ਫ਼ਿਲਮ ‘ਰੱਬ ਦਾ ਰੇਡੀਓ-3’ ਦਾ ਪਹਿਲਾ ਪੋਸਟਰ ਰਿਲੀਜ਼, ਫ਼ਿਲਮ ਦੀ ਸਟਾਰ ਕਾਸਟ ਰਹੀ ਮੌਜੂਦ

ਫ਼ਿਲਮ ‘ਰੱਬ ਦਾ ਰੇਡੀਓ-3’ ਦੀ ਟੀਮ ਦੇ ਵੱਲੋਂ ਫ਼ਿਲਮ ਦਾ ਅਧਿਕਾਰਕ ਪੋਸਟਰ ਜਾਰੀ ਕੀਤਾ ਹੈ। ਮੁਹਾਲੀ ‘ਚ ਇਸ ਫ਼ਿਲਮ ਦੇ ਪੋਸਟਰ ਰਿਲੀਜ਼ ਦੇ ਮੌਕੇ ‘ਤੇ ਫ਼ਿਲਮ ਦੇ ਕਲਾਕਾਰ ਨਿਮਰਤ ਖਹਿਰਾ, ਨਿਰਮਲ ਰਿਸ਼ੀ, ਰੌਣਕ ਜੋਸ਼ੀ, ਜਤਿੰਦਰ ਕੌਰ, ਸੁਨੀਤਾ ਧੀਰ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਸਤਵੰਤ ਕੌਰ, ਪਵਨ ਜੋਹਲ, ਕੁਲਬੀਰ ਵਿਰਕ, ਅਮਨਜੋਤ ਅਮੂ, ਸਾਂਸ਼ੀ ਅਤੇ ਅਪਨੀਤ ਬਾਜਵਾ ਮੌਜੂਦ ਸਨ ।

Reported by:  GTC Punjabi Desk   |  Edited by:  Shaminder Kaur Kaler   |  March 09th 2026 01:34 PM  |  Updated: March 09th 2026 01:34 PM

ਫ਼ਿਲਮ ‘ਰੱਬ ਦਾ ਰੇਡੀਓ-3’ ਦਾ ਪਹਿਲਾ ਪੋਸਟਰ ਰਿਲੀਜ਼, ਫ਼ਿਲਮ ਦੀ ਸਟਾਰ ਕਾਸਟ ਰਹੀ ਮੌਜੂਦ

ਫ਼ਿਲਮ ‘ਰੱਬ ਦਾ ਰੇਡੀਓ-3’ ਦੀ ਟੀਮ ਦੇ ਵੱਲੋਂ ਫ਼ਿਲਮ ਦਾ ਅਧਿਕਾਰਕ ਪੋਸਟਰ ਜਾਰੀ ਕੀਤਾ ਹੈ। ਮੁਹਾਲੀ ‘ਚ ਇਸ ਫ਼ਿਲਮ ਦੇ ਪੋਸਟਰ ਰਿਲੀਜ਼ ਦੇ ਮੌਕੇ ‘ਤੇ ਫ਼ਿਲਮ ਦੇ ਕਲਾਕਾਰ ਨਿਮਰਤ ਖਹਿਰਾ, ਨਿਰਮਲ ਰਿਸ਼ੀ, ਰੌਣਕ ਜੋਸ਼ੀ, ਜਤਿੰਦਰ ਕੌਰ, ਸੁਨੀਤਾ ਧੀਰ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਸਤਵੰਤ ਕੌਰ, ਪਵਨ ਜੋਹਲ, ਕੁਲਬੀਰ ਵਿਰਕ, ਅਮਨਜੋਤ ਅਮੂ, ਸਾਂਸ਼ੀ ਅਤੇ ਅਪਨੀਤ ਬਾਜਵਾ ਮੌਜੂਦ ਸਨ ।

Reported by:  GTC Punjabi Desk
Edited by:  Shaminder Kaur Kaler
March 09th 2026 01:34 PM
Last Updated: March 09th 2026 01:34 PM
Share us
You May Like This

ਫ਼ਿਲਮ ‘ਰੱਬ ਦਾ ਰੇਡੀਓ-3’ (Rabb Da Radio)  ਦੀ ਟੀਮ ਦੇ ਵੱਲੋਂ ਫ਼ਿਲਮ ਦਾ ਅਧਿਕਾਰਕ ਪੋਸਟਰ ਜਾਰੀ ਕੀਤਾ ਹੈ।  ਮੁਹਾਲੀ ‘ਚ ਇਸ ਫ਼ਿਲਮ ਦੇ ਪੋਸਟਰ ਰਿਲੀਜ਼ ਦੇ ਮੌਕੇ ‘ਤੇ ਫ਼ਿਲਮ ਦੇ ਕਲਾਕਾਰ ਨਿਮਰਤ ਖਹਿਰਾ, ਨਿਰਮਲ ਰਿਸ਼ੀ, ਰੌਣਕ ਜੋਸ਼ੀ, ਜਤਿੰਦਰ ਕੌਰ, ਸੁਨੀਤਾ ਧੀਰ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਸਤਵੰਤ ਕੌਰ, ਪਵਨ ਜੋਹਲ, ਕੁਲਬੀਰ ਵਿਰਕ, ਅਮਨਜੋਤ ਅਮੂ, ਸਾਂਸ਼ੀ ਅਤੇ ਅਪਨੀਤ ਬਾਜਵਾ ਮੌਜੂਦ ਸਨ ।

 

ਇਸ ਪ੍ਰੋਗਰਾਮ ਮਹਿਲਾ ਦਿਵਸ ਦੇ ਮੌਕੇ ‘ਤੇ ਕੀਤਾ ਗਿਆ ਸੀ, ਇਸ ਲਈ ਫ਼ਿਲਮ ਦੀ ਟੀਮ ਦੇ ਵੱਲੋਂ ਇਹ ਦਿਨ ਫ਼ਿਲਮ ਦੇ ਮਜ਼ਬੂਤ ਮਹਿਲਾ ਕਿਰਦਾਰਾਂ ਨੂੰ ਸਮਰਪਿਤ ਕੀਤਾ ਗਿਆ ।ਫ਼ਿਲਮ ਦਾ ਪੋਸਟਰ ਪਰਿਵਾਰ, ਪਿਆਰ ਅਤੇ ਰਿਸ਼ਤਿਆਂ ਦੇ ਨਿੱਘ ਨੂੰ ਦਰਸਾਉਂਦਾ ਹੈ । ਜੋ ਕਿ ਇਸ ਫ਼ਿਲਮ ਦੀ ਜਾਨ ਹੈ । 

ਰੱਬ ਦਾ ਰੇਡੀਓ ਨੂੰ ਮਿਲਿਆ ਭਰਪੂਰ ਪਿਆਰ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ‘ਰੱਬ ਦਾ ਰੇਡੀਓ’ ਦੇ ਪਹਿਲੇ ਦੋ ਭਾਗਾਂ ਨੂੰ ਵੀ ਦਰਸ਼ਕਾਂ ਦੇ ਵੱਲੋਂ ਭਰਪੂਰ ਪਿਆਰ ਮਿਲਿਆ ਸੀ । ਇਸ ਫ਼ਿਲਮ ‘ਚ ਰਿਸ਼ਤਿਆਂ ਨੂੰ ਬੜੇ ਹੀ ਬਾਖੂਬੀ ਤਰੀਕੇ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ।

ਵਿਹਲੀ ਜਨਤਾ ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਨਿਰਦੇਸ਼ਨ ਹੈਰੀ ਭੱਟੀ ਦੇ ਵੱਲੋਂ ਕੀਤਾ ਗਿਆ ਹੈ।ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ । ਪਹਿਲੇ ਭਾਗ ‘ਚ ਤਰਸੇਮ ਜੱਸੜ, ਸਿੰਮੀ ਚਾਹਲ ਤੇ ਮੈਂਡੀ ਤੱਖਰ ਨਜ਼ਰ ਆਏ ਸਨ । ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਹੁਣ ਇਸ ਫ਼ਿਲਮ ਦਾ ਦਰਸ਼ਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi