Wednesday, 10th of June 2026

ਸਪਾਈ ਥ੍ਰਿਲਰ ਫ਼ਿਲਮ ‘ਅਲਫਾ’ ‘ਚ ਆਲੀਆ ਭੱਟ ਦਾ ਦਮਦਾਰ ਕਿਰਦਾਰ, ਜਾਣੋ ਕਦੋਂ ਆ ਰਿਹਾ ਟੀਜ਼ਰ

ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਅਲਫ਼ਾ’ ਨੂੰ ਲੈ ਕੇ ਚਰਚਾ ‘ਚ ਹੈ। ਇਸ ਫ਼ਿਲਮ ‘ਚ ਆਲੀਆ ਭੱਟ ਤੋਂ ਇਲਾਵਾ ਬੌਬੀ ਦਿਓਲ, ਅਨਿਲ ਕਪੂਰ ਤੇ ਸ਼ਰਵਰੀ ਵਾਘ ਸਣੇ ਕਈ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ ।

Reported by:  GTC Punjabi Desk   |  Edited by:  Shaminder Kaur Kaler   |  June 08th 2026 02:00 PM  |  Updated: June 08th 2026 02:15 PM
Add GTC Punjabi on Google

ਸਪਾਈ ਥ੍ਰਿਲਰ ਫ਼ਿਲਮ ‘ਅਲਫਾ’ ‘ਚ ਆਲੀਆ ਭੱਟ ਦਾ ਦਮਦਾਰ ਕਿਰਦਾਰ, ਜਾਣੋ ਕਦੋਂ ਆ ਰਿਹਾ ਟੀਜ਼ਰ

ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਅਲਫ਼ਾ’ ਨੂੰ ਲੈ ਕੇ ਚਰਚਾ ‘ਚ ਹੈ। ਇਸ ਫ਼ਿਲਮ ‘ਚ ਆਲੀਆ ਭੱਟ ਤੋਂ ਇਲਾਵਾ ਬੌਬੀ ਦਿਓਲ, ਅਨਿਲ ਕਪੂਰ ਤੇ ਸ਼ਰਵਰੀ ਵਾਘ ਸਣੇ ਕਈ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ ।

Reported by:  GTC Punjabi Desk
Edited by:  Shaminder Kaur Kaler
June 08th 2026 02:00 PM
Last Updated: June 08th 2026 02:15 PM
Share us
You May Like This

ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਅਲਫ਼ਾ’ ਨੂੰ ਲੈ ਕੇ ਚਰਚਾ ‘ਚ ਹੈ। ਇਸ ਫ਼ਿਲਮ ‘ਚ ਆਲੀਆ ਭੱਟ ਤੋਂ ਇਲਾਵਾ ਬੌਬੀ ਦਿਓਲ, ਅਨਿਲ ਕਪੂਰ ਤੇ ਸ਼ਰਵਰੀ ਵਾਘ ਸਣੇ ਕਈ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਲੈ ਕੇ ਫੈਨਸ ਵੀ ਕਾਫੀ ਐਕਸਾਈਟਡ ਹਨ। ਪਰ ਹੁਣ ਇਸ ਫ਼ਿਲਮ ਦੇ ਟੀਜ਼ਰ ਦੀ ਰਿਲੀਜ਼ ਕਰਨ ਦੀ ਡੇਟ ਨੇ ਫੈਨਸ ਦੀ ਐਕਸਾਈਟਮੈਂਟ ਨੂੰ ਹੋਰ ਵੀ ਵਧਾ ਦਿੱਤਾ ਹੈ ।ਯਸ਼ਰਾਜ ਬੈਨਰਸ ਹੇਠ ਆਉਣ ਵਾਲੀ ਇਸ ਫ਼ਿਲਮ ਦਾ ਟੀਜ਼ਰ ਦਸ ਜੂਨ ਨੂੰ ਜਾਰੀ ਕੀਤਾ ਜਾ ਰਿਹਾ ਹੈ।

ਇਸ ਫ਼ਿਲਮ ਦੀ ਕਹਾਣੀ ਇੱਕ ਕੁੜੀ ਦੇ ਆਲੇ ਦੁਆਲੇ ਘੁੰਮਦੀ ਹੈ। ਫ਼ਿਲਮ ‘ਚ ਆਲੀਆ ਭੱਟ ਨੇ ਸਪਾਈ ਏਜੰਟ ਦਾ ਕਿਰਦਾਰ ਨਿਭਾਇਆ ਹੈ।ਫਸਟ ਹਾਫ ‘ਚ ਉਹ ਸਪਾਈ ਏਜੰਟ ਦੇ ਕਿਰਦਾਰ ‘ਚ ਦਿਖਾਈ ਦੇਵੇਗੀ ਜਦੋਂ ਕਿ ਬਾਕੀ ਦੇ ਹਿੱਸੇ ‘ਚ ਉਹਨਾਂ ਦੇ ਕਿਰਦਾਰ ‘ਚ ਫੇਰਬਦਲ ਵੇਖਣ ਨੂੰ ਮਿਲੇਗਾ।

ਬੌਬੀ ਦਿਓਲ   ਇਸ ਫ਼ਿਲਮ ‘ਚ ਖਲਨਾਇਕ ਦੀ ਭੂਮਿਕਾ ‘ਚ ਨਜ਼ਰ ਆਉਣਗੇ।ਅਭਿਨੇਤਰੀ ਸ਼ਰਵਰੀ ਵਾਘ ਖੂਫੀਆ ਜਾਸੂਸ ਦੇ ਰੋਲ ‘ਚ ਹਨ ਅਤੇ ਹਾਲੇ ਅਨਿਲ ਕਪੂਰ ਦੀ ਭੂਮਿਕਾ ਬਾਰੇ ਖੁਲਾਸਾ ਨਹੀਂ ਹੋ ਸਕਿਆ ਹੈ।

ਕਦੋਂ ਰਿਲੀਜ਼ ਹੋਵੇਗੀ ਫ਼ਿਲਮ 

ਆਲੀਆ ਭੱਟ ਦੀ ਇਸ ਫ਼ਿਲਮ ਨੂੰ ਪਹਿਲਾਂ ਅਪ੍ਰੈਲ ‘ਚ ਰਿਲੀਜ਼ ਕੀਤਾ ਜਾਣਾ ਸੀ, ਪਰ ਮੇਕਰਸ ਦੇ ਵੱਲੋਂ ਇਸ ਦੀ ਰਿਲੀਜ਼ ਡੇਟ ‘ਚ ਬਦਲਾਅ ਕੀਤਾ ਗਿਆ ਹੈ ਅਤੇ ਇਹ ਫ਼ਿਲਮ ਹੁਣ ਦਸ ਜੁਲਾਈ 2026 ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।ਇਸ ਫ਼ਿਲਮ ਨੂੰ ਇਸ ਸਾਲ ਦੀ ਸਭ ਤੋਂ ਵੱਡੀ ਰਿਲੀਜ਼ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ, ਪਰ ਹੁਣ ਇਹ ਫ਼ਿਲਮ ਸਿਨੇਮਾਂ ਘਰਾਂ ‘ਚ ਕੀ ਕਮਾਲ ਕਰ ਪਾਉਂਦੀ ਹੈ ਇਹ ਵੇਖਣਾ ਹੋਵੇਗਾ। 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi