Friday, 19th of June 2026

ਸੰਨੀ ਦਿਓਲ ‘ਤੇ ਪ੍ਰੀਤੀ ਜ਼ਿੰਟਾ ਦੀ ਫ਼ਿਲਮ ‘ਬਟਵਾਰਾ 1947’ ਦਾ ਟੀਜ਼ਰ ਰਿਲੀਜ਼, ਵੰਡ ਦੇ ਦਰਦ ਦੀ ਦਾਸਤਾਨ

ਸੰਨੀ ਦਿਓਲ ਤੇ ਪ੍ਰੀਤੀ ਜ਼ਿੰਟਾ ਦੀ ਫ਼ਿਲਮ ‘ਬਟਵਾਰਾ 1947’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਟੀਜ਼ਰ ‘ਚ ਵੰਡ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ ਕਿ ਦੇਸ਼ ਜਦੋਂ ਦੋ ਹਿੱਸਿਆਂ ‘ਚ ਵੰਡਿਆਂ ਗਿਆ ਤਾਂ ਕਿਵੇਂ ਹਰ ਪਾਸੇ ਦੰਗੇ ਫੈਲ ਗਏ ਅਤੇ ਧਰਮਾਂ ਦੇ ਨਾਂਅ ‘ਤੇ ਵੰਡੀਆਂ ਪੈ ਗਈਆਂ।

Reported by:  GTC Punjabi Desk   |  Edited by:  Shaminder Kaur Kaler   |  June 19th 2026 10:19 AM  |  Updated: June 19th 2026 10:19 AM
Add GTC Punjabi on Google

ਸੰਨੀ ਦਿਓਲ ‘ਤੇ ਪ੍ਰੀਤੀ ਜ਼ਿੰਟਾ ਦੀ ਫ਼ਿਲਮ ‘ਬਟਵਾਰਾ 1947’ ਦਾ ਟੀਜ਼ਰ ਰਿਲੀਜ਼, ਵੰਡ ਦੇ ਦਰਦ ਦੀ ਦਾਸਤਾਨ

ਸੰਨੀ ਦਿਓਲ ਤੇ ਪ੍ਰੀਤੀ ਜ਼ਿੰਟਾ ਦੀ ਫ਼ਿਲਮ ‘ਬਟਵਾਰਾ 1947’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਟੀਜ਼ਰ ‘ਚ ਵੰਡ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ ਕਿ ਦੇਸ਼ ਜਦੋਂ ਦੋ ਹਿੱਸਿਆਂ ‘ਚ ਵੰਡਿਆਂ ਗਿਆ ਤਾਂ ਕਿਵੇਂ ਹਰ ਪਾਸੇ ਦੰਗੇ ਫੈਲ ਗਏ ਅਤੇ ਧਰਮਾਂ ਦੇ ਨਾਂਅ ‘ਤੇ ਵੰਡੀਆਂ ਪੈ ਗਈਆਂ।

Reported by:  GTC Punjabi Desk
Edited by:  Shaminder Kaur Kaler
June 19th 2026 10:19 AM
Last Updated: June 19th 2026 10:19 AM
Share us
You May Like This

ਸੰਨੀ ਦਿਓਲ (Sunny Deol) ਤੇ ਪ੍ਰੀਤੀ ਜ਼ਿੰਟਾ ਦੀ ਫ਼ਿਲਮ ‘ਬਟਵਾਰਾ 1947’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਟੀਜ਼ਰ ‘ਚ ਵੰਡ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ ਕਿ ਦੇਸ਼ ਜਦੋਂ ਦੋ ਹਿੱਸਿਆਂ ‘ਚ ਵੰਡਿਆਂ ਗਿਆ ਤਾਂ ਕਿਵੇਂ ਹਰ ਪਾਸੇ ਦੰਗੇ ਫੈਲ ਗਏ ਅਤੇ ਧਰਮਾਂ ਦੇ ਨਾਂਅ ‘ਤੇ ਵੰਡੀਆਂ ਪੈ ਗਈਆਂ। ਪਰ ਇਸ ਵੰਡ ਦਾ ਦਰਦ ਕਿੰਨਾ ਭਿਆਨਕ ਸੀ । ਇਸ ਨੂੰ ਆਪਣੇ ਪਿੰਡਿਆਂ ‘ਤੇ ਹੰਡਾਉਣ ਵਾਲੇ ਲੋਕ ਹੀ ਇਹ ਜਾਣ ਸਕਦੇ ਹਨ ।

ਕਿਵੇਂ ਲੋਕ ਆਪਣਿਆਂ ਤੋਂ ਹੀ ਵਿੱਛੜ ਗਏ, ਕੁਝ ਹਿੰਦੁਸਤਾਨ ਆ ਗਏ ਤੇ ਕੁਝ ਪਾਕਿਸਤਾਨ ਹੀ ਰਹਿ ਗਏ ਸਨ । ਜਿਸ ਕਾਰਨ ਉਨ੍ਹਾਂ ਦਾ ਮੁੜ ਕਦੇ ਵੀ ਮਿਲਾਪ ਨਾ ਹੋ ਸਕਿਆ। ਫ਼ਿਲਮ ਚੌਦਾਂ ਅਗਸਤ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ‘ਚ ਸੰਨੀ ਦਿਓਲ ਤੇ ਪ੍ਰੀਤੀ ਜ਼ਿੰਟਾ ਤੋਂ ਇਲਾਵਾ ਸ਼ਬਾਨਾ ਆਜ਼ਮੀ, ਅਲੀ ਫੈਜ਼ਲ, ਕਰਣ ਦਿਓਲ, ਕਨਿਕਾ ਕਪੂਰ ਸਣੇ ਕਈ ਕਲਾਕਾਰ ਦਿਖਾਈ ਦੇਣਗੇ ।

ਫ਼ਿਲਮ ਦੀ ਡਾਇਰੈਕਸ਼ਨ ਅਤੇ ਸਕਰੀਨ ਪਲੇਅ ਰਾਜ ਕੁਮਾਰ ਸੰਤੋਸ਼ੀ ਦੇ ਵੱਲੋਂ ਕੀਤਾ ਗਿਆ ਹੈ। ਜਦੋਂਕਿ ਪ੍ਰੋਡਿਊਸ ਕੀਤਾ ਹੈ ਆਮਿਰ ਖ਼ਾਨ ਅਤੇ ਅਰਪਨਾ ਪੁਰੋਹਿਤ ਦੇ ਵੱਲੋਂ।

ਇਸ ਫ਼ਿਲਮ ਦਾ ਟੀਜ਼ਰ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਅਤੇ ਹੁਣ ਦਰਸ਼ਕਾਂ ਦੀ ਐਕਸਾਈਟਮੈਂਟ ਹੋਰ ਵੀ ਜ਼ਿਆਦਾ ਵਧ ਗਈ ਹੈ। ਦਰਸ਼ਕ ਹੁਣ ਚੌਦਾਂ ਅਗਸਤ ਦਾ ਇੰਤਜ਼ਾਰ ਕਰ ਰਹੇ ਹਨ । ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋਏਗੀ। 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi