ਸੂਫ਼ੀ ਗਾਇਕਾ ਜੋਤੀ ਨੂਰਾਂ ਤੋਂ ਮੰਗੀ ਗਈ ਇੱਕ ਕਰੋੜ ਦੀ ਰੰਗਦਾਰੀ, ਵਾਟਸਐਪ ਕਾਲ ਦੇ ਜ਼ਰੀਏ ਦਿੱਤੀ ਧਮਕੀ

ਪੰਜਾਬ ਦੀ ਸੂਫ਼ੀ ਗਾਇਕ ਜੋਤੀ ਨੂਰਾਂ ਤੋਂ ਇੱਕ ਕਰੋੜ ਦੀ ਰੰਗਦਾਰੀ ਮੰਗੀ ਗਈ ਹੈ। ਉਨ੍ਹਾਂ ਨੂੰ ਧਮਕੀ ਭਰੀ ਕਾਲ ਆਈ ਹੈ। ਇਸ ਦਾ ਖੁਲਾਸਾ ਜੋਤੀ ਨੂਰਾਂ ਦੇ ਪਤੀ ਉਸਮਾਨ ਨੂਰ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਸੰਪਤ ਨੇਹਰਾ ਦੇ ਨਾਮ ਤੋਂ ਧਮਕੀ ਦੇ ਕੇ ਰੰਗਦਾਰੀ ਮੰਗੀ ਜਾ ਰਹੀ ਹੈ।

Reported by:  GTC Punjabi Desk   |  Edited by:  Shaminder Kaur Kaler   |  February 13th 2026 03:02 PM  |  Updated: February 13th 2026 03:02 PM

ਸੂਫ਼ੀ ਗਾਇਕਾ ਜੋਤੀ ਨੂਰਾਂ ਤੋਂ ਮੰਗੀ ਗਈ ਇੱਕ ਕਰੋੜ ਦੀ ਰੰਗਦਾਰੀ, ਵਾਟਸਐਪ ਕਾਲ ਦੇ ਜ਼ਰੀਏ ਦਿੱਤੀ ਧਮਕੀ

ਪੰਜਾਬ ਦੀ ਸੂਫ਼ੀ ਗਾਇਕ ਜੋਤੀ ਨੂਰਾਂ ਤੋਂ ਇੱਕ ਕਰੋੜ ਦੀ ਰੰਗਦਾਰੀ ਮੰਗੀ ਗਈ ਹੈ। ਉਨ੍ਹਾਂ ਨੂੰ ਧਮਕੀ ਭਰੀ ਕਾਲ ਆਈ ਹੈ। ਇਸ ਦਾ ਖੁਲਾਸਾ ਜੋਤੀ ਨੂਰਾਂ ਦੇ ਪਤੀ ਉਸਮਾਨ ਨੂਰ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਸੰਪਤ ਨੇਹਰਾ ਦੇ ਨਾਮ ਤੋਂ ਧਮਕੀ ਦੇ ਕੇ ਰੰਗਦਾਰੀ ਮੰਗੀ ਜਾ ਰਹੀ ਹੈ।

Reported by:  GTC Punjabi Desk
Edited by:  Shaminder Kaur Kaler
February 13th 2026 03:02 PM
Last Updated: February 13th 2026 03:02 PM
Share us
You May Like This

ਪੰਜਾਬ ਦੀ ਸੂਫ਼ੀ ਗਾਇਕ ਜੋਤੀ ਨੂਰਾਂ ਤੋਂ ਇੱਕ ਕਰੋੜ ਦੀ ਰੰਗਦਾਰੀ ਮੰਗੀ ਗਈ ਹੈ। ਉਨ੍ਹਾਂ ਨੂੰ ਧਮਕੀ ਭਰੀ ਕਾਲ ਆਈ ਹੈ। ਇਸ ਦਾ ਖੁਲਾਸਾ ਜੋਤੀ ਨੂਰਾਂ ਦੇ ਪਤੀ ਉਸਮਾਨ ਨੂਰ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਸੰਪਤ ਨੇਹਰਾ ਦੇ ਨਾਮ ਤੋਂ ਧਮਕੀ ਦੇ ਕੇ ਰੰਗਦਾਰੀ ਮੰਗੀ ਜਾ ਰਹੀ ਹੈ।ਪੈਸਾ ਨਾ ਦੇਣ ਤੇ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਅਤੇ ਦੋ ਦਿਨ ਪਹਿਲਾਂ ਜੋ ਉਨ੍ਹਾਂ ਦੇ ਘਰ ਦੇ ਬਾਹਰ ਫਾਈਰਿੰਗ ਹੋਈ ਹੈ, ਉਨ੍ਹਾਂ ਨੂੰ ਸ਼ੱਕ ਹੈ ਕਿ ਇਸੇ ਮਾਮਲੇ ‘ਚ ਹੋਈ ਹੈ।ਇਸ ਤੋਂ ਪਹਿਲਾਂ ਕੁਝ ਸ਼ੱਕੀ ਲੋਕ ਉਨ੍ਹਾਂ ਦੇ ਘਰ ਦੇ ਬਾਹਰ ਚੱਕਰ ਵੀ ਲਗਾ ਚੁੱਕੇ ਹਨ । ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਦਿੱਤੀ ਸੀ।    

ਪਤੀ ਉਸਮਾਨ ਨੂਰ ਨੇ ਕੀਤਾ ਖੁਲਾਸਾ  

ਜੋਤੀ ਨੂਰਾਂ ਦੇ ਪਤੀ ਉਸਮਾਨ ਨੂਰ ਨੇ ਖੁਲਾਸਾ ਕੀਤਾ ਹੈ ਕਿ ਸੰਪਤ ਨੇਹਰਾ ਦੇ ਨਾਮ ਤੋਂ ਇਹ ਧਮਕੀ ਦਿੱਤੀ ਜਾ ਰਹੀ ਹੈ ਅਤੇ ਵਾਟਸ ਐਪ ਕਾਲ ਦੇ ਜ਼ਰੀਏ ਉਨ੍ਹਾਂ ਤੋਂ ਇੱਕ ਕਰੋੜ ਰੁਪਏ ਮੰਗੇ ਗਏ ਹਨ ।ਖ਼ਬਰਾਂ ਮੁਤਾਬਕ ਸੰਪਤ ਨੇਹਾਰ ਲਾਰੈਂਸ ਬਿਸ਼ਨੋਈ ਦਾ ਰਾਈਟ ਹੈਂਡ ਮੰਨਿਆ ਜਾਂਦਾ ਹੈ।ਉਹ ਲਾਰੈਂਸ ਗੈਂਗ ਦਾ ਸਭ ਤੋਂ ਭਰੋਸੇਮੰਦ ਸ਼ਾਰਪ ਸ਼ੂਟਰ ਮੰਨਿਆ ਜਾਂਦਾ ਹੈ। ਉਹ ਗੈਂਗ ਦੇ ਲਈ ਫਿਰੌਤੀ ਮੰਗ, ਕਤਲ ਅਤੇ ਧਮਕੀ ਦੇਣ ਵਰਗੇ ਕੰਮ ਸੰਭਾਲਦਾ ਹੈ। 

ਜੋਤੀ ਨੂਰਾਂ ਦਾ ਵਰਕ ਫ੍ਰੰਟ 

ਜੋਤੀ ਨੂਰਾਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਬਾਲੀਵੁੱਡ ਇੰਡਸਟਰੀ ਨੂੰ ਵੀ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । 

- GTC PUNJABI

Follow us

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi