Wednesday, 17th of June 2026

‘ਅਲਫ਼ਾ’ ਦਾ ਦਮਦਾਰ ਟ੍ਰੇਲਰ ਹੋਇਆ ਰਿਲੀਜ਼, ਆਲੀਆ ਭੱਟ ਦਾ ਐਕਸ਼ਨ ਅਤੇ ਬੌਬੀ ਦਿਓਲ ਦਾ ਰੂਪ ਹਰ ਕਿਸੇ ਨੂੰ ਕਰ ਰਿਹਾ ਹੈਰਾਨ

ਆਲੀਆ ਭੱਟ ਦੀ ਫ਼ਿਲਮ ‘ਅਲਫ਼ਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ‘ਚ ਆਲੀਆ ਭੱਟ ਨੇ ਦਮਦਾਰ ਕਿਰਦਾਰ ਨਿਭਾਇਆ ਹੈ। ਜਿਸ ‘ਚ ਉਹ ਐਕਸ਼ਨ ਦੇ ਨਾਲ-ਨਾਲ ਜਾਸੂਸੀ ਕਰਦੀ ਹੋਈ ਨਜ਼ਰ ਆਏਗੀ। ਆਲੀਆ ਨੂੰ ਉਸ ਦੇ ਪਿਤਾ ਯਾਨੀ ਕਿ ਬੌਬੀ ਦਿਓਲ ਨੇ ‘ਅਲਫਾ’ ਨਾਮ ਦੇ ਇੱਕ ਸੀਕ੍ਰੇਟ ਪ੍ਰੋਗਰਾਮ ਲਈ ਪਿਤਾ ਦੇ ਵੱਲੋਂ ਬਚਪਨ ਤੋਂ ਹੀ ਟ੍ਰੇਨਿੰਗ ਦਿੱਤੀ ਹੈ।

Reported by:  GTC Punjabi Desk   |  Edited by:  Shaminder Kaur Kaler   |  June 17th 2026 02:10 PM  |  Updated: June 17th 2026 02:10 PM
Add GTC Punjabi on Google

‘ਅਲਫ਼ਾ’ ਦਾ ਦਮਦਾਰ ਟ੍ਰੇਲਰ ਹੋਇਆ ਰਿਲੀਜ਼, ਆਲੀਆ ਭੱਟ ਦਾ ਐਕਸ਼ਨ ਅਤੇ ਬੌਬੀ ਦਿਓਲ ਦਾ ਰੂਪ ਹਰ ਕਿਸੇ ਨੂੰ ਕਰ ਰਿਹਾ ਹੈਰਾਨ

ਆਲੀਆ ਭੱਟ ਦੀ ਫ਼ਿਲਮ ‘ਅਲਫ਼ਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ‘ਚ ਆਲੀਆ ਭੱਟ ਨੇ ਦਮਦਾਰ ਕਿਰਦਾਰ ਨਿਭਾਇਆ ਹੈ। ਜਿਸ ‘ਚ ਉਹ ਐਕਸ਼ਨ ਦੇ ਨਾਲ-ਨਾਲ ਜਾਸੂਸੀ ਕਰਦੀ ਹੋਈ ਨਜ਼ਰ ਆਏਗੀ। ਆਲੀਆ ਨੂੰ ਉਸ ਦੇ ਪਿਤਾ ਯਾਨੀ ਕਿ ਬੌਬੀ ਦਿਓਲ ਨੇ ‘ਅਲਫਾ’ ਨਾਮ ਦੇ ਇੱਕ ਸੀਕ੍ਰੇਟ ਪ੍ਰੋਗਰਾਮ ਲਈ ਪਿਤਾ ਦੇ ਵੱਲੋਂ ਬਚਪਨ ਤੋਂ ਹੀ ਟ੍ਰੇਨਿੰਗ ਦਿੱਤੀ ਹੈ।

Reported by:  GTC Punjabi Desk
Edited by:  Shaminder Kaur Kaler
June 17th 2026 02:10 PM
Last Updated: June 17th 2026 02:10 PM
Share us
You May Like This

ਆਲੀਆ ਭੱਟ ਦੀ ਫ਼ਿਲਮ  ‘ਅਲਫ਼ਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ‘ਚ ਆਲੀਆ ਭੱਟ ਨੇ ਦਮਦਾਰ ਕਿਰਦਾਰ ਨਿਭਾਇਆ ਹੈ। ਜਿਸ ‘ਚ ਉਹ ਐਕਸ਼ਨ ਦੇ ਨਾਲ-ਨਾਲ ਜਾਸੂਸੀ ਕਰਦੀ ਹੋਈ ਨਜ਼ਰ ਆਏਗੀ। ਆਲੀਆ ਨੂੰ ਉਸ ਦੇ ਪਿਤਾ ਯਾਨੀ ਕਿ ਬੌਬੀ ਦਿਓਲ ਨੇ ‘ਅਲਫਾ’ ਨਾਮ ਦੇ ਇੱਕ ਸੀਕ੍ਰੇਟ ਪ੍ਰੋਗਰਾਮ ਲਈ ਪਿਤਾ ਦੇ ਵੱਲੋਂ ਬਚਪਨ ਤੋਂ ਹੀ ਟ੍ਰੇਨਿੰਗ ਦਿੱਤੀ ਹੈ। ਜੋ ਆਪਣੇ ਸੋਲਵੇਂ ਜਨਮ ਦਿਨ ‘ਤੇ ਇਸ ਮਿਸ਼ਨ ‘ਤੇ ਜਾਂਦੀ ਹੈ।

ਫ਼ਿਲਮ ਦੇ ਟ੍ਰੇਲਰ ਦੀ ਸ਼ੁਰੂਆਤ ਬੌਬੀ ਦਿਓਲ ਤੋਂ ਹੁੰਦੀ ਹੈ, ਜੋ ਛੋਟੀ ਜਿਹੀ ਆਲੀਆ ਦੇ ਨਾਲ ਜਾਣ ਪਛਾਣ ਕਰਵਾਉਂਦੇ ਹੋਏ ਕਹਿੰਦੇ ਹਨ ਕਿ ਇਸ ਦੀ ਮਾਂ ਦਾ ਨਾਮ ਜਾਨਕੀ ਸੀ ਅਤੇ ਅਸੀਂ ਇਸ ਨੂੰ ਸੀਤਾ ਬਣਾਵਾਂਗੇ।ਇਸੇ ਦੌਰਾਨ ਆਲੀਆ ਦੀ ਐਂਟਰੀ ਹੁੰਦੀ ਹੈ ਅਤੇ ਉਹ ਇੱਕ ਕਹਾਣੀ ਨੂੰ ਸੁਣਾਉਂਦੀ ਹੈ ਅਤੇ ਕਹਿੰਦੀ ਹੈ ਕਿ ‘ਇੱਕ ਰਾਕਸ਼ਸ ਸੀ ਅਤੇ ਘਮੰਡ ਉਸ ਦਾ ਸ਼ਸਤਰ ਹੈ।ਉਹ ਧੋਖੇ ਨਾਲ ਰਾਜ ਕਰਦਾ ਸੀ ਅਤੇ ਝੁਠ ਤੋਂ ਜਿੱਤਦਾ ਸੀ ।

ਇਤਿਹਾਸ ਗਵਾਹ ਹੈ ਕਿ ਇਸ ਕਹਾਣੀ ਦਾ ਅੰਤ ਕਿਵੇਂ ਹੋਇਆ। ਪਰ ਇਸ ਵਾਰ ਸੀਤਾ ਲੰਕਾ ਨੂੰ ਖੁਦ ਜਲਾਉਣ ਵਾਸਤੇ ਆਈ ਹੈ। ਫ਼ਿਲਮ ‘ਚ ਆਲੀਆ ਭੱਟ, ਬੌਬੀ ਦਿਓਲ ਤੋਂ ਇਲਾਵਾ ਅਨਿਲ ਕਪੂਰ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ । ਇਹ ਫ਼ਿਲਮ ਤਿੰਨ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਫ਼ਿਲਮ ਨੂੰ ਲੈ ਕੇ ਫੈਨਸ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ। 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi