸਕੀ। ਡਾਕਟਰਾਂ ਦੇ ਮੁਤਾਬਕ ਗੁਲਸ਼ਨ ਮੀਰ ਦੀ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਕਿਡਨੀ ਟ੍ਰਾਂਸਪਲਾਂਟ ਕਰਨ ਦੀ ਸਲਾਹ ਦਿੱਤੀ ਹੈ। 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.

Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi