ਕਰਣ ਔਜਲਾ ਤੇ ਪਲਕ ਨੇ ਮਨਾਈ ਵੈਡਿੰਗ ਐਨੀਵਰਸਰੀ, ਵੀਡੀਓ ਆਇਆ ਸਾਹਮਣੇ

ਕਰਣ ਔਜਲਾ ਤੇ ਪਲਕ ਔਜਲਾ ਨੇ ਆਪਚੀ ਵੈਡਿੰਗ ਐਨੀਵਰਸਰੀ ਮਨਾਈ ਹੈ। ਇਸ ਮੌਕੇ ‘ਤੇ ਦੋਵਾਂ ਨੇ ਕੇਕ ਕੱਟਿਆ । ਇਸ ਮੌਕੇ ‘ਤੇ ਫੈਨਸ ਨੇ ਵੀ ਇਸ ਜੋੜੀ ਨੂੰ ਵਧਾਈ ਦਿੱਤੀ । ਕਰਣ ਔਜਲਾ ‘ਤੇ ਪਲਕ ਔਜਲਾ ਨੇ ਮਾਰਚ ੨੦੨੩ ‘ਚ ਵਿਆਹ ਕਰਵਾਇਆ ਸੀ । ਇਹ ਡੈਸਟੀਨੇਸ਼ਨ ਵੈਡਿੰਗ ਸੀ, ਜੋ ਕਿ ਮੈਕਸੀਕੋ ‘ਚ ਹੋਈ ਸੀ ।

Reported by:  GTC Punjabi Desk   |  Edited by:  Shaminder Kaur Kaler   |  March 02nd 2026 03:50 PM  |  Updated: March 02nd 2026 03:50 PM

ਕਰਣ ਔਜਲਾ ਤੇ ਪਲਕ ਨੇ ਮਨਾਈ ਵੈਡਿੰਗ ਐਨੀਵਰਸਰੀ, ਵੀਡੀਓ ਆਇਆ ਸਾਹਮਣੇ

ਕਰਣ ਔਜਲਾ ਤੇ ਪਲਕ ਔਜਲਾ ਨੇ ਆਪਚੀ ਵੈਡਿੰਗ ਐਨੀਵਰਸਰੀ ਮਨਾਈ ਹੈ। ਇਸ ਮੌਕੇ ‘ਤੇ ਦੋਵਾਂ ਨੇ ਕੇਕ ਕੱਟਿਆ । ਇਸ ਮੌਕੇ ‘ਤੇ ਫੈਨਸ ਨੇ ਵੀ ਇਸ ਜੋੜੀ ਨੂੰ ਵਧਾਈ ਦਿੱਤੀ । ਕਰਣ ਔਜਲਾ ‘ਤੇ ਪਲਕ ਔਜਲਾ ਨੇ ਮਾਰਚ ੨੦੨੩ ‘ਚ ਵਿਆਹ ਕਰਵਾਇਆ ਸੀ । ਇਹ ਡੈਸਟੀਨੇਸ਼ਨ ਵੈਡਿੰਗ ਸੀ, ਜੋ ਕਿ ਮੈਕਸੀਕੋ ‘ਚ ਹੋਈ ਸੀ ।

Reported by:  GTC Punjabi Desk
Edited by:  Shaminder Kaur Kaler
March 02nd 2026 03:50 PM
Last Updated: March 02nd 2026 03:50 PM
Share us

ਕਰਣ ਔਜਲਾ (Karan Aujla) ਤੇ ਪਲਕ ਔਜਲਾ ਨੇ ਆਪਚੀ ਵੈਡਿੰਗ ਐਨੀਵਰਸਰੀ ਮਨਾਈ ਹੈ। ਇਸ ਮੌਕੇ ‘ਤੇ ਦੋਵਾਂ ਨੇ ਕੇਕ ਕੱਟਿਆ । ਇਸ ਮੌਕੇ ‘ਤੇ ਫੈਨਸ ਨੇ ਵੀ ਇਸ ਜੋੜੀ ਨੂੰ ਵਧਾਈ ਦਿੱਤੀ । ਕਰਣ ਔਜਲਾ ‘ਤੇ ਪਲਕ ਔਜਲਾ ਨੇ ਮਾਰਚ 2023 ‘ਚ ਵਿਆਹ ਕਰਵਾਇਆ ਸੀ । ਇਹ  ਡੈਸਟੀਨੇਸ਼ਨ ਵੈਡਿੰਗ ਸੀ, ਜੋ ਕਿ ਮੈਕਸੀਕੋ ‘ਚ ਹੋਈ ਸੀ । ਕਰਣ ਔਜਲਾ ਤੇ ਪਲਕ ‘ਚ ਬਹੁਤ ਵਧੀਆ ਬਾਂਡਿੰਗ ਹੈ।

ਹਾਲ ਹੀ ‘ਚ ਜਦੋਂ ਇੱਕ ਵਿਦੇਸ਼ੀ ਗਾਇਕਾ ਨੇ ਕਰਣ ਔਜਲਾ ‘ਤੇ ਐਕਸਟਰਾ ਮੈਰੀਟੀਅਲ ਅਫੇਅਰ ਦੇ ਇਲਜ਼ਾਮ ਲਗਾਏ ਸਨ ਤਾਂ ਪਲਕ  ਬੜੀ ਮਜ਼ਬੂਤੀ ਦੇ ਨਾਲ ਕਰਣ ਦੇ ਹੱਕ ‘ਚ ਬੋਲੀ ਸੀ ਅਤੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦੇ ਹੋਏ ਉਸ ਨੇ  ਸੋਸ਼ਲ ਮੀਡੀਆ ਤੇ ਅਕਸਰ ਦੋਵਾਂ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। 

ਕਰਣ ਔਜਲਾ ਦੀ ਨਿੱਜੀ ਜ਼ਿੰਦਗੀ 

ਕਰਣ ਔਜਲਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਉਤਰਾਅ ਚੜਾਅ ਵਾਲੀ ਰਹੀ ਹੈ। ਬਚਪਨ ‘ਚ ਹੀ ਉਸ ਦੇ ਮਾਪਿਆਂ ਦਾ ਸਾਇਆ ਉਨ੍ਹਾਂ ਦੇ ਸਿਰ ਤੋਂ ਉੱਠ ਗਿਆ ਸੀ ।ਜਿਸ ਤੋਂ ਬਾਅਦ ਉਨ੍ਹਾਂ ਦੇ ਚਾਚਾ ਜੀ ਨੇ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ ਸੀ । ਕਰਣ ਔਜਲਾ ਅਕਸਰ ਆਪਣੇ ਮਾਪਿਆਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ । ਬੀਤੇ ਦਿਨ ਵੀ ਇੱਕ ਸ਼ੋਅ ਦੇ ਦੌਰਾਨ ਉਹ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਸਨ ।ਉਹ ਅਕਸਰ ਕਹਿੰਦੇ ਹਨ ਕਿ ਜੇ ਉਨ੍ਹਾਂ ਦੇ ਮਾਪੇ ਦੁਨੀਆ ਤੇ ਮੌਜੂਦ ਹੁੰਦੇ ਤਾਂ ਉਹ ਉਨ੍ਹਾਂ ਦੀ ਕਾਮਯਾਬੀ ਵੇਖ ਕੇ ਕਿੰਨਾ ਖੁਸ਼ ਹੁੰਦੇ । 

- GTC PUNJABI

Follow us

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi