Wednesday, 1st of April 2026

ਹਨੀ ਸਿੰਘ ਦੇ ਮੁੰਬਈ ‘ਚ ਹੋਏ ਸ਼ੋਅ ‘ਚ ਨਜਾਇਜ਼ ਲੇਜ਼ਰ ਲਾਈਟ ਦਾ ਇਸਤੇਮਾਲ, ਆਯੋਜਕਾਂ ‘ਤੇ ਦਰਜ ਹੋਈ ਐੱਫਆਈਆਰ

ਹਨੀ ਸਿੰਘ ਇਨ੍ਹੀਂ ਦਿਨੀਂ ਆਪਣੇ ਟੂਰ ‘ਮਾਈ ਸਟੋਰੀ-ਇੰਡੀਆ ਚੈਪਟਰ’ ਨੂੰ ਲੈ ਕੇ ਚਰਚਾ ‘ਚ ਹਨ । ਪਰ ਹਨੀ ਸਿੰਘ ਦਾ ਸ਼ੋਅ ਇੱਕ ਵਾਰ ਮੁੜ ਤੋਂ ਚਰਚਾ ‘ਚ ਆ ਗਿਆ ਹੈ। ਕਿਉਂ ਕਿ ਇਸ ਵਾਰ ਆਯੋਜਕਾਂ ਦੇ ਖਿਲਾਫ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਇਲਜ਼ਾਮ ਹੈ ਕਿ ਪੁਲਿਸ ਦੀ ਮਨਾਹੀ ਦੇ ਬਾਵਜੂਦ ਏਅਰਪੋਰਟ ਜੋਨ ਦੇ ਕੋਲ ਖ਼ਤਰਨਾਕ ਲੇਜ਼ਰ ਲਾਈਟਸ ਦਾ ਇਸਤੇਮਾਲ ਕੀਤਾ ਗਿਆ।

Reported by:  GTC Punjabi Desk   |  Edited by:  Shaminder Kaur Kaler   |  April 01st 2026 03:04 PM  |  Updated: April 01st 2026 03:04 PM

ਹਨੀ ਸਿੰਘ ਦੇ ਮੁੰਬਈ ‘ਚ ਹੋਏ ਸ਼ੋਅ ‘ਚ ਨਜਾਇਜ਼ ਲੇਜ਼ਰ ਲਾਈਟ ਦਾ ਇਸਤੇਮਾਲ, ਆਯੋਜਕਾਂ ‘ਤੇ ਦਰਜ ਹੋਈ ਐੱਫਆਈਆਰ

ਹਨੀ ਸਿੰਘ ਇਨ੍ਹੀਂ ਦਿਨੀਂ ਆਪਣੇ ਟੂਰ ‘ਮਾਈ ਸਟੋਰੀ-ਇੰਡੀਆ ਚੈਪਟਰ’ ਨੂੰ ਲੈ ਕੇ ਚਰਚਾ ‘ਚ ਹਨ । ਪਰ ਹਨੀ ਸਿੰਘ ਦਾ ਸ਼ੋਅ ਇੱਕ ਵਾਰ ਮੁੜ ਤੋਂ ਚਰਚਾ ‘ਚ ਆ ਗਿਆ ਹੈ। ਕਿਉਂ ਕਿ ਇਸ ਵਾਰ ਆਯੋਜਕਾਂ ਦੇ ਖਿਲਾਫ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਇਲਜ਼ਾਮ ਹੈ ਕਿ ਪੁਲਿਸ ਦੀ ਮਨਾਹੀ ਦੇ ਬਾਵਜੂਦ ਏਅਰਪੋਰਟ ਜੋਨ ਦੇ ਕੋਲ ਖ਼ਤਰਨਾਕ ਲੇਜ਼ਰ ਲਾਈਟਸ ਦਾ ਇਸਤੇਮਾਲ ਕੀਤਾ ਗਿਆ।

Reported by:  GTC Punjabi Desk
Edited by:  Shaminder Kaur Kaler
April 01st 2026 03:04 PM
Last Updated: April 01st 2026 03:04 PM
Share us
You May Like This

ਹਨੀ ਸਿੰਘ ਇਨ੍ਹੀਂ ਦਿਨੀਂ ਆਪਣੇ ਟੂਰ ‘ਮਾਈ ਸਟੋਰੀ-ਇੰਡੀਆ ਚੈਪਟਰ’ ਨੂੰ ਲੈ ਕੇ ਚਰਚਾ ‘ਚ ਹਨ । ਪਰ ਹਨੀ ਸਿੰਘ ਦਾ ਸ਼ੋਅ ਇੱਕ ਵਾਰ ਮੁੜ ਤੋਂ ਚਰਚਾ ‘ਚ ਆ ਗਿਆ ਹੈ। ਕਿਉਂ ਕਿ ਇਸ ਵਾਰ ਆਯੋਜਕਾਂ ਦੇ ਖਿਲਾਫ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਇਲਜ਼ਾਮ ਹੈ ਕਿ ਪੁਲਿਸ ਦੀ ਮਨਾਹੀ ਦੇ ਬਾਵਜੂਦ ਏਅਰਪੋਰਟ ਜੋਨ ਦੇ ਕੋਲ ਖ਼ਤਰਨਾਕ ਲੇਜ਼ਰ ਲਾਈਟਸ ਦਾ ਇਸਤੇਮਾਲ ਕੀਤਾ ਗਿਆ।

ਇਹ ਕੰਸਰਟ ਅਠਾਈ ਮਾਰਚ ਨੂੰ ਆਯੋਜਿਤ ਕੀਤਾ ਗਿਆ ਸੀ । ਮੁੰਬਈ ਪੁਲਿਸ ਨੇ ਇੰਦਰਜੀਤ ਸਿੰਘ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ।ਪੁਲਿਸ ਦਾ ਕਹਿਣਾ ਹੈ ਕਿ ਐਮਐੱਮਆਰਡੀਏ ਗਰਾਊਂਡ ਮੁੰਬਈ ਏਅਰਪੋਰਟ ਦੇ ਕਾਫੀ ਨਜ਼ਦੀਕ ਹੈ।ਇਹੀ ਕਰਕੇ ਉੱਥੇ ਲੇਜ਼ਰ ਲਾਈਟਸ ਦੇ ਇਸਤੇਮਾਲ ‘ਤੇ ਪਾਬੰਦੀ ਸੀ।ਪਰ ਇਸ ਦੇ ਬਾਵਜੂਦ ਪ੍ਰੋਮੋਟਰਸ ਦੇ ਨੇ ਹਾਈ ਬੀਮ ਲੇਜ਼ਰ ਲਾਈਟਸ ਦਾ ਇਸਤੇਮਾਲ ਕੀਤਾ ।

ਅਧਿਕਾਰੀਆਂ ਦੇ ਮੁਤਾਬਕ ਪਾਇਲਟਾਂ ਦੇ ਵਿਜ਼ਨ ‘ਚ ਵਿਘਣ ਪਾ ਸਕਦੀ ਹੈ।ਜਿਸ ‘ਚ ਜਹਾਜ਼ਾਂ ਦੀ ਸੁਰੱਖਿਆ ਦੇ ਲਈ ਵੱਡਾ ਖਤਰਾ ਪੈਦਾ ਕਰ ਸਕਦਾ ਸੀ ।ਇਸ ਦੇ ਨਾਲ ਹੀ ਬਾਰਾਂ ਹਜ਼ਾਰ ਦੀ ਪਰਮਿਸ਼ਨ ਲੲ ਸੀ ਅਤੇ ਵੀਹ ਹਜ਼ਾਰ ਲੋਕ ਪਹੁੰਚ ਗਏ ਸਨ।

ਹਨੀ ਸਿੰਘ ਦਾ ਵਰਕ ਫ੍ਰੰਟ

ਹਨੀ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਸੰਗੀਤ ਜਗਤ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ‘ਚ ਆਪਣੇ ਰੈਪ ਦਾ ਤੜਕਾ ਲਗਾਉਂਦੇ ਨਜ਼ਰ ਆਉਂਦੇ ਹਨ। ਇਨ੍ਹੀਂ ਦਿਨੀਂ ਉਹ ਆਪਣੇ ਸ਼ੋਅ ‘ਚ ਰੁੱਝੇ ਹੋਏ ਹਨ । 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.

Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi