Wednesday, 8th of July 2026

ਦੀਪਿਕਾ ਕੱਕੜ ਨੇ ਦਿੱਤੀ ਹੈਲਥ ਅਪਡੇਟ, ਕੈਂਸਰ ਦਾ ਇਲਾਜ ਕਰਵਾ ਰਹੀ ਹੈ ਅਦਾਕਾਰਾ

ਦੀਪਿਕਾ ਕੱਕੜ ਕੈਂਸਰ ਦੇ ਨਾਲ ਜੂਝ ਰਹੀ ਹੈ। ਜਿਸ ਦਾ ਇਲਾਜ ਉਹ ਕਰਵਾ ਰਹੀ ਹੈ। ਹੁਣ ਅਦਾਕਾਰਾ ਨੇ ਆਪਣੀ ਸਿਹਤ ਨੂੰ ਲੈ ਕੇ ਅਪਡੇਟ ਸਾਂਝੀ ਕੀਤੀ ਹੈ। ਅਦਾਕਾਰਾ ਦੀਪਿਕਾ ਕੱਕੜ ਨੇ 2015 ‘ਚ ਖੁਲਾਸਾ ਕੀਤਾ ਸੀ ਕਿ ਉਸ ਨੂੰ ਸਟੇਜ-2 ਦਾ ਲੀਵਰ ਕੈਂਸਰ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਇਲਾਜ ਦੇ ਤਹਿਤ ਟਿਊਮਰ ਹਟਾਉਣ ਦੇ ਲਈ ਸਰਜਰੀ ਕਰਵਾਈ।

Reported by:  GTC Punjabi Desk   |  Edited by:  Shaminder Kaur Kaler   |  July 08th 2026 01:26 PM  |  Updated: July 08th 2026 01:26 PM
Add GTC Punjabi on Google

ਦੀਪਿਕਾ ਕੱਕੜ ਨੇ ਦਿੱਤੀ ਹੈਲਥ ਅਪਡੇਟ, ਕੈਂਸਰ ਦਾ ਇਲਾਜ ਕਰਵਾ ਰਹੀ ਹੈ ਅਦਾਕਾਰਾ

ਦੀਪਿਕਾ ਕੱਕੜ ਕੈਂਸਰ ਦੇ ਨਾਲ ਜੂਝ ਰਹੀ ਹੈ। ਜਿਸ ਦਾ ਇਲਾਜ ਉਹ ਕਰਵਾ ਰਹੀ ਹੈ। ਹੁਣ ਅਦਾਕਾਰਾ ਨੇ ਆਪਣੀ ਸਿਹਤ ਨੂੰ ਲੈ ਕੇ ਅਪਡੇਟ ਸਾਂਝੀ ਕੀਤੀ ਹੈ। ਅਦਾਕਾਰਾ ਦੀਪਿਕਾ ਕੱਕੜ ਨੇ 2015 ‘ਚ ਖੁਲਾਸਾ ਕੀਤਾ ਸੀ ਕਿ ਉਸ ਨੂੰ ਸਟੇਜ-2 ਦਾ ਲੀਵਰ ਕੈਂਸਰ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਇਲਾਜ ਦੇ ਤਹਿਤ ਟਿਊਮਰ ਹਟਾਉਣ ਦੇ ਲਈ ਸਰਜਰੀ ਕਰਵਾਈ।

Reported by:  GTC Punjabi Desk
Edited by:  Shaminder Kaur Kaler
July 08th 2026 01:26 PM
Last Updated: July 08th 2026 01:26 PM
Share us
You May Like This

ਦੀਪਿਕਾ ਕੱਕੜ ਕੈਂਸਰ ਦੇ ਨਾਲ ਜੂਝ ਰਹੀ ਹੈ। ਜਿਸ ਦਾ ਇਲਾਜ ਉਹ ਕਰਵਾ ਰਹੀ ਹੈ। ਹੁਣ ਅਦਾਕਾਰਾ ਨੇ ਆਪਣੀ ਸਿਹਤ ਨੂੰ ਲੈ ਕੇ ਅਪਡੇਟ ਸਾਂਝੀ ਕੀਤੀ ਹੈ। ਅਦਾਕਾਰਾ ਦੀਪਿਕਾ ਕੱਕੜ ਨੇ 2015  ‘ਚ ਖੁਲਾਸਾ ਕੀਤਾ ਸੀ ਕਿ ਉਸ ਨੂੰ ਸਟੇਜ-2 ਦਾ ਲੀਵਰ ਕੈਂਸਰ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਇਲਾਜ ਦੇ ਤਹਿਤ ਟਿਊਮਰ ਹਟਾਉਣ ਦੇ ਲਈ ਸਰਜਰੀ ਕਰਵਾਈ।ਇਸ ਦੀ ਜਾਣਕਾਰੀ ਵੀ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਸੀ ।ਅਦਾਕਾਰਾ ਨੇ ਮੁੜ ਤੋਂ ਆਪਣੀ ਹੈਲਥ ਬਾਰੇ ਅਪਡੇਟ ਸਾਂਝੀ ਕੀਤੀ ਹੈ। ਜਿਸ ‘ਚ ਅਦਾਕਾਰਾ ਨੇ ਦੱਸਿਆ ਕਿ ਕਿਵੇਂ ਉਸ ਦੀ ਸਿਹਤ ਦਾ ਅਸਰ ਉਸ ਦੇ ਪੁੱਤਰ ‘ਤੇ ਪੈ ਰਿਹਾ ਹੈ। 

ਅਦਾਕਾਰਾ ਨੂੰ ਦਿੱਤਾ ਗਿਆ ਇਨਫਿਊਜ਼ਨ 

ਹਸਪਤਾਲ ਤੋਂ ਇੱਕ ਵੀਡੀਓ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਦਿਖਾਇਆ ਕਿ ‘ਦੀਪਿਕਾ ਹਸਪਤਾਲ ਦੇ ਬੈੱਡ ‘ਤੇ ਪਈ ਹੋਈ ਹੈ ਅਤੇ ਉਹ ਥੱਕੀ ਹੋਈ ਲੱਗ ਰਹੀ ਹੈ। ਪਰ ਉਹ ਮੁਸਕਰਾ ਰਹੀ ਹੈ ਅਤੇ ਉਸ ਨੂੰ ਇਨਫਿਊਜ਼ਨ ਦਿੱਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸ਼ੋਇਬ ਨੇ ਦੱਸਿਆ ਕਿ ਦੀਪਿਕਾ ‘ਚ ਆਇਰਨ ਦੀ ਕਮੀ ਹੈ, ਇਸ ਲਈ ਉਸ ਨੂੰ ਆਈਵੀ ਦੇ ਜ਼ਰੀਏ ਆਇਰਨ ਵੀ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਪਿਛਲੇ ਕਈ ਸਾਲਾਂ ਤੋਂ ਦੀਪਿਕਾ ਆਪਣੀ ਨਿੱਜੀ ਜ਼ਿੰਦਗੀ ‘ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਹੀ ਹੈ। 

ਦੀਪਿਕਾ ਕੱਕੜ ਦਾ ਵਰਕ ਫਰੰਟ 

ਦੀਪਿਕਾ ਕੱਕੜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਏਅਰ ਹੋਸਟੈਸ ਦੇ ਤੌਰ ਤੇ ਕੀਤੀ ਸੀ । ਉਨ੍ਹਾਂ ਨੇ ੨੦੧੦ ‘ਚ ਟੀਵੀ ਦੀ ਦੁਨੀਆ ‘ਚ ਕਦਮ ਰੱਖਿਆ ਸੀ ਅਤੇ ੨੦੧੮ ‘ਚ ਬਿੱਗ ਬੌਸ ਦੇ ਬੌਸ ਦੇ ਬਾਰਵੇਂ ਸੀਜ਼ਨ ‘ਚ ਨਜ਼ਰ ਆਏ ਸਨ।

- GTC PUNJABI

Follow us
Punjabi Shorts

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi