ਰਾਜਪਾਲ ਯਾਦਵ ਦੀ ਮਦਦ ਦੇ ਲਈ ਅੱਗੇ ਆਏ ਰਾਵ ਇੰਦਰਜੀਤ ਸਿੰਘ ਯਾਦਵ

ਅਦਾਕਾਰ ਰਾਜਪਾਲ ਯਾਦਵ ਜੋ ਕਿ ਤਿਹਾੜ ਜੇਲ੍ਹ ‘ਚ ਸਜ਼ਾ ਕੱਟ ਰਹੇ ਹਨ । ਉਨ੍ਹਾਂ ਦੀ ਮਦਦ ਦੇ ਲਈ ਹੁਣ ਰਾਵ ਇੰਦਰਜੀਤ ਸਿੰਘ ਯਾਦਵ ਵੀ ਅੱਗੇ ਆਏ ਹਨ। ਉਨ੍ਹਾਂ ਨੇ 1.11 ਕਰੋੜ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਭੂਲ ਭੁਲਈਆ, ਹੰਗਾਮਾ ਅਤੇ ਵੈਲਕੇ, ਵਰਗੀਆਂ ਫ਼ਿਲਮਾਂ ‘ਚ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਅਦਾਕਾਰ ਰਾਜਪਾਲ ਯਾਦਵ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦੇ ਔਖੇ ਦੌਰ ‘ਚੋਂ ਲੰਘ ਰਹੇ ਹਨ।

Reported by:  GTC Punjabi Desk   |  Edited by:  Shaminder Kaur Kaler   |  February 11th 2026 10:35 AM  |  Updated: February 11th 2026 10:35 AM

ਰਾਜਪਾਲ ਯਾਦਵ ਦੀ ਮਦਦ ਦੇ ਲਈ ਅੱਗੇ ਆਏ ਰਾਵ ਇੰਦਰਜੀਤ ਸਿੰਘ ਯਾਦਵ

ਅਦਾਕਾਰ ਰਾਜਪਾਲ ਯਾਦਵ ਜੋ ਕਿ ਤਿਹਾੜ ਜੇਲ੍ਹ ‘ਚ ਸਜ਼ਾ ਕੱਟ ਰਹੇ ਹਨ । ਉਨ੍ਹਾਂ ਦੀ ਮਦਦ ਦੇ ਲਈ ਹੁਣ ਰਾਵ ਇੰਦਰਜੀਤ ਸਿੰਘ ਯਾਦਵ ਵੀ ਅੱਗੇ ਆਏ ਹਨ। ਉਨ੍ਹਾਂ ਨੇ 1.11 ਕਰੋੜ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਭੂਲ ਭੁਲਈਆ, ਹੰਗਾਮਾ ਅਤੇ ਵੈਲਕੇ, ਵਰਗੀਆਂ ਫ਼ਿਲਮਾਂ ‘ਚ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਅਦਾਕਾਰ ਰਾਜਪਾਲ ਯਾਦਵ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦੇ ਔਖੇ ਦੌਰ ‘ਚੋਂ ਲੰਘ ਰਹੇ ਹਨ।

Reported by:  GTC Punjabi Desk
Edited by:  Shaminder Kaur Kaler
February 11th 2026 10:35 AM
Last Updated: February 11th 2026 10:35 AM
Share us
You May Like This

  ਅਦਾਕਾਰ ਰਾਜਪਾਲ ਯਾਦਵ (Rajpal Yadav)  ਜੋ ਕਿ ਤਿਹਾੜ ਜੇਲ੍ਹ ‘ਚ ਸਜ਼ਾ ਕੱਟ ਰਹੇ ਹਨ । ਉਨ੍ਹਾਂ ਦੀ ਮਦਦ ਦੇ ਲਈ ਹੁਣ ਰਾਵ ਇੰਦਰਜੀਤ ਸਿੰਘ ਯਾਦਵ ਵੀ ਅੱਗੇ ਆਏ ਹਨ। ਉਨ੍ਹਾਂ ਨੇ 1.11 ਕਰੋੜ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਭੂਲ ਭੁਲਈਆ, ਹੰਗਾਮਾ ਅਤੇ ਵੈਲਕੇ, ਵਰਗੀਆਂ ਫ਼ਿਲਮਾਂ ‘ਚ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਅਦਾਕਾਰ ਰਾਜਪਾਲ ਯਾਦਵ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦੇ ਔਖੇ ਦੌਰ ‘ਚੋਂ ਲੰਘ ਰਹੇ ਹਨ।ਉਨ੍ਹਾਂ ਨੂੰ ਚੈਕ ਬਾਊਂਸ ਦੇ ਮਾਮਲੇ ‘ਚ ਜੇਲ੍ਹ ਭੇਜਿਆ ਗਿਆ ਹੈ ।

ਰਾਜਪਾਲ ਯਾਦਵ ਨੇ ਜੇਲ੍ਹ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਉਸ ਕੋਲ ਪੈਸੇ ਨਹੀਂ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।ਜਿਸ ਤੋਂ ਬਾਅਦ ਰਾਵ ਇੰਦਰਜੀਤ ਯਾਦਵ ਉਨ੍ਹਾਂ ਦੀ ਮਦਦ ਕਰਨ ਦੇ ਲਈ ਅੱਗੇ ਆਏ ਹਨ।ਰਾਵ ਇੰਦਰਜੀਤ ਯਾਦਵ ਜੈਮ ਟਿਊਨਜ਼ ਮਿਊਜ਼ਿਕ ਅਤੇ ਸੰਗੀਤ ਨਿਰਮਾਤਾ ਹਨ । 

ਸੋਨੂੰ ਸੂਦ ਨੇ ਵੀ ਕੀਤਾ ਸੀ ਮਦਦ ਦਾ ਐਲਾਨ 

ਸੋਨੂੰ ਸੂਦ ਵੀ ਰਾਜਪਾਲ ਯਾਦਵ ਦੀ ਮਦਦ ਦੇ ਲਈ ਅੱਗੇ ਆਏ ਸਨ ਅਤੇ ਉਨ੍ਹਾਂ ਨੇ ਹੋਰਨਾਂ ਕਲਾਕਾਰਾਂ ਨੂੰ ਵੀ ਮਦਦ ਦੇ ਲਈ ਅੱਗੇ ਆਉਣ ਦੇ ਲਈ ਆਖਿਆ ਸੀ । ਜਿਸ ਤੋਂ ਬਾਅਦ ਕਈ ਕਲਾਕਾਰ ਉਨ੍ਹਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਹਨ । 

 

- GTC PUNJABI

Follow us

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi