ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਗਾਇਕ ਜਮਨਾ ਰਸੀਲਾ ਦਾ ਦਿਹਾਂਤ, ਹਾਰਬੀ ਸੰਘਾ ਨੇ ਜਤਾਇਆ ਦੁੱਖ
ਅਦਾਕਾਰ ਹਾਰਬੀ ਸੰਘਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗਾਇਕ ਜਮਨਾ ਰਸੀਲਾ ਦੇ ਦਿਹਾਂਤ ਦੀ ਖ਼ਬਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਭਾਵੁਕ ਪੋਸਟ ਵੀ ਸ਼ੇਅਰ ਕੀਤੀ ਹੈ।ਉਸਤਾਦ ਜੀ ਜਮਨਾ ਰਾਸੀਲਾ ਸਾਹਿਬ ਸਾਡੇ ਪਿੰਡ ਸੰਘਿਆਂ ਦਾ ਮਾਣ ਸੀ ਦਿਲਦਾਰ ਤੇ ਮਹਾਨ ਗਾਇਕ ਤੇ ਉਚੀ ਹੇਕ ਦਾ ਮਾਲਕ ਸੀ ।
Shaminder Kaur Kaler
November 26th 2025 03:00 PM --
Updated:
November 26th 2025 03:09 PM
Warning: Undefined variable $facebook_vdo_content in /var/www/html/www.gtcpunjabi.com/ampstorydetails.php on line 472
Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 472
Warning: Undefined variable $facebook_vdo_content in /var/www/html/www.gtcpunjabi.com/ampstorydetails.php on line 500
Deprecated: preg_match_all(): Passing null to parameter #2 ($subject) of type string is deprecated in /var/www/html/www.gtcpunjabi.com/ampstorydetails.php on line 506
Deprecated: preg_replace(): Passing null to parameter #3 ($subject) of type array|string is deprecated in /var/www/html/www.gtcpunjabi.com/ampstorydetails.php on line 541